Punjab
Gurmeet Singh Khaira: ਗੁਰਮੀਤ ਸਿੰਘ ਖਹਿਰਾ ਪੰਜਾਬ ਦੇ ਰਾਜਪਾਲ ਦੇ ਸੂਚਨਾ ਅਧਿਕਾਰੀ ਬਣੇ
Gurmeet Singh Khaira: ਖਹਿਰਾ ਨੇ ਅਪਣੀ ਨਵੀਂ ਤੈਨਾਤੀ ਬਾਅਦ ਪੰਜਾਬ ਰਾਜ ਭਵਨ ਵਿਚ ਅਪਣਾ ਅਹੁਦਾ ਵੀ ਸੰਭਾਲ ਲਿਆ ਹੈ।
Panthak News: ਸਿੱਖ ਕੌਮ ਨੂੰ ਭੰਬਲਭੂਸਿਆਂ ਵਿਚ ਨਾ ਪਾਉ ‘ਜਥੇਦਾਰ ਜੀ’: ਰਤਨ ਸਿੰਘ
Panthak News: ਕਿਹਾ, 13 ਨੁਕਤੀ ਪ੍ਰੋਗਰਾਮ 'ਤੇ ਅਮਲ ਕੀਤੇ ਬਗੈਰ ਛੁਟਕਾਰਾ ਨਹੀਂ ਹੋਣਾ
Panthak News: ਤਖ਼ਤਾਂ ਦੇ ਜਥੇਦਾਰਾਂ ਨੇ ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਰਖਣੀ ਹੈ ਜਾਂ ਬਾਦਲਾਂ ਦੀ ਕਠਪੁਤਲੀ ਬਣ ਕੇ ਰਹਿਣੈ : ਚਰਨਜੀਤ ਬਰਾੜ
Panthak News: ਜਥੇਦਾਰ ਜੇਕਰ ਸਹੀ ਫ਼ੈਸਲਾ ਲੈਂਦੇ ਹਨ ਤਾਂ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਵੀ ਬਹਾਲ ਰਹਿ ਸਕਦੀ ਹੈ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (18 ਜੁਲਾਈ 2024
Ajj da Hukamnama Sri Darbar Sahib: ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥
ਖੇਮਕਰਨ ਤੋਂ AAP ਵਿਧਾਇਕ ਸਰਵਨ ਸਿੰਘ ਧੁੰਨ ਨੂੰ ਪੰਜਾਬ ਵਿਧਾਨ ਸਭਾ ਦੀ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਕੀਤਾ ਨਿਯੁਕਤ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਹਾਊਸ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਨਾਮਜ਼ਦ
Moga News : ਸਹੁਰੇ ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਆ ਕੇ ਮਹਿਲਾ ਨੇ ਆਪਣੇ ਪੇਕੇ ਘਰ 'ਚ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਪੰਜ ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ
Gurdaspur News : ਗੋਲੀਬਾਰੀ ਮਾਮਲੇ ’ਚ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਮੁਲਜ਼ਮ ਹੋਇਆ ਫ਼ਰਾਰ
Gurdaspur News : ਪੁਲਿਸ ਕਰ ਰਹੀ ਹੈ ਭਾਲ
PSEB News : ਪੰਜਾਬ ’ਚ ਭਲਕੇ 5ਵੀਂ ਅਤੇ 8ਵੀਂ ਲਈ ਰਜਿਸਟ੍ਰੇਸ਼ਨ ਸੁਰੂ, PSEB ਨੇ ਜਾਰੀ ਕੀਤਾ ਸ਼ਡਿਊਲ
PSEB News : ਜੇਕਰ ਖੁੰਝ ਤਾਂ ਭਰਨੀ ਪਵੇਗੀ ਲੇਟ ਫੀਸ
Painter murder fake Video : ਪੇਂਟਰ ਦੀ ਖੌਫ਼ਨਾਕ ਹੱਤਿਆ ਦੀ ਵੀਡੀਓ ਨੇ ਉਡਾਈ ਪੁਲਿਸ ਦੀ ਨੀਂਦ , ਸੱਚਾਈ ਆਈ ਸਾਹਮਣੇ
ਪੇਂਟਰ ਨੂੰ ਕਈ ਵਾਰ ਗੋਲੀਆਂ ਮਾਰਨ ਦਾ ਵਾਇਰਲ ਵੀਡੀਓ ਬ੍ਰਾਜ਼ੀਲ ਦਾ ਹੈ, ਭਾਰਤ ਨਾਲ ਕੋਈ ਸਬੰਧ ਨਹੀਂ ਹੈ
Chandigarh News : IT ਤੇ ਈ-ਗਵਰਨੈਂਸ ਪ੍ਰਾਜੈਕਟਾਂ ਦੇ ਪ੍ਰਬੰਧਨ ਲਈ ਸਾਫ਼ਟਵੇਅਰ ਡਿਵੈਲਪਮੈਂਟ ਸੈੱਲ ਕੀਤਾ ਜਾਵੇਗਾ ਸਥਾਪਿਤ : ਅਮਨ ਅਰੋੜਾ
Chandigarh News : ਪੰਜਾਬ ਨੇ ਨਾਗਰਿਕਾਂ ਲਈ ਵਧੇਰੇ ਪਹੁੰਚਯੋਗ, ਕੁਸ਼ਲ ਅਤੇ ਪਾਰਦਰਸ਼ੀ ਸੇਵਾਵਾਂ ਲਈ ਨਵੀਨਤਮ ਤਕਨੀਕਾਂ ਨੂੰ ਅਪਣਾਇਆ: ਪ੍ਰਸ਼ਾਸਕੀ ਸੁਧਾਰ ਮੰਤਰੀ