Ajmer
ਹੁਣ ਰਾਜਸਥਾਨੀ ਮਹਿਲਾਂ ਨੂੰ ਟੱਕਰ ਦੇਣਗੀਆਂ ਲਖਨਊ ਹਵੇਲੀਆਂ
ਹੈਰੀਟੇਜ ਹੋਟਲ ਦੇ ਨਿਯਮ ਵੀ ਇਸ ਵਿਚ ਨਿਰਧਾਰਤ...
ਪ੍ਰਸ਼ਾਸਨ ਨੇ 6 ਸਾਲ ਤੋਂ ਚੱਲ ਰਹੀ ਲੰਗਰ ਸੇਵਾ ਕਰਵਾਈ ਬੰਦ
ਬੀਕਾਨੇਰ ਕੈਂਸਰ ਹਸਪਤਾਲ 'ਚ ਚੱਲ ਰਹੀ ਸੀ ਲੰਗਰ ਸੇਵਾ
ਕਿਸੇ ਸਵਰਗ ਤੋਂ ਘਟ ਨਹੀਂ ਰਾਜਸਥਾਨ ਦੇ ਪੁਸ਼ਕਰ ਦਾ ਮੇਲਾ
ਦੇਸ਼-ਵਿਦੇਸ਼ ਤੋਂ ਲੋਕ ਇਸ ਮੇਲੇ ਨੂੰ ਦੇਖਣ ਲਈ ਆਉਂਦੇ ਹਨ।
6370 KM ਦੂਰੋਂ 24 ਸਾਲ ਦੀ ਲੜਕੀ ਨੇ ਬਚਾਈ 6 ਬੱਚੀਆਂ ਦੀ ਜ਼ਿੰਦਗੀ
18 ਅਕਤੂਬਰ 2019 ਨੂੰ ਅੱਜ ਰਾਜਸਥਾਨ ਦੇ ਪੁਸ਼ਕਰ ਵਿਚ 6 ਬੱਚੀਆਂ ਦਾ ਬਾਲ ਵਿਆਹ ਹੋਣ ਵਾਲਾ ਸੀ ਪਰ ਇਕ 24 ਸਾਲ ਦੀ ਲੜਕੀ ਨੇ ਇਹਨਾਂ ਬੱਚੀਆਂ ਦਾ ਵਿਆਹ ਰੁਕਵਾ ਦਿੱਤਾ।
ਸ਼ੁਰੂ ਹੋ ਗਿਆ ਹੈ ਇਸ ਖੂਬਸੂਰਤ ਕਿਲ੍ਹੇ ਦੀ ਸੈਰ ਦਾ ਸਮਾਂ
ਫਿਰ ਕਈ ਵਾਰ ਇਸ ਕਿਲ੍ਹੇ ਦਾ ਵਿਸਤਾਰ ਹੋਇਆ, ਇਸ ਤੋਂ ਵੱਖ-ਵੱਖ ਰਾਜ ਨਾਲ ਜੁੜੇ ਕਾਰਨ ਸਨ।
ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੇ ਵੱਖ ਹੋਏ ਮਿਲੇ ਅੰਗ
ਸੇਵਾਦਾਰਾਂ ਵਲੋਂ ਕਿਹਾ ਗਿਆ, "ਪਾਵਨ ਅੰਗਾਂ ਨੂੰ ਖਾਧਾ ਗਾਂ ਨੇ"
ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੂੰ ਪ੍ਰਿੰਸੀਪਲ ਨੇ ਮਾਰਿਆ ਥੱਪੜ
ਵੀਡੀਉ ਹੋਈ ਵਾਇਰਲ
ਟਰੱਕ ਮਾਲਕ ਨੂੰ 10 ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 2 ਲੱਖ ਦਾ ਪਿਆ ਜ਼ੁਰਮਾਨਾ
ਬੁੱਧਵਾਰ ਨੂੰ ਇਕ ਵਿਅਕਤੀ ਨੂੰ ਨਵੀਂ ਦਿੱਲੀ ਵਿਚ 2,00,500 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ।
ਦੇਸ਼ ਦੀ ਅਰਥ ਵਿਵਸਥਾ ਨੂੰ ਗਤੀ ਦੇਵੇਗੀ ਨਿਆਏ ਯੋਜਨਾ : ਰਾਹੁਲ ਗਾਂਧੀ
ਕਿਹਾ - 'ਨਿਆਏ' ਯੋਜਨਾ ਦਾ ਫ਼ਾਇਦਾ ਸਿਰਫ਼ ਸਭ ਤੋਂ ਗ਼ਰੀਬ ਪੰਜ ਕਰੋੜ ਪਰਵਾਰਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਦੇਸ਼ ਨੂੰ ਹੋਵੇਗਾ
ਚੌਕੀਦਾਰ ਨੇ ਹਿੰਦੁਸਤਾਨ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ : ਰਾਹੁਲ
ਕਾਂਗਰਸ ਦੀ ਸਰਕਾਰ ਬਣੀ ਤਾਂ ਖ਼ਾਲੀ ਪਏ 22 ਲੱਖ ਸਰਕਾਰੀ ਅਹੁਦੇ ਭਰੇ ਜਾਣਗੇ