Jaipur
CM ਮਾਨ ਨੇ ਸ੍ਰੀ ਨਾਂਦੇੜ ਸਾਹਿਬ ਲਈ 500 ਮਹਿਲਾ ਸਰਪੰਚਾਂ ਤੇ ਪੰਚਾਂ ਦੇ ਪਹਿਲੇ ਵਫ਼ਦ ਨੂੰ ਲਿਜਾ ਰਹੀ ਟ੍ਰੇਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਕੌਮੀ ਪੰਚਾਇਤੀ ਸੰਮੇਲਨ ਵਿੱਚ ਸ਼ਿਰਕਤ ਕਰੇਗਾ ਵਫ਼ਦ
Jaipur News : ਵੋਟਰ ਸੂਚੀ 'ਚ ਕਥਿਤ ਗੜਬੜੀਆਂ ਦੇ ਵਿਰੋਧ 'ਚ ਕਾਂਗਰਸ ਨੇ ਜੈਪੁਰ 'ਚ ਕੀਤਾ ਪ੍ਰਦਰਸ਼ਨ
Jaipur News : ‘ਵੋਟ ਚੋਰੀ, ਗੱਦੀ ਛੋੜ' ਦੇ ਲਾਏ ਨਾਅਰੇ
Jaipur News : ਰਾਜਸਥਾਨ ਦੇ ਮੰਤਰੀ ਦੇ ਬਿਆਨ ਮਗਰੋਂ ਛਿੜਿਆ ਸਿਆਸੀ ਵਿਵਾਦ
Jaipur News : ਮਨੁੱਖਾਂ ਕਾਰਨ ਪੈਦਾ ਹੋਏ ਸੰਕਟ ਦੀ ਜ਼ਿੰਮੇਵਾਰੀ ਦੇਵਤਿਆਂ ਉਤੇ ਪਾਉਣਾ ਹਾਸੋਹੀਣਾ ਹੈ : ਕਾਂਗਰਸ,
Rajasthan News : ਜੈਪੁਰ ਦੇ ਇੱਕ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Rajasthan News : ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ, ਬੀਡੀਐਸ, ਡੌਗ ਸਕੁਐਡ ਇਮਾਰਤ ਦੀ ਕਰ ਰਹੇ ਜਾਂਚ, ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ
Jaipur News : ਰੰਗ ਲਗਾਉਣ ਤੋਂ ਇਨਕਾਰ ਕਰਨ ’ਤੇ ਨੌਜਵਾਨ ਦਾ ਗਲਾ ਘੁੱਟ ਕੇ ਕਤਲ
Jaipur News :ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਤਿੰਨ ਵਿਅਕਤੀਆਂ ਨੇ ਇਕ 25 ਸਾਲਾ ਨੌਜਵਾਨ ਦਾ ਗਲਾ ਘੁੱਟ ਕੇ ਕੀਤਾ ਕਤਲ
Jaipur News: ਨਗਰ ਕੀਰਤਨ 'ਚ ਵੜੀ ਤੇਜ਼ ਰਫ਼ਤਾਰ ਥਾਰ, ਚਾਰ ਲੋਕ ਜ਼ਖ਼ਮੀ
Jaipur News: ਗੁੱਸੇ ਵਿਚ ਆਈ ਸੰਗਤ ਨੇ ਥਾਰ ਦੀ ਕੀਤੀ ਭੰਨਤੋੜ
Diljit Dosanjh News: ਅੱਜ ਜੈਪੁਰ 'ਚ ਹੋਵੇਗਾ ਦਿਲਜੀਤ ਦੋਸਾਂਝ ਦਾ ਸ਼ੋਅ, ਜਾਅਲੀ ਟਿਕਟਾਂ ਤੋਂ ਰਹੋ ਸਾਵਧਾਨ
Diljit Dosanjh News: ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
Rajasthan News : ਅਲਵਰ 'ਚ ਵਾਪਰਿਆ ਵੱਡਾ ਹਾਦਸਾ, ਬਾਂਦੀਕੁਈ ਦੀ ਪੁਰਾਣੀ ਅਨਾਜ ਮੰਡੀ ਦੀ ਦੁਕਾਨ ਨੂੰ ਲੱਗੀ ਅੱਗ
Rajasthan News : ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ
Jaipur News: ਜੈਪੁਰ 'ਚ ਮਾਮੂਲੀ ਗੱਲ ਪਿੱਛੇ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ
Jaipur News: ਘਰਵਾਲੇ ਦੇ ਘਰ ਲੇਟ ਆਉਣ ਨੂੰ ਲੈ ਕੇ ਦੋਵਾਂ ਵਿਚ ਹੋਈ ਸੀ ਲੜਾਈ
Jaipur News : ਜੈਪੁਰ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਕਮੀ
Jaipur News :10ਵੀਂ ਜਮਾਤ ਦਾ ਵਿਦਿਆਰਥੀ ਘੇਰਾ ਤੋੜ ਕੇ ਮਿਲਣ ਪਹੁੰਚਿਆ, ਕਿਹਾ- ਮੇਰੀ ਮਾਂ ਦਾ ਤਬਾਦਲਾ ਨਹੀਂ ਹੋ ਰਿਹਾ