Jaipur
ਦੋ ਚਚੇਰੀਆਂ ਭੈਣਾਂ ਅਤੇ ਇਕ ਨੌਜਵਾਨ ਦੀ ਲਾਸ਼ ਦਰੱਖ਼ਤ ਨਾਲ ਲਟਕੀ ਮਿਲੀ
ਰਾਜਸਥਾਨ ਵਿਚ ਬਾਡਮੇਰ ਜ਼ਿਲ੍ਹੇ ਦੇ ਭਿੰਜਰਾਡ ਥਾਣਾ ਖੇਤਰ ਵਿਚ ਦੋ ਨਾਬਾਲਿਗ ਚਚੇਰੀਆਂ ਭੈਣਾਂ ਅਤੇ ਇਕ ਨਾਬਾਲਿਗ ਲੜਕੇ ਦੀਆਂ ਲਾਸ਼ਾਂ ਦਰੱਖ਼ਤ ਨਾਲ ਲਟਕਦੀਆਂ ਮਿਲੀਆਂ।
ਆਰ ਐਸ ਐਸ ਆਗੂ ਨੇ ਖ਼ੁਦ ਨੂੰ ਲਗਾਈ ਅੱਗ, ਸੜਕ 'ਤੇ ਭੱਜਦੇ ਹੋਏ ਲਗਾਏ ਭਾਰਤ ਮਾਤਾ ਦੇ ਜੈਕਾਰੇ
ਰਾਸ਼ਟਰੀ ਸਵੈ ਸੇਵਕ ਸੰਘ ਦੇ ਵੈਸ਼ਾਲੀਨਗਰ ਇੰਚਾਰਜ ਨੇ ਅਮਰਪਾਲੀ ਚੁਰਾਹੇ 'ਤੇ ਪਟਰੌਲ ਛਿੜਕ ਕੇ ਅੱਗ ਲਗਾ ਲਈ।
ਰਾਜਸਥਾਨ ਦੇ ਕਰੌਲੀ 'ਚ ਪ੍ਰਦਰਸ਼ਨਕਾਰੀਆਂ ਨੇ ਦੋ ਦਲਿਤ ਨੇਤਾਵਾਂ ਦੇ ਘਰ ਸਾੜੇ
ਐਸਸੀ-ਐਸਟੀ ਐਕਟ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਦੇਸ਼ ਵਿਆਪੀ ਭਾਰਤ ਬੰਦ ਦਾ ਅਸਰ ਮੰਗਲਵਾਰ ਨੂੰ ਵੀ ਕੁੱਝ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ।
ਰਾਜਸਥਾਨ 'ਚ ਟੁੱਟਿਆ ਡੈਮ, ਕਈ ਪਿੰਡਾਂ 'ਚ ਵੜਿਆ ਪਾਣੀ
ਰਾਜਸਥਾਨ ਦੇ ਝੁਝੁਨੂੰ ਜ਼ਿਲ੍ਹੇ ਦੀ ਕੁੰਭਾਰਾਮ ਲਿਫ਼ਟ ਪਰਿਯੋਜਨਾ ਦਾ ਡੈਮ ਟੁੱਟਣ ਨਾਲ ਆਸਪਾਸ ਦੇ ਕਈ ਪਿੰਡਾਂ ਵਿਚ ਪਾਣੀ ਭਰ ਗਿਆ।