Jodhpur
ਲੜਕੀ ਨੂੰ ਮਿਲਣ ਦੇ ਇਲਜ਼ਾਮ ਹੇਠ ਕੁੱਟ-ਮਾਰ, ਪਿਸ਼ਾਬ ਪੀਣ ਲਈ ਕੀਤਾ ਮਜਬੂਰ
ਪੁਲਿਸ ਨੇ 6 ਜਣਿਆਂ ਨੂੰ ਲਿਆ ਹਿਰਾਸਤ 'ਚ
ਜੋਧਪੁਰ ਵਿਚ 5 ਸਿਲੰਡਰ ਹੋਏ ਬਲਾਸਟ: ਲਾੜੇ ਸਣੇ 60 ਲੋਕ ਝੁਲਸੇ, 2 ਬੱਚਿਆਂ ਦੀ ਮੌਤ
ਇਹ ਹਾਦਸਾ ਵੀਰਵਾਰ ਦੁਪਹਿਰ 3.15 ਵਜੇ ਸ਼ੇਰਗੜ੍ਹ ਨੇੜੇ ਪਿੰਡ ਭੂੰਗੜਾ ਵਿਖੇ ਵਾਪਰਿਆ।
ਅਜੀਬ ਮਾਮਲਾ - ਮਾਪੇ ਅਤੇ ਬੱਚਿਆਂ ਦਾ ਕਤਲ ਕਰਕੇ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਉਸ ਨੇ ਆਪਣੀ ਮਾਂ ਚੰਪਾ (55), ਆਪਣੇ ਪੁੱਤਰ ਲਕਸ਼ਮਣ (14) ਅਤੇ ਦਿਨੇਸ਼ (8) ਦਾ ਵੀ ਕਤਲ ਕਰ ਦਿੱਤਾ।
ਜੋਧਪੁਰ 'ਚ ਹਿੰਸਾ ਤੋਂ ਬਾਅਦ ਲੱਗਿਆ ਕਰਫਿਊ ਤੇ ਇੰਟਰਨੈੱਟ ਸੇਵਾਵਾਂ ਠੱਪ, ਝੰਡਾ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ
ਸਥਿਤੀ ਨੂੰ ਦੇਖਦੇ ਹੋਏ ਜੋਧਪੁਰ ਦੇ 10 ਥਾਣਾ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਰਾਤ 12 ਵਜੇ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਜੋਧਪੁਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0
ਕਿਸੇ ਜਾਨੀ ਨੁਕਸਾਨ ਦੀ ਨਹੀਂ ਕੋਈ ਖਬਰ
ਰਾਜਸਥਾਨ: ਘਰ 'ਚ ਅੱਗ ਲੱਗਣ ਨਾਲ ਇਕੋ ਪਰਿਵਾਰ ਦੇ ਚਾਰ ਮੈਂਬਰ ਜ਼ਿੰਦਾ ਸੜੇ
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਅਸਮਾਨ ਤੋਂ ਡਿੱਗੀ ਉਲਕਾ ਪਿੰਡ ਵਰਗੀ ਚੀਜ਼, ਦੂਰ ਤਕ ਸੁਣਾਈ ਦਿਤੀ ਧਮਾਕੇ ਦੀ ਆਵਾਜ਼!
ਪੁਲਿਸ ਨੇ ਵਸਤੂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ
ਤਾਲਾਬੰਦੀ ਦੌਰਾਨ ਮਜ਼ਦੂਰ ਦੇ ਬੇਟੇ ਨੇ ਕਮਾਇਆ ਕਰੋੜ ਰੁਪਿਆ
ਤਾਲਾਬੰਦੀ ਦੌਰਾਨ ਮਜ਼ਦੂਰ ਦੇ ਬੇਟੇ ਨੇ ਕਮਾਇਆ ਕਰੋੜ ਰੁਪਿਆ
ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਦੋਧੀ ਦਾ ਦੇਸੀ ਜੁਗਾੜ, Video ਵਾਇਰਲ
ਕੋਰੋਨਾ ਦੀ ਲਾਗ ਤੋਂ ਬਚਣ ਲਈ ਜਾਂ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਸਭ ਤੋਂ ਜ਼ਰੂਰੀ ਹੈ
6000 ਪਰਿਵਾਰਾਂ ਦਾ ਸਹਾਰਾ ਬਣਿਆ ਕਿਸਾਨ,80 ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਰਾਸ਼ਨ ਪੈਕੇਟ
ਕੋਰੋਨਾ ਸੰਕਟ ਸਮੇਂ ਲੋੜਵੰਦਾਂ ਦੀ ਮਦਦ ਕਰਨ ਲਈ ਬਹੁਤ ਸਾਰੇ ਲੋਕਾਂ ਨੇ ਆਪਣਾ ਹੱਥ ਵਧਾਇਆ ਹੈ।