Rajasthan
ਰਾਜਸਥਾਨ 'ਚ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਕਾਰ, 3 ਨੌਜਵਾਨਾਂ ਦੀ ਮੌਤ
ਧਾਰਮਿਤ ਸਥਾਨ ਤੇ ਮੱਥਾ ਟੇਕਣ ਜਾ ਰਹੇ ਸਨ ਤਿੰਨੋਂ ਮ੍ਰਿਤਕ
ਜਿਸ ਮਾਂ ਨੇ ਦਿੱਤਾ ਜਨਮ ਉਸੇ ਮਾਂ ਨੂੰ ਕਲਯੁਗੀ ਪੁੱਤ ਨੇ ਦਿੱਤੀ ਦਰਦਨਾਕ ਮੌਤ
ਚਾਕੂ ਨਾਲ ਕੀਤੇ 82 ਵਾਰ
ਰਾਜਸਥਾਨ 'ਚ ਟੈਂਪੂ ਤੇ ਬੱਸ ਵਿਚਾਲੇ ਹੋਈ ਟੱਕਰ, ਤਿੰਨ ਦੀ ਮੌਤ
ਕਰ ਇੰਨੀ ਖ਼ਤਰਨਾਕ ਸੀ ਕਿ ਲਾਸ਼ਾਂ ਦੋ ਘੰਟੇ ਤੱਕ ਫਸੀਆਂ ਰਹੀਆਂ।
ਸਹੁਰਿਆਂ ਦੇ ਸਾਹਮਣੇ ਖ਼ਰਾਬ ਹੋਈ ਕਾਰ ਤਾਂ ਗਧੇ ਨਾਲ ਖਿੱਚ ਕੇ ਸ਼ੋਅਰੂਮ ਪਹੁੰਚਿਆ ਸ਼ਖ਼ਸ, ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
ਸ਼ੋਅਰੂਮ ਵਲੋਂ ਤੁਰੰਤ ਸਰਵਿਸ ਨਾ ਮਿਲਣ ਕਾਰਨ ਰਾਜਕੁਮਾਰ ਪੂਰਬਿਆ ਨੇ ਚੁੱਕਿਆ ਇਹ ਕਦਮ
ਬਲਾਤਕਾਰ ਮਗਰੋਂ 8 ਸਾਲਾ ਬੱਚੀ ਦੇ ਕੀਤੇ 10 ਟੁਕੜੇ, ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 30 ਵਾਰ ਦੇਖੀ ਪੋਰਨ
ਮੁਲਜ਼ਮ ਅਤੇ ਮਾਤਾ-ਪਿਤਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ
ਆਪਸ ਵਿਚ ਟਕਰਾਏ ਦੋ ਟਰਾਲੇ, ਭਤੀਜੇ ਦੀ ਮੌਤ, ਚਾਚੇ ਨੇ ਛਾਲ ਮਾਰ ਕੇ ਬਚਾਈ ਜਾਨ
ਜ਼ਿੰਦਾ ਸੜੇ 3 ਵਿਅਕਤੀ
ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, 3 ਬੱਚਿਆਂ ਦੀ ਮੌਕੇ ’ਤੇ ਮੌਤ
ਹਾਦਸੇ ਦੌਰਾਨ ਮੋਟਰਸਾਈਕਲ ਟਰੱਕ ਦੇ ਹੇਠਾਂ ਆ ਕੇ ਚਕਨਾਚੂਰ ਹੋ ਗਿਆ।
35 ਸਵਾਰੀਆਂ ਨਾਲ ਭਰੀ ਬੱਸ ਪਲਟੀ, ਵਿਦਿਆਰਥਣ ਸਮੇਤ 2 ਦੀ ਮੌਤ
ਸਕੂਲ-ਕਾਲਜ ਦੇ ਬੱਚੇ ਤੇ ਸਰਕਾਰੀ ਮੁਲਾਜ਼ਮਾਂ ਸਮੇਤ 20 ਜ਼ਖ਼ਮੀ, 5 ਦੀ ਹਾਲਤ ਗੰਭੀਰ
ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਕਾਰ ਸਵਾਰ ਪਰਿਵਾਰ ਨੂੰ ਟਰੱਕ ਨੇ ਮਾਰੀ ਟੱਕਰ, 4 ਮੌਤਾਂ
4 ਲੋਕ ਹੋਏ ਗੰਭੀਰ ਜ਼ਖਮੀ