Rajasthan
Jaipur-Ajmer highway News: ਜੈਪੁਰ-ਅਜਮੇਰ ਹਾਈਵੇਅ 'ਤੇ ਫਟੇ 200 ਸਿਲੰਡਰ, ਹਾਦਸੇ ਵਿਚ ਜ਼ਿੰਦਾ ਸੜਿਆ ਇਕ ਵਿਅਕਤੀ
Jaipur-Ajmer highway News: ਐਲਪੀਜੀ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾਇਆ ਕੈਮੀਕਲ ਟੈਂਕਰ
ਰਾਜਸਥਾਨ ਸਰਕਾਰ ਨੇ ਐਸ.ਐਮ.ਐਸ. ਹਸਪਤਾਲ ਅੱਗ ਪੀੜਤਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ
ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ
Jaipur Hospital Fire News: ਜੈਪੁਰ ਦੇ ਐੱਸਐੱਮਐੱਸ ਹਸਪਤਾਲ 'ਚ ਅੱਗ ਲੱਗਣ ਨਾਲ 7 ਮਰੀਜ਼ਾਂ ਦੀ ਮੌਤ
Jaipur Fire News: ਟਰਾਮਾ ਸੈਂਟਰ ਦੇ ICU 'ਚ ਦੇਰ ਰਾਤ ਵਾਪਰੀ ਘਟਨਾ, ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹਾਦਸੇ ਦਾ ਕਾਰਨ
Rameshwar Dudi Death News: ਰਾਜਸਥਾਨ ਦੇ ਸੀਨੀਅਰ ਕਾਂਗਰਸੀ ਨੇਤਾ ਰਾਮੇਸ਼ਵਰ ਡੂਡੀ ਦਾ ਦਿਹਾਂਤ
Rameshwar Dudi Death News: ਪਿਛਲੇ ਦੋ ਸਾਲਾਂ ਤੋਂ ਕੋਮਾ ਵਿੱਚ ਸਨ
ਰਾਜਸਥਾਨ ਆਈਟੀ ਸਕੱਤਰ ਅਰਚਨਾ ਸਿੰਘ ਨੂੰ ਗੁਆਉਣਾ ਪਿਆ ਆਪਣਾ ਅਹੁਦਾ
ਪ੍ਰਧਾਨ ਮੰਤਰੀ ਮੋਦੀ ਦੀ ਬਾਂਸਵਾੜਾ ਰੈਲੀ 'ਚ ਆਈ ਸੀ ਤਕਨੀਕੀ ਖਰਾਬੀ
Jaipur Accident News: ਦੋ ਪੁੱਤਾਂ ਦੇ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿਓ ਦੀ ਸਦਮੇ ਨਾਲ ਦਮ
Jaipur Accident News: ਤਿੰਨਾਂ ਦਾ ਇੱਕੋ ਚਿਤਾ 'ਤੇ ਕੀਤਾ ਗਿਆ ਸਸਕਾਰ , 2 ਭਰਾਵਾਂ ਦੀ ਹਾਦਸੇ ਵਿਚ ਗਈ ਸੀ ਜਾਨ
Bikaner News: ਮਾਸਕੋ ਪੜ੍ਹਨ ਗਏ ਬੀਕਾਨੇਰ ਦੇ ਨੌਜਵਾਨ ਨੂੰ ਜਬਰੀ ਫ਼ੌਜ ਵਿਚ ਕੀਤਾ ਭਰਤੀ, ਨੌਜਵਾਨ ਨੇ ਵੀਡੀਓ ਬਣਾ ਕੇ ਪ੍ਰਵਾਰ ਨੂੰ ਭੇਜੇ
Bikaner News: ਮਾਪਿਆਂ ਨੇ ਪੁੱਤ ਦੀ ਵਾਪਸੀ ਲਈ ਸਰਕਾਰ ਕੋਲ ਕੀਤੀ ਬੇਨਤੀ
ਜੈਪੁਰ-ਮੁੰਬਈ ਉਡਾਣ ਆਖਰੀ ਸਮੇਂ 'ਤੇ ਹੋਈ ਰੱਦ, ਯਾਤਰੀਆਂ ਨੇ ਕੀਤਾ ਹੰਗਾਮਾ
ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
Jaipur House collapsed News: ਜੈਪੁਰ ਵਿਚ ਡਿੱਗਿਆ ਘਰ, ਮਲਬੇ ਹੇਠ ਦੱਬੇ ਪਿਓ-ਧੀ ਦੀ ਮੌਤ
Jaipur House collapsed News: ਕਈ ਲੋਕ ਹੋਏ ਜ਼ਖ਼ਮੀ
Asaram News: ਆਸਾਰਾਮ ਨੇ ਜੋਧਪੁਰ ਜੇਲ ਵਿਚ ਕੀਤਾ ਆਤਮ ਸਮਰਪਣ, ਡਾਕਟਰੀ ਸਥਿਤੀ ਦੇ ਆਧਾਰ 'ਤੇ ਮਿਲੀ ਸੀ ਜ਼ਮਾਨਤ
Asaram News: ਰਾਜਸਥਾਨ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਵਧਾਉਣ ਤੋਂ ਕੀਤਾ ਸੀ ਇਨਕਾਰ