Rajasthan
Sriganganagar ਬਣਿਆ ਵਿਦੇਸ਼ੀ ਹਥਿਆਰ ਸਪਲਾਈ ਦਾ ਹੱਬ!
ਪਾਕਿਸਤਾਨ ਤੋਂ ਡਰੱਗ ਤਸਕਰੀ ਰੂਟ ਜ਼ਰੀਏ ਆ ਰਿਹਾ ਗੋਲਾ ਬਾਰੂਦ
Kota Bus Accident News: ਚੜ੍ਹਦੀ ਸਵੇਰ ਸਵਾਰੀਆਂ ਨਾਲ ਭਰੀ ਬੱਸ ਦਾ ਭਿਆਨਕ ਐਕਸੀਡੈਂਟ, 2 ਲੋਕਾਂ ਦੀ ਮੌਤ
Kota Bus Accident News: 7 ਲੋਕ ਹੋਏ ਜ਼ਖ਼ਮੀ
ਰੈਪਿਡੋ ਰਾਈਡਰ ਦੇ ਖਾਤੇ 'ਚੋਂ ਹੋਏ ਹਾਈ-ਪ੍ਰੋਫਾਈਲ ਵਿਆਹ ਦੇ ਭੁਗਤਾਨ ਦੀ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ
331 ਕਰੋੜ ਰੁਪਏ ਜਮ੍ਹਾਂ ਕੀਤੇ ਗਏ ਸਨ ਰੈਪਿਡੋ ਡਰਾਈਵਰ ਦੇ ਬੈਂਕ ਖਾਤੇ ਵਿੱਚ
Air Force ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ 'ਚ ਸੁਰੱਖਿਅਤ ਉਤਰਿਆ
ਜ਼ਮੀਨ ਤੇ ਏਅਰਕਰਾਫਟ ਨੂੰ ਨਹੀਂ ਪਹੁੰਚਿਆ ਬਹੁਤਾ ਨੁਕਸਾਨ
ਉਦੈਪੁਰ ਪੁਲਿਸ ਨੇ ਪੰਜਾਬੀ ਗਾਇਕ ਦਾ ਸਾਊਂਡ ਸਿਸਟਮ ਕਰਵਾਇਆ ਬੰਦ, ਗਾਇਕ ਨੇ ਬਿਨਾਂ ਮਾਈਕ ਤੋਂ ਲਾਈਆਂ ਰੌਣਕਾਂ
ਲੋਕਾਂ ਨੇ ਤਾੜੀਆਂ ਮਾਰ ਕੇ ਦਿੱਤਾ ਗਾਇਕ ਦਾ ਸਾਥ, ਕਿਹਾ- ਉਹ ਆਪਣੀ ਅਸਲੀ ਆਵਾਜ਼ ਵਿੱਚ ਗਾਉਂਦੇ ਹਨ ਨਾ ਕਿ ਦੂਜੇ ਗਾਇਕਾਂ ਵਾਂਗ ਆਟੋਮੈਟਿਕਲੀ।
CM ਭਗਵੰਤ ਮਾਨ ਦੀ ਅਗਵਾਈ ਵਿਚ ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਮੰਤਰੀ ਮੰਡਲ ਵਿੱਚ ਲਏ ਜਾ ਸਕਦੇ ਹਨ ਕਈ ਅਹਿਮ ਫੈਸਲੇ
ਰਿਮੀ ਕੋਠਾਰੀ ਨੇ ਸੀਏ ਬਣ ਕੇ ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ
ਨਤੀਜੇ ਤੋਂ ਇਕ ਦਿਨ ਪਹਿਲਾਂ ਪਿਤਾ ਰਾਹੁਲ ਕੋਠੀ ਦੀ ਹਾਰਟ ਅਟੈਕ ਨਾਲ ਹੋਈ ਮੌਤ
ਰਾਜਸਥਾਨ ਦੀਆਂ ਬੈਂਕਾਂ 'ਚ 1800 ਕਰੋੜ ਰੁਪਏ ਦਾ ਨਹੀਂ ਹੈ ਕੋਈ ਮਾਲਕ
ਲਗਭਗ 64 ਲੱਖ ਖ਼ਾਤਿਆਂ 'ਚ ਪਈ ਹੈ ਕਰੋੜਾਂ ਦੀ ਰਾਸ਼ੀ
Kota Consumer Court ਨੇ ਅਦਾਕਾਰ ਸਲਮਾਨ ਖਾਨ ਤੇ ਰਾਜਸ੍ਰੀ ਪਾਨ ਮਸਾਲਾ ਕੰਪਨੀ ਨੂੰ ਭੇਜਿਆ ਨੋਟਿਸ
ਦੋਵੇਂ ਧਿਰਾਂ ਨੂੰ 27 ਨਵੰਬਰ ਤੱਕ ਜਵਾਬ ਦਾਖਲ ਕਰਨ ਦਾ ਦਿੱਤਾ ਹੁੁਕਮ
ਰਾਜਸਥਾਨ ਵਿੱਚ ਵਾਪਰਿਆ ਇੱਕ ਹੋਰ ਵੱਡਾ ਸੜਕੀ ਹਾਦਸਾ
ਜੈਪੁਰ 'ਚ ਕਈ ਗੱਡੀਆਂ 'ਤੇ ਚੜ੍ਹਿਆ ਬੇਕਾਬੂ ਟਰੱਕ, 12 ਮੌਤਾਂ