Rajasthan
ਕੋਟਾ 'ਚ ਲੁੱਟ ਦੀ ਕੋਸ਼ਿਸ਼ ਕਰਦੇ ਹੋਏ ਚੋਰ ਘਰ ਦੇ ‘ਐਗਜ਼ਾਸਟ ਫੈਨ ਹੋਲ' 'ਚ ਫਸਿਆ, ਵੀਡੀਉ ਵਾਇਰਲ
ਪਰਿਵਾਰ ਧਾਰਮਿਕ ਅਸਥਾਨ ਖਾਟੂ ਸ਼ਿਆਮ ਗਿਆ ਸੀ
ਰਾਜਸਥਾਨ ਹਾਈ ਕੋਰਟ ਨੇ ਧੋਖਾਧੜੀ ਦੇ ਮਾਮਲੇ ਵਿੱਚ ਵਿਕਰਮ ਭੱਟ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
ਭੱਟ ਅਤੇ ਉਨ੍ਹਾਂ ਦੀ ਪਤਨੀ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ
ਰਾਜਸਥਾਨ ਦੇ ਬਾੜਮੇਰ ਅਤੇ ਬੀਕਾਨੇਰ 'ਚ ਕੜਾਕ ਦੀ ਠੰਢ ਜਾਰੀ
ਸੀਕਰ, ਹਨੂਮਾਨਗੜ੍ਹ ਸਮੇਤ 10 ਜ਼ਿਲ੍ਹਿਆਂ 'ਚ ਕੋਹਰੇ ਦਾ ਅਲਰਟ ਜਾਰੀ
ਪੜ੍ਹੇ-ਲਿਖੇ ਲੋਕਾਂ ਦਾ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣਾ ਚਿੰਤਾਜਨਕ : ਰਾਜਨਾਥ ਸਿੰਘ
'ਦੇਸ਼ ਵਿਚ ਸਫੇਦਪੋਸ਼ ਅਤਿਵਾਦ ਦਾ ਇਕ ਚਿੰਤਾਜਨਕ ਰੁਝਾਨ ਉੱਭਰ ਰਿਹਾ ਹੈ'
ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ. ਨੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ
ਜੈਸਲਮੇਰ ਤੋਂ ਪਾਕਿਸਤਾਨ ਜਾਣ ਦੀ ਫਿਰਾਕ 'ਚ ਸੀ ਸ਼ੱਕੀ
Rajasthan 'ਚ 150 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਸਮੇਤ ਦੋ ਗ੍ਰਿਫ਼ਤਾਰ
ਗ੍ਰਿਫ਼ਤਾਰ ਸ਼ੱਕੀਆਂ ਦੀ ਸੁਰੇਂਦਰ ਪਟਵਾ ਤੇ ਸੁਰੇਂਦਰ ਮੋਚੀ ਵਜੋਂ ਹੋਈ ਪਛਾਣ
ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਜਸਥਾਨ ਦੇ ਪ੍ਰਾਇਮਰੀ ਸਕੂਲ ਦੇ ਪਾਠਕ੍ਰਮ 'ਚ ਕੀਤਾ ਜਾਵੇਗਾ ਸ਼ਾਮਲ
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੇ ਕੀਤਾ ਐਲਾਨ
ਸ਼੍ਰੀ ਗੰਗਾਨਗਰ ਵਿਖੇ ਕ੍ਰਿਸਮਿਸ ਮੌਕੇ ਬੱਚਿਆਂ ਨੂੰ ਨਾ ਬਣਾਇਆ ਜਾਵੇ ਸਾਂਤਾ ਕਲਾਜ਼:ਸਿੱਖਿਆ ਅਧਿਕਾਰੀ ਅਸ਼ੋਕ ਵਾਧਵਾ
'ਜ਼ਿਲ੍ਹੇ 'ਚ ਹਿੰਦੂ ਅਤੇ ਸਿੱਖਾਂ ਦੀ ਬਹੁ ਗਿਣਤੀ ਹੈ ਇਸ ਕਰਕੇ ਬੱਚਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਪਰੰਪਰਾ ਥੋਪਣਾ ਉਚਿਤ ਨਹੀਂ'
ਰਾਜਸਥਾਨ ਦੇ 10 ਡੈਂਟਲ ਕਾਲਜਾਂ ਉਤੇ 10-10 ਕਰੋੜ ਰੁਪਏ ਜੁਰਮਾਨਾ
BDS ਦਾਖਲਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਸੁਪਰੀਮ ਕੋਰਟ ਨੇ ਲਾਇਆ ਜੁਰਮਾਨਾ
Rajasthan 'ਚ ਭੜਕੀ ਹਿੰਸਾ ਦੌਰਾਨ ਕਾਂਗਰਸੀ ਵਿਧਾਇਕ ਨੂੰ ਲੱਗੀ ਸੱਟ
ਕਿਸਾਨਾਂ ਵੱਲੋਂ ਈਥਾਨੋਲ ਫੈਕਟਰੀ ਦਾ ਕੀਤਾ ਜਾ ਰਿਹਾ ਹੈ ਵਿਰੋਧ