Kanyakumari
PM ਮੋਦੀ ਨੇ ਕੰਨਿਆਕੁਮਾਰੀ 'ਚ ਭਗਵਤੀ ਅੱਮਾਨ ਮੰਦਰ 'ਚ ਕੀਤੀ ਪੂਜਾ , ਵਿਵੇਕਾਨੰਦ ਰਾਕ ਮੈਮੋਰੀਅਲ 'ਚ ਕਰਨਗੇ 45 ਘੰਟੇ ਦਾ ਧਿਆਨ
ਪ੍ਰਧਾਨ ਮੰਤਰੀ ਧੋਤੀ ਪਹਿਨੇ ਦੱਖਣੀ ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ
PM Modi : ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਕੰਨਿਆਕੁਮਾਰੀ ਜਾਣਗੇ PM ਮੋਦੀ , ਉਸੇ ਚੱਟਾਨ 'ਤੇ ਧਿਆਨ ਲਗਾਉਣਗੇ ,ਜਿੱਥੇ ਵਿਵੇਕਾਨੰਦ ਨੇ ਲਾਇਆ ਸੀ
ਇਸ ਤੋਂ ਪਹਿਲਾਂ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕੇਦਾਰਨਾਥ ਗਏ ਸਨ
26/11 ਮੁੰਬਈ ਹਮਲੇ ਤੇ ਕੁਝ ਨਹੀਂ ਹੋਇਆ, ਉੜੀ ਤੇ ਪੁਲਵਾਮਾ ਦਾ ਲਿਆ ਬਦਲਾ : ਪੀਐਮ ਮੋਦੀ
ਤਮਿਲਨਾਡੂ ਦੇ ਕੰਨਿਆਕੁਮਾਰੀ ਪਹੁੰਚੇ ਨਰੇਂਦਰ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਜਵਾਨਾਂ ਨੂੰ ਸਲਾਮ ਕਿਹਾ।