Hyderabad
ਸ਼ਰਮਨਾਕ ! ਨੌਕਰੀ ਦੀ ਖੁਸ਼ੀ 'ਚ ਲੜਕੀ ਨੇ ਦੋਸਤਾਂ ਨੂੰ ਦਿੱਤੀ ਪਾਰਟੀ, ਉਨ੍ਹਾਂ ਨੇ ਹੀ ਮਿਲ ਕੇ ਕੀਤਾ ਗੈਂਗਰੇਪ
ਲੜਕੀ ਅਤੇ ਰੈੱਡੀ ਨੇ ਇਕੱਠੇ ਕਲਾਸ 2 ਤੋਂ ਕਲਾਸ 10 ਤੱਕ ਪੜ੍ਹਾਈ ਕੀਤੀ ਹੈ
Telangana News: ਅਨਾਰ ਤੋੜਨ 'ਤੇ ਦਲਿਤ ਲੜਕੇ ਦੀ ਰੱਸੀ ਨਾਲ ਬੰਨ੍ਹ ਕੇ ਕੀਤੀ ਗਈ ਕੁੱਟਮਾਰ
ਇਸ ਕਥਿਤ ਘਟਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ
Telangana News: ਤੇਲੰਗਾਨਾ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ; 2 ਲੱਖ ਤਕ ਦਾ ਕਰਜ਼ਾ ਹੋਵੇਗਾ ਮੁਆਫ਼
2018 ਤੋਂ 2023 ਦਰਮਿਆਨ ਲਿਆ ਕਰਜ਼ਾ ਹੋਵੇਗਾ ਮੁਆਫ਼
Ramoji Rao Death News: ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਦਿਹਾਂਤ
ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ।
Hyderabad : ਸਰਕਾਰੀ ਬੱਸ 'ਚ ਸਫ਼ਰ ਕਰਦੇ ਨਜ਼ਰ ਆਏ ਰਾਹੁਲ ਗਾਂਧੀ, ਯਾਤਰੀਆਂ ਨਾਲ ਕੀਤੀ ਗੱਲਬਾਤ
ਬੱਸ 'ਚ ਸਵਾਰ ਯਾਤਰੀ ਵੀ ਰਾਹੁਲ ਗਾਂਧੀ ਨੂੰ ਆਪਣੇ ਵਿਚਕਾਰ ਦੇਖ ਕੇ ਹੈਰਾਨ ਰਹਿ ਗਏ
Hyderabad : 2 ਰੇਪ ਪੀੜਤ ਲੜਕੀਆਂ ਨੇ 10ਵੀਂ ਜਮਾਤ 'ਚ ਚੰਗੇ ਅੰਕ ਹਾਸਲ ਕਰਕੇ ਪੇਸ਼ ਕੀਤੀ ਮਿਸਾਲ
ਦੋਵੇਂ ਲੜਕੀਆਂ ਹੁਣ ਪੁਲਿਸ ਅਧਿਕਾਰੀ ਬਣਨ ਦੀ ਇੱਛਾ ਰੱਖਦੀਆਂ ਹਨ
Hyderabad News : 43 ਲੱਖ ਦਾ ਕਰਜ਼ਾ ਚੁੱਕ ਕੇ ਅਮਰੀਕਾ ਭੇਜੇ ਪੁੱਤ ਦਾ ਹੋਇਆ ਕਤਲ, 7 ਮਾਰਚ ਤੋਂ ਸੀ ਲਾਪਤਾ ਅਬਦੁਲ
Hyderabad News :17 ਮਾਰਚ ਨੂੰ ਅਮਰੀਕਾ ਤੋਂ ਪਿਤਾ ਨੂੰ 1,200 ਡਾਲਰ ਦੀ ਫਿਰੌਤੀ ਲਈ ਅਣਜਾਣੇ ਨੰਬਰ ਤੋਂ ਆਇਆ ਸੀ ਫੋਨ
IPL 2024 SRH vs CSK: ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ ਦੂਜੇ ਮੈਚ ਵਿਚ ਮਿਲੀ ਹਾਰ
ਸਨਰਾਈਜਰਸ ਹੈਦਰਾਬਾਦ ਨੇ 6 ਵਿਕਟਾਂ ਨਾਲ ਹਰਾਇਆ
ਹੈਦਰਾਬਾਦ ’ਚ ਜੱਜ ਨੇ ਕੀਤੀ ਖੁਦਕੁਸ਼ੀ
ਪਤਨੀ ਨਾਲ ਮਾਮੂਲੀ ਬਹਿਸ ਤੋਂ ਬਾਅਦ ਘਰ ‘ਚ ਹੀ ਕੀਤੀ ਖੁਦਕੁਸ਼ੀ
India Vs England Test Day 4: ਇੰਗਲੈਂਡ ਨੇ 28 ਦੌੜਾਂ ਨਾਲ ਦਰਜ ਕੀਤੀ ਜਿੱਤ
202 ਦੌੜਾਂ ਤਕ ਸੀਮਤ ਰਹੀ ਭਾਰਤ ਦੀ ਦੂਜੀ ਪਾਰੀ