Meerut
Meerut Murder News: ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਲਾਸ਼ ਦੇ ਕੀਤੇ 14 ਟੁਕੜੇ
Meerut Murder News: ਪਤਨੀ ਦਾ ਜਨਮ ਦਿਨ ਮਨਾਉਣ ਲਈ 1 ਮਹੀਨਾ ਪਹਿਲਾਂ ਹੀ UK ਤੋਂ ਆਇਆ ਸੀ ਮ੍ਰਿਤਕ
Meerut News: ਮੇਰਠ 'ਚ ਕਥਾ 'ਚ ਮਚੀ ਭਗਦੜ, 1 ਲੱਖ ਤੋਂ ਵੱਧ ਕਥਾ ਸੁਣਨ ਪਹੁੰਚੇ ਸੀ ਸ਼ਰਧਾਲੂ, ਕਈ ਸ਼ਰਧਾਲੂ ਗਏ ਦੱਬੇ
Meerut News: ਅੱਜ ਕਥਾ ਦਾ ਛੇਵਾਂ ਦਿਨ ਹੈ ਅਤੇ ਕੱਲ੍ਹ ਆਖਰੀ ਦਿਨ ਹੈ।
Vande Bharat Train : ਮੇਰਠ-ਲਖਨਊ 'ਵੰਦੇ ਭਾਰਤ' 'ਚ ਪਹਿਲੇ ਹੀ ਦਿਨ ਲੜਕੀ ਨਾਲ ਬਦਸਲੂਕੀ
Vande Bharat Train : ਸੁਰੱਖਿਆ ਗਾਰਡਾਂ ਨੇ ਕੀਤਾ ਕਾਬੂ, ਪ੍ਰਧਾਨ ਮੰਤਰੀ ਨੇ ਹਰੀ ਝੰਡੀ ਦੇ ਕੇ ਕੀਤਾ ਸੀ ਰਵਾਨਾ
Uttar Pradesh News: ਪਤੀ ਨਾਲ Shopping ਕਰਨ ਤੋਂ ਬਾਅਦ ਜੀਜੇ ਨਾਲ ਫਰਾਰ ਹੋਈ ਪਤਨੀ, ਪੀੜਤ ਮਦਦ ਦੀ ਲਗਾ ਰਿਹਾ ਗੁਹਾਰ
Uttar Pradesh News: ਪਤੀ ਇਨਸਾਫ਼ ਲਈ ਥਾਣੇ ਦੇ ਲਗਾ ਰਿਹਾ ਚੱਕਰ
‘ਬਾਹੂਬਲੀ’ ਸਮੋਸੇ ਨੂੰ ਖਾਣ ਵਾਲੇ ਨੂੰ ਮਿਲੇਗਾ 71 ਹਜ਼ਾਰ ਰੁਪਏ ਦਾ ਇਨਾਮ
ਤਿੰਨ ਰਸੋਈਆਂ ਨੂੰ ਛੇ ਘੰਟੇ ਲਗਦੇ ਹਨ ਸਮੋਸਾ ਤਿਆਰ ਕਰਨ ’ਚ, ਡੇਢ ਘੰਟਾ ਲਗਦੈ ਤਲਣ ’ਚ
ਅਮਰੀਕਾ 'ਚ ਭਾਰਤੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਪਤਨੀ ਅਤੇ ਦੋ ਬੱਚਿਆਂ ਨਾਲ ਅਮਰੀਕਾ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ
ਰਿਸ਼ਤੇ ਹੋਏ ਤਾਰ-ਤਾਰ, ਇਕ ਮੋਬਾਇਲ ਫੋਨ ਲਈ ਭਤੀਜੇ ਨੇ ਚਾਚੇ ਦਾ ਕੀਤਾ ਕਤਲ
ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਕਲਯੁਗੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਦੋ ਬੱਚਿਆਂ ਨੂੰ ਨਹਿਰ 'ਚ ਸੁੱਟਿਆ
ਨਹਿਰ 'ਚ ਸੁੱਟਣ ਤੋਂ ਪਹਿਲਾਂ ਬੱਚਿਆਂ ਨੂੰ ਲਗਾਇਆ ਜ਼ਹਿਰ ਦਾ ਟੀਕਾ
ਨਵੀਂ ਵਿਆਹੀ ਲਾੜੀ ਹੋਈ ਵਿਧਵਾ, ਵਿਆਹ ਦੇ 16 ਘੰਟਿਆਂ ਬਾਅਦ ਲਾੜੇ ਦੀ ਹੋਈ ਮੌਤ
ਵਿਆਹ ਵਾਲੇ ਘਰ ਵਿਛੇ ਸੱਥਰ
ਕੋਲਡ ਸਟੋਰ ਦਾ ਬੁਆਇਲਰ ਫਟਣ ਕਾਰਨ ਡਿੱਗਿਆ ਲੈਂਟਰ , 27 ਮਜ਼ਦੂਰ ਦੱਬੇ
16 ਲੋਕ ਗੰਭੀਰ ਜ਼ਖਮੀ