Meerut
ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ
2021 ਦਾ ਹੈ ਮਾਮਲਾ, ਬੱਚੀ ਦੇ ਪਿੰਡ ਦਾ ਹੀ ਹੈ ਦੋਸ਼ੀ
ਵਿਦਿਆਰਥਣ ਨੂੰ ਚੱਲਦੀ ਬੱਸ 'ਚ ਗੋਲ਼ੀ ਮਾਰ ਕੇ ਨੌਜਵਾਨ ਫ਼ਰਾਰ
ਲੜਕੀ ਦੀ ਹਾਲਤ ਗੰਭੀਰ, ਮੇਰਠ 'ਚ ਜ਼ੇਰੇ ਇਲਾਜ
ਮਿੱਲ 'ਚ ਲੱਗੀ ਅੱਗ, ਘਬਰਾਏ ਚੀਫ਼ ਇੰਜੀਨੀਅਰ ਨੇ ਛੱਤ ਤੋਂ ਮਾਰੀ ਛਾਲ਼, ਮੌਤ
ਮਿੱਲ 'ਚ ਅੱਗ ਇੱਕ ਟਰਬਾਈਨ ਫ਼ਟਣ ਕਾਰਨ ਲੱਗੀ
'ਹਿੰਗਲਿਸ਼' 'ਚ ਕਰਵਾਈ ਜਾਵੇਗੀ ਐਮ.ਬੀ.ਬੀ.ਐਸ. ਦੀ ਪੜ੍ਹਾਈ, ਇਸ ਕਾਲਜ 'ਚ ਹੋਈ ਸ਼ੁਰੂਆਤ
ਰਾਜ ਸਰਕਾਰ ਨੇ ਤਕਰੀਬਨ ਇੱਕ ਮਹੀਨਾ ਪਹਿਲਾਂ ਦਿੱਤੀ ਸੀ ਮਨਜ਼ੂਰੀ
ਨੌਕਰ ਨਾਲ ਮਿਲ ਕੇ ਧੀ ਨੇ ਆਪਣੇ ਹੀ ਪਿਓ ਦਾ ਕੀਤਾ ਕਤਲ
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਮੇਰਠ 'ਚ 3 ਕਾਰੀਗਰਾਂ ਨੇ 5 ਘੰਟਿਆਂ 'ਚ ਬਣਾਇਆ 8 ਕਿਲੋ ਦਾ ਸਮੋਸਾ
150 ਲੋਕਾਂ ਨੇ ਖਾਧਾ
ਗੰਗਾ ਚ ਡੁੱਬੀ ਕਿਸ਼ਤੀ, ਇਕ ਦੀ ਮੌਤ, ਕਈ ਲਾਪਤਾ
ਲਾਪਤਾ ਲੋਕਾਂ ਦੀ ਭਾਲ 'ਚ ਜੁਟੀ NDRF
ਚੋਰ ਕਹੇ ਜਾਣ ਤੋਂ ਖਿਝਿਆ ਜੀਜਾ, ਸਾਲ਼ੇ ਦੀ ਗਰਭਵਤੀ ਪਤਨੀ ਅਤੇ ਬੱਚੇ ਦਾ ਕਰ ਦਿੱਤਾ ਕਤਲ
ਦੂਜਾ ਮੁਲਜ਼ਮ ਗ੍ਰਿਫ਼ਤਾਰ
ਮੇਰਠ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ
ਵੇਖਦੇ ਹੀ ਵੇਖਦੇ ਅੱਗ ਨੇ ਧਾਰਨ ਕੀਤਾ ਭਿਆਨਕ ਰੂਪ