Muzaffarnagar
ਅਸੀਂ ਆਪਣਾ ਹੱਕ ਲੈਣ ਆਏ ਹਾਂ, ਕਾਨੂੰਨ ਰੱਦ ਹੋਣ ਤੱਕ ਵਾਪਸ ਨਹੀਂ ਮੁੜਾਂਗੇ: ਬਲਬੀਰ ਰਾਜੇਵਾਲ
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਰੋਕਿਆ ਨਹੀਂ ਜਾ ਸਕਦਾ, ਇਹ ਅੰਦੋਲਨ ਹੁਣ ਘਰ-ਘਰ ਪਹੁੰਚ ਚੁੱਕਾ ਹੈ।
ਕਿਸਾਨ ਮਹਾਪੰਚਾਇਤ: ਕਿਸਾਨਾਂ ਸਾਹਮਣੇ ਕਿਸੇ ਵੀ ਸਰਕਾਰ ਦਾ ਹੰਕਾਰ ਨਹੀਂ ਚਲਦਾ- ਪ੍ਰਿਯੰਕਾ ਗਾਂਧੀ
ਕਿਸਾਨ ਇਸ ਦੇਸ਼ ਦੀ ਆਵਾਜ਼ ਹਨ
ਕਿਸਾਨਾਂ ਦੇ ਹੱਕ 'ਚ ਆਏ BJP MP ਵਰੁਣ ਗਾਂਧੀ, ਕਿਹਾ ਉਹ ਸਾਡਾ ਹੀ ਖੂਨ ਹੈ ਉਨ੍ਹਾਂ ਦਾ ਦਰਦ ਸਮਝੋ
ਮੁਜ਼ੱਫਰਨਗਰ ਵਿੱਚ ਕਿਸਾਨਾਂ ਦੀ ਹੋ ਰਹੀ ਮਹਾਪੰਚਾਇਤ
ਕਿਸਾਨ ਮਹਾਪੰਚਾਇਤ: ਮੁਜ਼ੱਫਰਨਗਰ ਪਹੁੰਚ ਰਹੇ ਕਿਸਾਨਾਂ ਨੂੰ ਲੰਗਰ ਛਕਾ ਰਹੇ ਨੇ ਮੁਸਲਿਮ ਨੌਜਵਾਨ
ਸੈਂਕੜੇ ਦੀ ਗਿਣਤੀ ਵਿਚ ਮਹਾਪੰਚਾਇਤ 'ਚ ਪਹੁੰਚ ਰਹੇ ਕਿਸਾਨ
ਮੁਜ਼ੱਫਰਨਗਰ ਮਹਾਪੰਚਾਇਤ 'ਚ ਕਿਸਾਨਾਂ ਦਾ ਠਾਠਾਂ ਮਾਰਦਾ ਜੋਸ਼, ਔਰਤਾਂ ਨੇ ਵੀ ਲਿਆ ਵਧ ਚੜ੍ਹ ਕੇ ਹਿੱਸਾ
ਕਿਸਾਨਾਂ ਲਈ ਲੰਗਰ ਦਾ ਵੀ ਪ੍ਰਬੰਧ
ਮੁਜ਼ੱਫਰਨਗਰ ਵਿੱਚ ਆਇਆ ਕਿਸਾਨਾਂ ਦਾ ਹੜ੍ਹ
ਕਿਸਾਨਾਂ ਲ਼ਈ ਲੰਗਰ ਦਾ ਵੀ ਕੀਤਾ ਪ੍ਰਬੰਧ
ਮੁਜ਼ੱਫਰਨਗਰ 'ਚ ਅੱਜ ਕਿਸਾਨਾਂ ਦੀ ਮਹਾਪੰਚਾਇਤ, ਪਹੁੰਚਣਗੇ 5 ਲੱਖ ਕਿਸਾਨ, ਅਲਰਟ 'ਤੇ ਪੁਲਿਸ
ਕਿਸਾਨ ਮਹਾਪੰਚਾਇਤ ਨੂੰ ਲੈ ਕੇ ਮੁਜ਼ੱਫ਼ਰਨਗਰ ਵਿਚ ਸੁਰੱਖਿਆ ਸਖ਼ਤ
ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਸੁਰੱਖਿਆ ਸਖ਼ਤ
ਜੇਕਰ ਰੋਕਿਆ ਤਾਂ ਬੈਰੀਗੇਡ ਤੋੜ ਕੇ ਅੱਗੇ ਜਾਵਾਂਗੇ- ਟਿਕੈਤ
ਚੌਧਰੀ ਨਰੇਸ਼ ਟਿਕੈਤ ਦਾ ਵੱਡਾ ਬਿਆਨ, 5 ਸਤੰਬਰ ਨੂੰ ਮਹਾਂਪੰਚਾਇਤ ਵਿੱਚ ਹੋਵੇਗਾ ਕੁਝ ਖਾਸ
ਅੰਦੋਲਨ ਨੂੰ ਨੌਂ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ
ਉੱਤਰ ਪ੍ਰਦੇਸ਼: ਕੇਂਦਰੀ ਮੰਤਰੀ ਡਾ. ਸੰਜੀਵ ਬਾਲਿਆਨ ਦੇ ਦੂਜੇ ਭਰਾ ਦੀ ਵੀ ਕੋਰੋਨਾ ਨਾਲ ਹੋਈ ਮੌਤ
ਚਾਰ ਦਿਨ ਪਹਿਲਾ ਹੋਈ ਸੀ ਵੱਡੇ ਭਰਾ ਦੀ ਮੌਤ