Uttar Pradesh
ਟਰੱਕ-ਕਾਰ ਦੀ ਟੱਕਰ 'ਚ ਇਕੋ ਪਰਵਾਰ ਦੇ 6 ਜੀਆਂ ਦੀ ਮੌਤ, 4 ਜ਼ਖ਼ਮੀ
4 ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਆਗਰਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ
ਮੋਦੀ ਅਤੇ ਯੋਗੀ ਦੀ ਅਗਵਾਈ ਵਿਚ ਹੋਵੇਗਾ ਰਾਮ ਮੰਦਿਰ ਦਾ ਨਿਰਮਾਣ: ਸ਼ਿਵ ਸੈਨਾ
ਸ਼ਿਵ ਸੈਨਾ ਮੁਖੀ ਉਧਵ ਠਾਕਰੇ ਅਯੁੱਧਿਆ ਪਹੁੰਚ ਗਏ ਹਨ। ਉਹਨਾਂ ਨੇ ਸ਼ਿਵ ਸੈਨਾ ਦੇ 18 ਸਾਂਸਦਾਂ ਨਾਲ ਮਿਲ ਕੇ ਰਾਮ ਦੀ ਪੂਜਾ ਕੀਤੀ।
ਤਾਂਤਰਿਕ ਨਾਲ ਨਜ਼ਾਇਜ ਸੰਬੰਧ ਨਾ ਬਣਾਉਣ ਤੇ ਪਤੀ ਨੇ ਕੀਤੀ ਪਤਨੀ ਦੀ ਹੱਤਿਆ
ਪਤਨੀ ਨੇ ਨਜ਼ਾਇਜ ਸੰਬੰਧ ਬਣਾਉਣ ਲਈ ਕੀਤਾ ਇਨਕਾਰ
ਅਕਸ਼ਤ ਨੇ ਨੀਟ ਦੀ ਪਰੀਖਿਆ ਵਿਚ ਹਾਸਲ ਕੀਤੇ 96.4 ਫ਼ੀਸਦ ਅੰਕ
ਦਿੱਲੀ ਦੇ ਪਬਲਿਕ ਸਕੂਲ ਦਾ ਹੈ ਵਿਦਿਆਰਥੀ
ਉੱਤਰ ਪ੍ਰਦੇਸ਼ : ਦੋ ਨਾਬਾਲਗ਼ ਭੈਣਾਂ ਨਾਲ ਚਾਰ ਜਣਿਆਂ ਨੇ ਕੀਤਾ ਸਮੂਹਕ ਬਲਾਤਕਾਰ
ਮੁਲਜ਼ਮਾਂ ਨੇ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਦੋਹਾਂ ਭੈਣਾਂ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਸੀ
ਯੂਪੀ ਬਾਰ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਦਾ ਕਤਲ
ਮੁਲਜ਼ਮ ਵਕੀਲ ਨੇ ਖ਼ੁਦ ਨੂੰ ਵੀ ਗੋਲੀ ਮਾਰੀ ; ਹਸਪਤਾਲ 'ਚ ਦਾਖ਼ਲ ਕਰਵਾਇਆ
ਮਦਰਸੇ 'ਚ 12 ਸਾਲਾ ਬੱਚੀ ਨਾਲ ਬਲਾਤਕਾਰ ; ਅਧਿਆਪਕ ਗ੍ਰਿਫ਼ਤਾਰ
ਮੁਲਜ਼ਮ ਨੇ ਬੱਚੀ ਨੂੰ ਧਮਕੀ ਦਿੱਤੀ ਸੀ ਕਿ ਜੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ
ਯੂਪੀ ਦੇ ਗੋਰਖਪੁਰ ’ਚ ਦਰੱਖਤ ਨਾਲ ਲਮਕਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ
ਸਥਾਨਕ ਲੋਕਾਂ ਨੇ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ
ਨਾਬਾਲਗ ਲੜਕੇ ਨੇ 7 ਸਾਲ ਦੀ ਬੱਚੀ ਦਾ ਕੀਤਾ ਬਲਾਤਕਾਰ
ਮਿਠਾਈ ਖਵਾਉਣ ਦੇ ਬਹਾਨੇ ਲੈ ਗਿਆ ਸੀ ਘਰ
ਅਲੀਗੜ੍ਹ ਕਾਂਡ- ਅਸਲਮ ਦੇ ਘਰ ਵਿਚ ਹੋਈ ਸੀ ਢਾਈ ਸਾਲਾਂ ਮਾਸੂਮ ਦੀ ਹੱਤਿਆ
ਹੱਤਿਆ ਕਰ ਕੇ ਕੂੜੇ ਦੇ ਢੇਰ ਤੇ ਸੁੱਟੀ ਲਾਸ਼