Uttar Pradesh
UP Encounter : ਐਨਕਾਊਂਟਰ 'ਚ ਮੁਖਤਾਰ ਅੰਸਾਰੀ ਦਾ ਸ਼ਾਰਪ ਸ਼ੂਟਰ ਪੰਕਜ ਯਾਦਵ ਢੇਰ
ਦੋ ਦਰਜਨ ਤੋਂ ਵੱਧ ਕਤਲ ਅਤੇ ਹੋਰ ਗੰਭੀਰ ਮਾਮਲੇ ਸਨ ਦਰਜ
Ayodhya Gangrape Case : ਰੇਪ ਪੀੜਤਾ ਦੀ ਵਿਗੜੀ ਸਿਹਤ ! ਅਯੁੱਧਿਆ ਤੋਂ ਲਖਨਊ ਦੇ KGMU ਹਸਪਤਾਲ ਕੀਤਾ ਰੈਫਰ
ਪੀੜਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ ,ਜਿੱਥੇ ਮਾਸੂਮ ਦਾ ਇਲਾਜ ਹੋਵੇਗਾ
Uttar Pradesh Accident: ਕਾਰ ਅਤੇ ਡਬਲ ਡੇਕਰ ਬੱਸ ਵਿਚਾਲੇ ਭਿਆਨਕ ਟੱਕਰ, 6 ਲੋਕਾਂ ਦੀ ਹੋਈ ਮੌਤ
Uttar Pradesh Accident : ਗਲਤ ਸਾਈਡ ਤੋਂ ਆ ਰਹੀ ਸੀ ਕਾਰ
Ayodhya Gang Rape Case : ਬੱਚੀ ਨਾਲ ਜਬਰ ਜਨਾਹ ਦੇ ਆਰੋਪੀ ਦੀ ਬੇਕਰੀ 'ਤੇ ਚੱਲਿਆ ਬੁਲਡੋਜ਼ਰ
ਬੇਕਰੀ ਗੈਰ-ਕਾਨੂੰਨੀ ਤੌਰ ’ਤੇ ਇਕ ਛੱਪੜ ’ਤੇ ਬਣਾਈ ਗਈ ਸੀ ,ਜਿਸ ਕਾਰਨ ਇਸ ਨੂੰ ਢਾਹ ਦਿਤਾ ਗਿਆ
Uttar Pradesh : ਕਾਂਸਟੇਬਲ ਨੂੰ ਬਿਮਾਰ ਪਤਨੀ ਦੇ ਇਲਾਜ ਲਈ SHO ਨੇ ਨਹੀਂ ਦਿੱਤੀ ਛੁੱਟੀ, 2 ਦਿਨ ਬਾਅਦ ਹੀ ਹੋਈ ਮੌਤ
ਪੀੜਤ ਕਾਂਸਟੇਬਲ ਨੇ ਥਾਣਾ ਬਲੀਆ ਦੇ ਐਸਪੀ ਨੂੰ ਪੱਤਰ ਭੇਜ ਕੇ ਉਕਤ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ
Babu Singh Kushwaha : SP ਸਾਂਸਦ ਬਾਬੂ ਸਿੰਘ ਕੁਸ਼ਵਾਹਾ 'ਤੇ ED ਦਾ ਸ਼ਿਕੰਜਾ , ਲਖਨਊ ਦੇ ਕਾਨਪੁਰ ਰੋਡ 'ਤੇ ਜ਼ਬਤ ਕੀਤੀ ਕਰੋੜਾਂ ਦੀ ਜ਼ਮੀਨ
ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਬੁਲਡੋਜ਼ਰ ਲੈ ਕੇ ਪਹੁੰਚੀ ED
Lucknow News : ਜਾਤੀ ਆਧਾਰਤ ਮਰਦਮਸ਼ੁਮਾਰੀ ਨੂੰ ਲੈ ਕੇ ਸੰਸਦ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਟਕਰਾਅ
ਮਾਇਆਵਤੀ ਨੇ ਕਿਹਾ- 'OBC ਭਾਈਚਾਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼'
UP News : ਯੂਪੀ ਦੇ ਏਟਾ ਦੇ ਇੱਕ ਸਕੂਲ ’ਚ ਪ੍ਰਾਰਥਨਾ ਮਗਰੋਂ 12 ਬੱਚੇ ਹੋਏ ਬੇਹੋਸ਼ , ਹਸਪਤਾਲ ’ਚ ਭਰਤੀ
ਬੱਚਿਆਂ ਨੂੰ ਹੁੰਮਸ ਭਰੀ ਗਰਮੀ ਵਿਚ 2 ਵਾਰ ਕਸਰਤ ਕਰਨ ਅਤੇ ਯੋਗ ਆਸਣ ਕਰਨ ਲਈ ਮਜਬੂਰ ਕਰਨ ਦਾ ਆਰੋਪ
UP News : ਗਰੀਬੀ 'ਚ ਪਤੀ ਨੂੰ ਛੱਡ ਕੇ ਚਲੀ ਗਈ , ਜਦੋਂ 22 ਸਾਲਾਂ ਪਤੀ ਹੋ ਗਿਆ ਅਮੀਰ ਤਾਂ ਵਾਪਸ ਆਈ ਪਤਨੀ
ਪਤੀ ਕੋਲ ਪੈਸੇ ਆਉਂਦੇ ਹੀ ਪਤਨੀ ਦੀ ਨੀਅਤ ਬਦਲ ਗਈ
Sultanpur News : ਰਾਹੁਲ ਗਾਂਧੀ ਨੇ ਮੋਚੀ ਨੂੰ ਸਿਲਾਈ ਮਸ਼ੀਨ ਤੋਹਫ਼ੇ ਵਜੋਂ ਦਿੱਤੀ, ਮੋਚੀ ਤੋਂ ਚੱਪਲਾਂ ਦੀ ਕਰਵਾਈ ਸੀ ਮੁਰੰਮਤ
Sultanpur News : ਸੁਲਤਾਨਪੁਰ 'ਚ ਰਾਹੁਲ ਵੱਲੋਂ ਸਿਲਾਈ ਗਈ ਚੱਪਲਾਂ ਦੀ ਕੀਮਤ ਪੁੱਛਣ 'ਤੇ ਮੋਚੀ ਨੇ ਦੱਸਿਆ 1 ਲੱਖ ਰੁਪਏ ਦਾ ਮਿਲ ਰਿਹਾ ਆਫ਼ਰ ਪਰ ਵੇਚਣ ਲਈ ਤਿਆਰ ਨਹੀਂ