Uttar Pradesh
UP News : ਫਰੂਖਾਬਾਦ ’ਚ ਅੰਬਾਂ ਦੇ ਬਾਗ਼ ਵਿਚ ਦੋ ਸਹੇਲੀਆਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ
UP News : ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਕਰ ਰਹੀਆਂ ਜਾਂਚ
Barabanki Rape News: ਬਾਰਾਬੰਕੀ 'ਚ 9 ਸਾਲ ਦੀ ਬੱਚੀ ਨਾਲ ਬਲਾਤਕਾਰ, ਦੋਸ਼ੀ ਨੇ ਘਰ 'ਚ ਦਾਖਲ ਹੋ ਕੇ ਦਿਤਾ ਵਾਰਦਾਤ ਨੂੰ ਅੰਜਾਮ
Barabanki Rape News: ਲਹੂ-ਲੁਹਾਨ ਹਾਲਤ 'ਚ ਮਿਲੀ ਮਾਸੂਮ ਬੱਚੀ
Police Recruitment Exam: ਪੇਪਰ ਲੀਕ ਕਰਵਾਉਣ ਦੇ ਨਾਂਅ 'ਤੇ ਠੱਗੀ ਕਰਨ ਵਾਲਾ ਗ੍ਰਿਫ਼ਤਾਰ
ਟੈਲੀਗ੍ਰਾਮ ਉੱਤੇ ਖੇਡੀ ਸੀ ਪੇਪਰ ਲੀਕ ਕਰਵਾਉਣ ਦੀ ਗੇਮ
Bihar News : ਬਿਹਾਰ 'ਚ ਕਿਸ਼ਤੀ ਪਲਟਣ ਨਾਲ ਇਕ ਔਰਤ ਸਣੇ 6 ਲੋਕ ਡੁੱਬੇ
Bihar News : ਕਰੀਬ 50 ਲੋਕ ਇਕ ਕਿਸ਼ਤੀ 'ਤੇ ਸਵਾਰ ਹੋ ਕੇ ਗੰਡਕ ਦਿਆਰਾ 'ਚ ਪਸ਼ੂਆਂ ਦਾ ਲਿਆਉਣ ਜਾ ਰਹੇ ਸੀ ਚਾਰਾ
School Holiday News: ਸਕੂਲੀ ਬੱਚਿਆਂ ਨੂੰ ਲੱਗੀਆਂ ਮੌਜਾਂ, ਫਿਰ ਹੋਈਆਂ 5 ਛੁੱਟੀਆਂ
School Holiday News: ਅਗਸਤ ਦਾ ਮਹੀਨਾ ਛੁੱਟੀਆਂ ਵਾਲਾ ਰਿਹਾ
UP News : ਬਾਰਾਬੰਕੀ 'ਚ ਸਕੂਲੀ ਬੱਚਿਆਂ ਨਾਲ ਵੱਡਾ ਹਾਦਸਾ ! ਸਕੂਲ ਦੀ ਡਿੱਗੀ ਬਾਲਕੋਨੀ, 40 ਬੱਚੇ ਜ਼ਖਮੀ, 5 ਦੀ ਹਾਲਤ ਨਾਜ਼ੁਕ
UP News : CM ਯੋਗੀ ਨੇ ਤੁਰੰਤ ਲਿਆ ਹਾਦਸੇ ਦਾ ਨੋਟਿਸ
UP News : ਮੋਦੀ-ਯੋਗੀ ਦੀ ਤਾਰੀਫ ਕਰਨ 'ਤੇ ਪਤੀ ਨੇ ਦਿੱਤਾ ਤਿੰਨ ਤਲਾਕ, ਮਾਮਲਾ ਦਰਜ
ਨਾਲ ਹੀ ਪਤਨੀ ਦੇ ਮੂੰਹ 'ਤੇ ਗਰਮ ਦਾਲ ਸੁੱਟ ਕੇ ਸਾੜਿਆ
Etawah Accident News: ਡਰਾਈਵਰ ਨੂੰ ਨੀਂਦ ਆਉਣ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਕਾਰ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
Etawah Accident News: ਤਿੰਨ ਗੰਭੀਰ ਜ਼ਖ਼ਮੀ
Sanjay Singh News : 23 ਸਾਲ ਪੁਰਾਣੇ ਮਾਮਲੇ 'ਚ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਸਮੇਤ 6 ਲੋਕਾਂ ਦੀ ਗ੍ਰਿਫਤਾਰੀ ਦੇ ਹੁਕਮ
ਸੁਲਤਾਨਪੁਰ ਦੀ MP-MLA ਅਦਾਲਤ ਨੇ ਪੁਲਿਸ ਨੂੰ 28 ਅਗਸਤ ਤੱਕ ਸਾਰਿਆਂ ਨੂੰ ਪੇਸ਼ ਕਰਨ ਲਈ ਕਿਹਾ
Bulandshahr Road Accident : ਬੱਸ ਅਤੇ ਪਿਕਅੱਪ ਵਿਚਾਲੇ ਹੋਈ ਜ਼ਬਰਦਸਤ ਟੱਕਰ, 10 ਦੀ ਮੌਤ ਅਤੇ 27 ਜ਼ਖਮੀ ,4 ਦੀ ਹਾਲਤ ਗੰਭੀਰ
ਰੱਖੜੀ ਦਾ ਤਿਉਹਾਰ ਮਨਾਉਣ ਲਈ ਇਹ ਸਾਰੇ ਘਰ ਜਾ ਰਹੇ ਸਨ