Uttar Pradesh
ਪ੍ਰਯਾਗਰਾਜ ਵਿੱਚ ਬੰਬ ਸੁੱਟਣ ਵਾਲੇ ਤਿੰਨ ਦੋਸਤਾਂ ਨੂੰ ਕੀਤਾ ਗ੍ਰਿਫ਼ਤਾਰ, 12 ਬੰਬ ਬਰਾਮਦ
ਸੀਸੀਟੀਵੀ ਤੋਂ ਪਤਾ ਲੱਗਾ ਕਿ 19 ਮਾਰਚ ਦੀ ਰਾਤ ਨੂੰ ਲਗਭਗ 2 ਵਜੇ ਦੋ ਨੌਜਵਾਨ ਬਾਈਕ 'ਤੇ ਜਾਂਦੇ ਹੋਏ ਦੇਖੇ ਗਏ।
ਗਾਜ਼ੀਆਬਾਦ 'ਚ ਕ੍ਰਿਕਟ ਬੈਟ ਨਾਲ ਕੁੱਟ-ਕੁੱਟ ਕੇ ਸਹੁਰੇ ਦਾ ਕੀਤਾ ਕਤਲ, ਪੁਲਿਸ ਨੇ ਨੂੰਹ ਨੂੰ ਕੀਤਾ ਗ੍ਰਿਫ਼ਤਾਰ
ਨੂੰਹ ਆਰਤੀ 'ਤੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼
Mathura-Vrindavan : ਪੇਟ ’ਚ ਉਠਿਆ ਦਰਦ, ਤਾਂ ਨੌਜਵਾਨ ਨੇ ਖ਼ੁਦ ਹੀ ਕਰ ਲਿਆ ਆਪ੍ਰੇਸ਼ਨ,YouTube ਦੇਖ ਲਗਾਏ 11 ਟਾਂਕੇ
Mathura-Vrindavan : ਹਾਲਤ ਵਿਗੜਨ ’ਤੇ ਨੌਜਵਾਨ ਨੂੰ ਹਸਪਤਾਲ ਕਰਵਾਇਆ ਭਰਤੀ
Meerut Murder News: ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਲਾਸ਼ ਦੇ ਕੀਤੇ 14 ਟੁਕੜੇ
Meerut Murder News: ਪਤਨੀ ਦਾ ਜਨਮ ਦਿਨ ਮਨਾਉਣ ਲਈ 1 ਮਹੀਨਾ ਪਹਿਲਾਂ ਹੀ UK ਤੋਂ ਆਇਆ ਸੀ ਮ੍ਰਿਤਕ
Sitapur News : ਸੀਤਾਪੁਰ ’ਚ ਸ਼ਾਰਦਾ ਨਦੀ ’ਚ ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, ਡੁੱਬਣ ਨਾਲ ਚਾਰ ਦੀ ਮੌਤ
Sitapur News : ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਜਾ ਰਹੇ ਸੀ ਲੋਕ, ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
Lucknow News : ਯੂਪੀ ਏਟੀਐਸ ਨੇ ਆਰਡਨੈਂਸ ਫੈਕਟਰੀ ’ਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ
Lucknow News : ਰਵਿੰਦਰ ਆਪਣੇ 'ਪਾਕਿਸਤਾਨੀ ਦੋਸਤ' ਨੂੰ ਆਰਡੀਨੈਂਸ ਫੈਕਟਰੀ ਬਾਰੇ ਲਗਾਤਾਰ ਗੁਪਤ ਜਾਣਕਾਰੀ ਦੇ ਰਿਹਾ ਸੀ
ਉੱਤਰ ਪ੍ਰਦੇਸ਼ : 24 ਦਲਿਤਾਂ ਦੇ ਕਤਲ ਮਾਮਲੇ ’ਚ 40 ਸਾਲ ਬਾਅਦ ਆਇਆ ਫੈਸਲਾ
3 ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ
Basti Accident News: ਹੋਲੀ ਮਨਾਉਣ ਲਈ ਘਰ ਆ ਰਹੇ 5 ਦੋਸਤਾਂ ਦੀ ਹੋਈ ਮੌਤ, 3 ਦੀ ਹਾਲਤ ਗੰਭੀਰ
Basti Accident News: ਕਾਰ ਅਤੇ ਕੰਟੇਨਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਂ ਦਾ ਕਤਲ ਕਰਨ ਤੋਂ ਬਾਅਦ ਖੇਤ ਵਿਚ ਦੱਬੀ ਲਾਸ਼
ਚਾਰ ਸਾਲ ਪਹਿਲਾਂ ਵੱਡੇ ਭਰਾ ਦਾ ਕੀਤਾ ਸੀ ਕਤਲ
Maharajganj Accident News: ਬੋਰਡ ਦਾ ਪੇਪਰ ਦੇਣ ਜਾ ਰਹੀਆਂ ਤਿੰਨ ਵਿਦਿਆਰਥਣਾਂ ਦੀ ਸੜਕ ਹਾਦਸੇ ਵਿਚ ਮੌਤ, ਟਾਇਰ ਫਟਦੇ ਹੀ ਪਲਟੀ ਬੋਲੈਰੋ
Maharajganj Accident News: ਉਤਰ ਪ੍ਰਦੇਸ਼ ਦੇ ਮਹਾਰਾਜਗੰਜ 'ਚ ਵਾਪਰਿਆ ਹਾਦਸਾ