Uttar Pradesh
ਅੰਗੀਠੀ ਦੇ ਧੂੰਏਂ ਕਾਰਨ ਮਾਸੂਮ ਭੈਣ ਭਰਾ ਦੀ ਮੌਤ, ਪਰਿਵਾਰ ਦੇ 3 ਜੀਆਂ ਦੀ ਹਾਲਤ ਗੰਭੀਰ
ਠੰਢ ਤੋਂ ਬਚਣ ਲਈ ਪਰਿਵਾਰ ਨੇ ਕਮਰੇ ਵਿਚ ਬਾਲੀ ਸੀ ਅੰਗੀਠੀ
Uttar Pradesh Weather Update: ਸ਼ਿਮਲਾ ਨਾਲੋਂ ਵੱਧ ਠੰਢਾ ਯੂਪੀ, 3 ਡਿਗਰੀ ਤੱਕ ਪਹੁੰਚਿਆ ਪਾਰਾ
Uttar Pradesh Weather Update: ਪਹਾੜਾਂ ਵਿੱਚ ਬਰਫ਼ਬਾਰੀ ਨਾਲ ਸੂਬੇ ਵਿਚ ਵਧੇਗੀ ਹੋਰ ਠੰਢ
ਸਾਹ ਨਲੀ ਵਿਚ ਦੁੱਧ ਫਸਣ ਨਾਲ 4 ਮਹੀਨੇ ਦੇ ਬੱਚੇ ਦੀ ਮੌਤ
ਦੁੱਧ ਪੀਣ ਤੋਂ ਬਾਅਦ ਮਾਂ ਦੀ ਗੋਦੀ ਵਿਚ ਹੀ ਸੌਂ ਗਈ ਸੀ ਮਾਸੂਮ
Noida ਵਿੱਚ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ 15 ਜਨਵਰੀ ਤੱਕ ਰਹਿਣਗੇ ਬੰਦ
ਗੌਤਮ ਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਕੜਾਕੇ ਦੀ ਪੈ ਰਹੀ ਠੰਢ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ
ਬਾਥਰੂਮ 'ਚ ਨਹਾ ਰਹੇ 4 ਸਾਲਾ ਬੱਚੇ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਮੌਤ
ਦੂਜਾ ਭਰਾ ਗੰਭੀਰ, ਦਰਵਾਜ਼ਾ ਤੋੜ ਕੇ ਦੋਵਾਂ ਨੂੰ ਕੱਢਿਆ ਬਾਹਰ
Uttar Pradesh Weather Update: ਯੂਪੀ ਦੇ 35 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ, 70 ਰੇਲਗੱਡੀਆਂ ਲੇਟ
Uttar Pradesh Weather Update: ਸੋਨਭੱਦਰ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ।
UttarPradesh weather update : ਯੂਪੀ ਦੇ 30 ਜ਼ਿਲ੍ਹਿਆਂ ਵਿੱਚ ਕੋਹਰੇ ਨੇ ਠਾਰੇ ਲੋਕ, ਅਯੁੱਧਿਆ ਰਿਹਾ ਸਭ ਤੋਂ ਠੰਢਾ
ਬਰਫੀਲੀਆਂ ਹਵਾਵਾਂ ਕਾਰਨ ਵਧੀ ਠੰਢ
Uttarpradesh Weather Update: ਯੂਪੀ ਵਿਚ ਹੱਡ ਧਾਰਨ ਵਾਲੀ ਠੰਢ ਦਾ ਕਹਿਰ, ਧੁੰਦ ਕਾਰਨ ਘਟੀ ਦ੍ਰਿਸ਼ਟੀ
Uttarpradesh Weather Update: ਇਟਾਵਾ 2.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ ਇਲਾਕਾ
ਉੱਤਰ ਪ੍ਰਦੇਸ਼ ਵਿਚ SIR ਦੀ ਵੋਟਰ ਸੂਚੀ ਦਾ ਖਰੜਾ ਤਿਆਰ
15.44 ਕਰੋੜ ਵੋਟਰਾਂ 'ਚੋਂ 12.55 ਕਰੋੜ ਵੋਟਰਾਂ ਨੂੰ ਰੱਖਿਆ ਗਿਆ ਬਰਕਰਾਰ
ਮਾਊ (ਯੂ.ਪੀ.) 'ਚ ਕਾਸ਼ੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁਲਿਸ, RPF ਅਤੇ GRP ਟੀਮਾਂ ਮਾਊ ਰੇਲਵੇ ਸਟੇਸ਼ਨ 'ਤੇ ਕਰ ਰਹੀਆਂ ਜਾਂਚ