Uttar Pradesh
AC Blast : ਨੋਇਡਾ ਤੋਂ ਬਾਅਦ ਹੁਣ ਗਾਜ਼ੀਆਬਾਦ 'ਚ ਵੀ AC ਧਮਾਕਾ, ਇਮਾਰਤ ਸੜ ਕੇ ਸੁਆਹ
ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਸਮੇਂ ਸਿਰ ਅੱਗ 'ਤੇ ਕਾਬੂ ਪਾਇਆ
Smriti Irani : ਅਮੇਠੀ 'ਚ ਹਾਰ ਤੋਂ ਬਾਅਦ ਸਮ੍ਰਿਤੀ ਇਰਾਨੀ ਦਾ ਪਹਿਲਾ ਬਿਆਨ, ਜਾਣੋ ਮੋਦੀ-ਯੋਗੀ ਬਾਰੇ ਕੀ ਕਿਹਾ?
ਸਮ੍ਰਿਤੀ ਇਰਾਨੀ ਨੂੰ ਕਾਂਗਰਸੀ ਉਮੀਦਵਾਰ ਕਿਸ਼ੋਰੀ ਲਾਲ ਨੇ 167196 ਵੋਟਾਂ ਨਾਲ ਹਰਾਇਆ ਹੈ
Varanasi Elections Result 2024 : PM ਮੋਦੀ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਈ ਹੈਟ੍ਰਿਕ , ਡੇਢ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ
ਪੀਐਮ ਮੋਦੀ ਤੀਜੀ ਵਾਰ ਵਾਰਾਣਸੀ ਤੋਂ ਸੰਸਦ ਮੈਂਬਰ ਬਣੇ
Amethi Election Results 2024 : ਕਾਂਗਰਸ ਦੇ ਕਿਸ਼ੋਰੀ ਲਾਲ ਸ਼ਰਮਾ ਸਮ੍ਰਿਤੀ ਨੂੰ ਦੇ ਰਹੇ ਨੇ ਸਖ਼ਤ ਟੱਕਰ , ਕੀ ਅਮੇਠੀ ਤੋਂ ਹੋਵੇਗੀ ਵਿਦਾ ?
ਅਮੇਠੀ ਲੋਕ ਸਭਾ ਸੀਟ 'ਤੇ ਸਮ੍ਰਿਤੀ ਇਰਾਨੀ 54 ਹਜ਼ਾਰ ਵੋਟਾਂ ਨਾਲ ਪਿੱਛੇ , ਕੇਐੱਲ ਸ਼ਰਮਾ ਅੱਗੇ
Election Results 2024 : ਵਾਰਾਣਸੀ ਸੀਟ ਤੋਂ PM ਮੋਦੀ 40906 ਵੋਟਾਂ ਨਾਲ ਅੱਗੇ ,ਕਾਂਗਰਸ ਦੇ ਅਜੇ ਰਾਏ ਦੂਜੇ ਸਥਾਨ 'ਤੇ
PM ਨਰਿੰਦਰ ਮੋਦੀ ਨੂੰ 134128 ਵੋਟਾਂ ਮਿਲੀਆਂ ,ਕਾਂਗਰਸ ਦੇ ਅਜੇ ਰਾਏ ਨੂੰ ਮਿਲੀਆਂ 93222 ਵੋਟਾਂ
Lok Sabha Election Results 2024 : ਦੇਸ਼ 'ਚ 543 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ , 8360 ਉਮੀਦਵਾਰਾਂ ਦੀ ਕਿਮਸਤ ਦਾ ਹੋਵੇਗਾ ਫ਼ੈਸਲਾ
ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ,ਕੀ ਜਿੱਤ ਲਈ ਲਗਾਉਣਗੇ ਹੈਟ੍ਰਿਕ !
Thief in Lucknow : ਘਰ 'ਚ ਚੋਰੀ ਕਰਨ ਗਿਆ ਚੋਰ, ਗਰਮੀ ਲੱਗੀ ਤਾਂ AC ਛੱਡ ਕੇ ਸੌਂ ਗਿਆ, ਸਵੇਰੇ ਪੁਲਿਸ ਨੂੰ ਦੇਖ ਉੱਡੇ ਹੋਸ਼
ਘਰ 'ਚ ਸੁੱਤੇ ਪਏ ਚੋਰ ਨੂੰ ਪੁਲਿਸ ਨੇ ਕਿਵੇਂ ਦਬੋਚਿਆ
June 1984: ਕਾਨਪੁਰ ਵਿਚ ਸਿੱਖ ਭਾਈਚਾਰੇ ਨੇ ਕਾਲੀਆਂ ਪੱਗਾਂ ਬੰਨ੍ਹ ਕੇ ਕੱਢਿਆ ਸ਼ਾਂਤੀ ਮਾਰਚ, ਜੂਨ 1984 ਦੇ ਸ਼ਹੀਦਾਂ ਨੂੰ ਦਿਤੀ ਸਰਧਾਂਜਲੀ
June 1984: ਸੰਗਤਾਂ ਨੇ ਮਾਰਚ ਵਿਚ ਕੀਤਾ ਵਾਹਿਗੁਰੂ-ਵਾਹਿਗੁਰੂ ਦਾ ਜਾਪ
Earthquake : ਯੂਪੀ 'ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ, ਲੋਕ ਘਬਰਾ ਕੇ ਨਿਕਲੇ ਘਰਾਂ ਤੋਂ ਬਾਹਰ
Earthquake: ਸੋਨਭਦਰ 'ਚ ਦੁਪਹਿਰ ਨੂੰ ਰਿਕਟਰ ਪੈਮਾਨੇ 'ਤੇ 3.9 ਦੀ ਤੀਬਰਤਾ ਵਾਲਾ ਆਇਆ ਭੂਚਾਲ
UP News : ਮਿਰਜ਼ਾਪੁਰ 'ਚ ਵੀ ਜਾਨਲੇਵਾ ਹੋਈ ਗਰਮੀ, ਚੋਣ ਡਿਊਟੀ 'ਤੇ ਤਾਇਨਾਤ 5 ਹੋਮਗਾਰਡ ਦੀ ਮੌਤ, 16 ਹਸਪਤਾਲ 'ਚ ਦਾਖਲ
ਇਹ ਸਾਰੇ ਹੋਮ ਗਾਰਡ ਸੱਤਵੇਂ ਪੜਾਅ ਦੀ ਵੋਟਿੰਗ ਲਈ ਡਿਊਟੀ 'ਤੇ ਤਾਇਨਾਤ ਸਨ