Uttar Pradesh
Uttar Pradesh News : ਕਾਨਪੁਰ 'ਚ ਗੱਦਾ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ , 6 ਮਜ਼ਦੂਰਾਂ ਦੀ ਮੌਤ ਅਤੇ 4 ਗੰਭੀਰ ਜ਼ਖਮੀ
ਫੈਕਟਰੀ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ
Uttar Pradesh: ਪਟਾਕਾ ਫੈਕਟਰੀ 'ਚ ਧਮਾਕਾ, 5 ਲੋਕਾਂ ਦੀ ਮੌਤ, 11 ਜ਼ਖ਼ਮੀ
ਪਟਾਕਿਆਂ ਦੇ ਗੋਦਾਮ ਅਤੇ ਫੈਕਟਰੀ 'ਚ ਹੋਇਆ ਅਚਾਨਕ ਧਮਾਕਾ
Ayodhya Parrot Lost News : ਗੁੰਮ ਹੋ ਗਿਆ ਮਿੱਠੂ ਤੋਤਾ, ਲੱਭਣ ਵਾਲੇ ਨੂੰ ਦਿੱਤਾ ਜਾਵੇਗਾ 10,000 ਰੁਪਏ ਦਾ ਨਕਦ ਇਨਾਮ, ਜਾਣੋ ਪੂਰਾ ਮਾਮਲਾ
ਇਸ਼ਤਿਹਾਰ 'ਚ ਲਿਖਿਆ ਹੈ ਕਿ ਮਿੱਠੂ ਦੇ ਗਲੇ 'ਤੇ ਕੰਠ ਦਾ ਨਿਸ਼ਾਨ ਹੈ ਅਤੇ ਇਹ ਇਸ਼ਤਿਹਾਰ ਸ਼ਹਿਰ ਦੀਆਂ ਕੰਧਾਂ 'ਤੇ ਚਿਪਕਾਇਆ ਗਿਆ
Prayagraj News : ਔਰਤ ਨੂੰ ਧਮਕਾ ਕੇ ਜਾਂ ਗੁਮਰਾਹ ਕਰ ਕੇ ਜਿਨਸੀ ਸਬੰਧ ਬਣਾਉਣਾ ਜਬਰ ਜਨਾਹ ਦੇ ਬਰਾਬਰ ਹੈ : ਦਿੱਲੀ ਹਾਈ ਕੋਰਟ
ਜਸਟਿਸ ਅਨੀਸ ਕੁਮਾਰ ਗੁਪਤਾ ਨੇ ਆਗਰਾ ਦੇ ਰਾਘਵ ਕੁਮਾਰ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿਤਾ
ਆਗਰਾ ’ਚ ਭਾਰੀ ਮੀਂਹ ਨਾਲ ਚੋਣ ਲੱਗਾ ਤਾਜ ਮਹਿਲ
ਤਾਜ ਮਹਿਲ ਕੰਪਲੈਕਸ ’ਚ ਪਾਣੀ ’ਚ ਡੁੱਬੇ ਇਕ ਬਾਗ਼ ਦਾ ਇਕ ਕਥਿਤ ਵੀਡੀਉ ਵੀਰਵਾਰ ਨੂੰ ਹੋਈ ਸੀ ਵਾਇਰਲ
Ghaziabad News: ਪਿਸ਼ਾਬ ਮਿਲਾ ਕੇ ਵੇਚ ਰਿਹਾ ਸੀ ਜੂਸ, ਰੰਗੇ ਹੱਥੀਂ ਗਿਆ ਫੜਿਆ, ਲੋਕਾਂ ਨੇ ਚਾੜ੍ਹਿਆ ਕੁਟਾਪਾ
Ghaziabad News: ਪੁਲਿਸ ਨੇ ਦੁਕਾਨਦਾਰ ਆਮਿਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ
ਅਜ਼ਬ-ਗਜ਼ਬ ! 13 ਸਾਲ ਪਹਿਲਾਂ ਕਿਸਾਨ ਆਗੂ ਮਹਿੰਦਰ ਟਿਕੈਤ ਦੀ ਹੋ ਗਈ ਮੌਤ, ਅਦਾਲਤ ਨੇ ਜਾਰੀ ਕੀਤਾ ਵਾਰੰਟ, ਪੁਲਿਸ ਵੀ ਪਹੁੰਚੀ ਗ੍ਰਿਫ਼ਤਾਰ ਕਰਨ
ਯੂਪੀ ਪੁਲਿਸ ਵੀ ਅਦਾਲਤੀ ਵਾਰੰਟ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਥੇ ਪਹੁੰਚ ਗਈ
Agra News : ਕੰਗਨਾ 'ਤੇ ਕਿਸਾਨਾਂ ਖਿਲਾਫ਼ ਟਿੱਪਣੀ ਕਰਨ ਲਈ ਮਾਮਲਾ ਦਰਜ
Agra News : 17 ਸਤੰਬਰ ਨੂੰ ਹੋਵੇਗੀ ਸੁਣਵਾਈ
UP Road Accident : ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ, ਹਾਦਸੇ 'ਚ 4 ਲੋਕਾਂ ਦੀ ਮੌਤ
ਇਸ ਸੜਕ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਵੀ ਹੋਏ ਹਨ
Auraiya News : ਯੂਪੀ ’ਚ IPS ਅਧਿਕਾਰੀ ਦੇ ਤਬਾਦਲੇ ਨੂੰ ਲੈ ਕੇ ਲੋਕ ਹੋਏ ਭਾਵੁਕ, 26 ਮਹੀਨਿਆਂ ਤੱਕ ਸੰਭਾਲਿਆ ਜ਼ਿਲ੍ਹਾ
Auraiya News : ਆਈਪੀਐਸ ਅਧਿਕਾਰੀ ਨੇ ਹਾਈਵੇ ਲੁੱਟ ਅਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਕੀਤਾ ਸੀ ਕੰਮ