Uttar Pradesh
3 ਅਕਤੂਬਰ- ਲਖੀਮਪੁਰ ਖੀਰੀ ਹਿੰਸਾ ਕਾਂਡ ਦੀ ਪਹਿਲੀ ਬਰਸੀ, ਨਿਆਂ ਨਾ ਮਿਲਣ 'ਤੇ ਟਿਕੈਤ ਨੇ ਜਤਾਇਆ ਰੋਸ
ਸੱਤਾਧਾਰੀ ਧਿਰ 'ਤੇ ਲਗਾਇਆ ਤਾਕਤ ਦੀ ਦੁਰਵਰਤੋਂ ਦਾ ਇਲਜ਼ਾਮ
UP ਦੇ ਭਦੋਹੀ 'ਚ ਦੁਰਗਾ ਪੂਜਾ ਪੰਡਾਲ 'ਚ ਲੱਗੀ ਭਿਆਨਕ ਅੱਗ, 64 ਤੋਂ ਵੱਧ ਲੋਕ ਝੁਲਸੇ
4 ਲੋਕਾਂ ਦੀ ਹੋਈ ਮੌਤ
ਸ਼ਰਾਬੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਵੱਡਾ ਭਰਾ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਤਲ ਦਾ ਭਰਾ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਲੜਕੀ ਨਾਲ ਸਮੂਹਿਕ ਜਬਰ ਜ਼ਨਾਹ ਦੇ ਦੋਸ਼ 'ਚ ਤਿੰਨ ਡਾਕਟਰਾਂ ਖਿਲਾਫ਼ ਮਾਮਲਾ ਦਰਜ, ਸੋਸ਼ਲ ਮੀਡੀਆ ’ਤੇ ਹੋਈ ਸੀ ਦੋਸਤੀ
ਪੁਲਿਸ ਸੁਪਰਡੈਂਟ ਆਸ਼ੀਸ਼ ਸ਼੍ਰੀਵਾਸਤਵ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਸਦਰ ਕੋਤਵਾਲੀ 'ਚ ਮਾਮਲਾ ਦਰਜ ਕੀਤਾ ਗਿਆ ਹੈ।
2021-22 ਵਿੱਚ ਤਾਜ ਮਹਿਲ ਘਰੇਲੂ ਸੈਲਾਨੀਆਂ ਲਈ ਰਿਹਾ ਸਭ ਤੋਂ ਪ੍ਰਸਿੱਧ ਸਥਾਨ
ਦੂਜੇ ਅਤੇ ਤੀਜੇ ਸਥਾਨ 'ਤੇ ਲਾਲ ਕਿਲਾ ਅਤੇ ਕੁਤੁਬ ਮੀਨਾਰ
ਪਿਤਾ ਨੇ ਪੜ੍ਹਾਈ ਨਾ ਕਰਨ 'ਤੇ ਝਿੜਕਿਆ, ਤਾਂ 16 ਸਾਲਾ ਲੜਕੇ ਨੇ ਲਗਾ ਲਈ ਫ਼ਾਂਸੀ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ 'ਚ ਦਲਿਤ ਵਿਦਿਆਰਥੀ ਦੀ ਮੌਤ, ਅਧਿਆਪਕ 'ਤੇ ਲੱਗੇ ਕੁੱਟਮਾਰ ਦੇ ਇਲਜ਼ਾਮ
ਵਿਦਿਆਰਥੀ ਦੀ ਸੋਮਵਾਰ ਨੂੰ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਵਿਚ ਮਿਲੀ ਮੁਖਤਾਰ ਅੰਸਾਰੀ ਦੇ ਭਗੌੜੇ ਬੇਟੇ ਦੀ ਆਖਰੀ ਲੋਕੇਸ਼ਨ, ਛਾਪੇਮਾਰੀ ਜਾਰੀ
ਅੱਬਾਸ ਅੰਸਾਰੀ ਪਿਛਲੇ ਕਈ ਮਹੀਨਿਆਂ ਤੋਂ ਭਗੌੜਾ ਹੈ। ਮਊ ਸੀਟ ਤੋਂ ਵਿਧਾਇਕ ਅੱਬਾਸ ਅੰਸਾਰੀ ਦੀ ਲੋਕੇਸ਼ਨ ਪੰਜਾਬ ਵਿਚ ਮਿਲੀ ਹੈ।
ਨੌਵੀਂ ਦੀ ਵਿਦਿਆਰਥਣ ਸਮੇਤ ਤਿੰਨ ਕੁੜੀਆਂ ਲਾਪਤਾ
ਪੁਲਿਸ ਬੁਲਾਰੇ ਨੇ ਦੱਸਿਆ ਕਿ ਸਰਫ਼ਾਬਾਦ ਪਿੰਡ ਦੀ ਰਹਿਣ ਵਾਲੀ 14 ਸਾਲਾ ਵਿਦਿਆਰਥਣ ਸਕੂਲ ਗਈ ਸੀ, ਪਰ ਘਰ ਵਾਪਸ ਨਹੀਂ ਪਰਤੀ।