Uttar Pradesh
ਬਾਲੀਵੁੱਡ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦਿਹਾਂਤ, ਦਿਲ ਦੀ ਬਿਮਾਰੀ ਤੋਂ ਸਨ ਪੀੜਤ
ਮੀਡੀਆ ਰਿਪੋਰਟਾਂ ਮੁਤਾਬਕ ਮਿਥਿਲੇਸ਼ ਨੇ 3 ਅਗਸਤ ਦੀ ਸ਼ਾਮ ਨੂੰ ਲਖਨਊ ਵਿਚ ਆਖਰੀ ਸਾਹ ਲਿਆ।
ਵੱਡਾ ਹਾਦਸਾ: ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ, 8 ਯਾਤਰੀਆਂ ਦੀ ਮੌਤ, ਦਰਜਨਾਂ ਗੰਭੀਰ ਜ਼ਖਮੀ
CM ਯੋਗੀ ਆਦਿੱਤਿਆਨਾਥ ਨੇ ਘਟਨਾ 'ਤੇ ਜਤਾਇਆ ਦੁੱਖ
ਹਾਥਰਸ 'ਚ ਟਰੱਕ ਨੇ ਕਾਂਵੜੀਆਂ ਦੇ ਇਕ ਜਥੇ ਨੂੰ ਕੁਚਲਿਆ, 6 ਦੀ ਮੌਤ
ਪੁਲਿਸ ਨੇ ਡਰਾਈਵਰ ਨੂੰ ਕੀਤਾ ਗ੍ਰਿਫਤਾਰ
CBSE 12th Toppers 2022: ਯੂਪੀ ਦੀ ਤਾਨਿਆ ਸਿੰਘ ਅਤੇ ਯੁਵਕਸ਼ੀ ਵਿਗ ਬਣੀਆਂ ਟਾਪਰ
ਹਾਸਲ ਕੀਤੇ 500 ਵਿਚੋਂ 500 ਅੰਕ
ਬਰੇਲੀ: ਸਕੂਲ 'ਚ ਸਿੱਖ ਵਿਦਿਆਰਥੀਆਂ ਦੇ ਦਸਤਾਰ-ਕਿਰਪਾਨ ਪਹਿਨਣ 'ਤੇ ਲਗਾਈ ਪਾਬੰਦੀ
ਮਾਪਿਆਂ ਦੇ ਵਿਰੋਧ ਕਰਨ ਤੋਂ ਬਾਅਦ ਸਕੂਲ ਨੇ ਮੰਗੀ ਮੁਆਫ਼ੀ
ਦਰਦਨਾਕ ਹਾਦਸਾ : 9 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਡੰਪਰ ਨੇ ਕੁਚਲਿਆ, ਮੌਕੇ 'ਤੇ ਹੀ ਹੋਈ ਮੌਤ
ਹਾਦਸੇ ਸਮੇਂ ਹੀ ਔਰਤ ਨੇ ਨਵਜੰਮੇ ਬੱਚੇ ਨੂੰ ਦਿੱਤਾ ਜਨਮ
1984 ਕਾਨਪੁਰ ਸਿੱਖ ਨਸਲਕੁਸ਼ੀ ਮਾਮਲਾ: SIT ਨੇ ਪੰਜ ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼
ਦੇਸ਼ ਦੇ ਵਿਕਾਸ ਲਈ ਰਿਓੜੀ ਸੱਭਿਆਚਾਰ ਬਹੁਤ ਘਾਤਕ- ਪੀਐਮ ਮੋਦੀ
ਇਹ ਰਿਓੜੀ ਸੱਭਿਆਚਾਰ ਵਾਲੇ ਲੋਕ ਤੁਹਾਡੇ ਲਈ ਕਦੇ ਵੀ ਨਵੇਂ ਐਕਸਪ੍ਰੈੱਸਵੇਅ ਨਹੀਂ ਬਣਾਉਣਗੇ। ਨਵੇਂ ਹਵਾਈ ਅੱਡੇ ਜਾਂ ਰੱਖਿਆ ਗਲਿਆਰੇ ਨਹੀਂ ਬਣਾਉਣਗੇ”।
1984 ਸਿੱਖ ਨਸਲਕੁਸ਼ੀ: SIT ਨੇ ਕਾਨਪੁਰ ਵਿਚ 3 ਹੋਰ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ
ਮਾਮਲੇ ਵਿਚ ਹੁਣ ਤੱਕ ਹੋਈਆਂ ਕੁੱਲ 22 ਗ੍ਰਿਫ਼ਤਾਰੀਆਂ
ਦਰਦਨਾਕ ਹਾਦਸਾ: ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, ਚਾਰ ਦੀ ਗਈ ਜਾਨ
ਦੋ ਲੋਕ ਗੰਭੀਰ ਜ਼ਖ਼ਮੀ