Uttar Pradesh
ਨੌਜਵਾਨ ਨੇ ਮਾਂ-ਪਿਓ ਨੂੰ ਮਾਰੀ ਗੋਲ਼ੀ
ਜ਼ਖ਼ਮੀ ਮਾਪੇ ਹਸਪਤਾਲ ਦਾਖਲ, ਹਾਲਤ ਖ਼ਤਰੇ ਤੋਂ ਬਾਹਰ
ਇੰਜੀਨੀਅਰਿੰਗ ਵਿਦਿਆਰਥੀਆਂ ਨੇ ਬਣਾਈ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਕਾਰ
ਸਫ਼ਲ ਰਿਹਾ ਕਾਰ ਦਾ ਪਹਿਲੇ ਪੜਾਅ ਦਾ ਪ੍ਰੀਖਣ
ਲਕਸ਼ਮੀ ਸਿੰਘ ਬਣੀ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ
ਸੂਬਾ ਅਤੇ ਕੇਂਦਰ ਸਰਕਾਰ ਤੋਂ ਅਨੇਕਾਂ ਸਨਮਾਨ ਹਾਸਲ ਕਰ ਚੁੱਕੀ ਹੈ ਲਕਸ਼ਮੀ ਸਿੰਘ
UP 'ਚ ਬੱਸ ਅਤੇ ਟਰੱਕ ਦੀ ਆਪਸ 'ਚ ਹੋਈ ਟੱਕਰ, 6 ਲੋਕਾਂ ਦੀ ਹੋਈ ਮੌਤ
15 ਲੋਕ ਗੰਭੀਰ ਜ਼ਖਮੀ
ਉੱਤਰ ਪ੍ਰਦੇਸ਼ 'ਚ ਘਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਇਕੋ ਪਰਿਵਾਰ ਦੇ 6 ਮੈਂਬਰ
ਹਾਦਸੇ 'ਚ 3 ਲੋਕ ਗੰਭੀਰ ਰੂਪ 'ਚ ਝੁਲਸੇ
ਨਕਲੀ ਨਾਂਅ 'ਤੇ ਨਕਲੀ ਪਛਾਣ ਪੱਤਰਾਂ ਵਾਲੇ ਕਥਿਤ ਪੱਤਰਕਾਰ ਆਏ ਪੁਲਿਸ ਅੜਿੱਕੇ
ਮੁਲਜ਼ਮਾਂ ਕੋਲੋਂ ਨਕਲੀ ਕਰੰਸੀ, ਦੇਸੀ ਪਿਸਤੌਲ ਤੇ ਕਾਰਤੂਸ ਹੋਏ ਬਰਾਮਦ
ਸ਼ਰਾਬੀ ਕਾਰ ਚਾਲਕ ਨੇ 3 ਭੈਣਾਂ 'ਤੇ ਚੜ੍ਹਾਈ ਕਾਰ, 1 ਦੀ ਮੌਤ, 2 ਦੀ ਹਾਲਤ ਗੰਭੀਰ
ਜ਼ਖਮੀ ਭੈਣਾਂ ਨੂੰ ਹਸਪਤਾਲ ਕਰਵਾਇਆ ਦਾਖਲ
ਮਿੱਲ 'ਚ ਲੱਗੀ ਅੱਗ, ਘਬਰਾਏ ਚੀਫ਼ ਇੰਜੀਨੀਅਰ ਨੇ ਛੱਤ ਤੋਂ ਮਾਰੀ ਛਾਲ਼, ਮੌਤ
ਮਿੱਲ 'ਚ ਅੱਗ ਇੱਕ ਟਰਬਾਈਨ ਫ਼ਟਣ ਕਾਰਨ ਲੱਗੀ
ਵਿਆਹ ਚ ਫ਼ਾਇਰਿੰਗ - ਭਾਜਪਾ ਵਰਕਰ ਦੀ ਫ਼ੁਕਰੀ ਨੇ ਲਈ ਇੱਕ ਨੌਜਵਾਨ ਦੀ ਜਾਨ
ਸੀਨੀਅਰ ਪੁਲਿਸ ਅਧਿਕਾਰੀ ਨੇ ਮੁਲਜ਼ਮ ਦੀ ਭਾਜਪਾ ਨਾਲ ਜੁੜੇ ਹੋਣ ਦੀ ਪੁਸ਼ਟੀ ਕੀਤੀ
ਮਹਿੰਗਾਈ ਨੂੰ ਲੈ ਕੇ ਮਾਇਆਵਤੀ ਦਾ ਕੇਂਦਰ ’ਤੇ ਨਿਸ਼ਾਨਾ, ‘ਹੱਲ ਲੱਭਣ ਦੀ ਬਜਾਏ ਚੁੱਪ ਬੈਠੀ ਸਰਕਾਰ
ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੀ ਲਾਪਰਵਾਹੀ ਤਿਆਗ ਕੇ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ