Uttarakhand
Uttarakhand News: ਉੱਤਰਾਖੰਡ ਸਰਕਾਰ ਦਾ ਵੱਡਾ ਫ਼ੈਸਲਾ, ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਮੁੜ ਸ਼ੁਰੂ
Uttarakhand News: ਭਾਰੀ ਬਾਰਸ਼ ਅਤੇ ਖ਼ਰਾਬ ਮੌਸਮ ਕਾਰਨ ਚਾਰ ਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਸੀ।
Uttarakhand Weather News: ਉਤਰਾਖੰਡ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਦੀ ਚੇਤਾਵਨੀ
Uttarakhand Weather News: ਉਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਤੋਂ ਬੱਦਲਵਾਈ ਹੈ ਅਤੇ ਮੀਂਹ ਪੈ ਰਿਹਾ
Uttarakhand Cloud Burst : ਉਤਰਾਖੰਡ ਵਿੱਚ ਫਿਰ ਵਿਗੜੇ ਹਾਲਾਤ, ਚਮੋਲੀ ਤੇ ਰੁਦਰਪ੍ਰਯਾਗ ਵਿੱਚ ਫਟਿਆ ਬੱਦਲ
Uttarakhand Cloud Burst : ਦੋ ਲੋਕ ਹੋਏ ਲਾਪਤਾ, ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਕੀਤਾ ਸ਼ੁਰੂ
Chamoli Cloudburst News: ਉਤਰਾਖੰਡ ਦੇ ਚਮੋਲੀ ਵਿੱਚ ਅੱਧੀ ਰਾਤ ਨੂੰ ਫਟਿਆ ਬੱਦਲ, ਮਲਬੇ ਹੇਠ ਦੱਬੇ ਕਈ ਘਰ
Chamoli Cloudburst News: ਕਈ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ
Editorial: ਉੱਤਰਾਖੰਡ ਵਿਚ ਸਿੱਖ ਵਿਦਿਅਕ ਸੰਸਥਾਵਾਂ ਲਈ ਹਿੱਤਕਾਰੀ ਕਦਮ
ਗ਼ੈਰ-ਮੁਸਲਿਮ ਘੱਟਗਿਣਤੀਆਂ ਦੇ ਵਿਦਿਅਕ ਅਦਾਰਿਆਂ ਨੂੰ ਵੀ ਉਹ ਸਾਰੀਆਂ ਕਾਨੂੰਨੀ ਤੇ ਸਰਕਾਰੀ ਸਹੂਲਤਾਂ ਪ੍ਰਦਾਨ ਕਰਨਾ
Uttarakhand Weather : ਉੱਤਰਾਖੰਡ ਦੇ ਪਹਾੜੀ ਖੇਤਰਾਂ 'ਚ ਭਾਰੀ ਮੀਂਹ ਦੀ ਚੇਤਾਵਨੀ, ਉੱਤਰਕਾਸ਼ੀ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਪੀਲਾ ਅਲਰਟ
Uttarakhand Weather : ਦੇਹਰਾਦੂਨ, ਪਿਥੌਰਾਗੜ੍ਹ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਲਈ ਸੰਤਰੀ ਅਲਰਟ ਜਾਰੀ
Haridwar News : ਸਵਦੇਸ਼ੀ ਅਪਣਾ ਕੇ ਡਾਲਰ ਦੇ ਦੁਸ਼ਟ ਚੱਕਰ ਨੂੰ ਤੋੜਨ ਦੇਸ਼ ਵਾਸੀ : ਸਵਾਮੀ ਰਾਮਦੇਵ
Haridwar News : ਧਾਰਲੀ ਉੱਤਰਕਾਸ਼ੀ ਦੇ ਭਿਆਨਕ ਦੁਖਾਂਤ ਵਿਚ ਪ੍ਰਭਾਵਤਾਂ ਦੀ ਮਦਦ ਲਈ ਪਤੰਜਲੀ ਯੋਗਪੀਠ ਨੇ ਮਦਦ ਦਾ ਹੱਥ ਵਧਾਇਆ
Editorial: ਸਬਕ ਕਿਉਂ ਨਹੀਂ ਸਿੱਖੇ ਜਾ ਰਹੇ ਨਿੱਤ ਦੀ ਤਬਾਹੀ ਤੋਂ?
ਪੀੜਤਾਂ ਨੂੰ ਰਾਹਤ ਪਹੁੰਚਾਉਣ ਦੇ ਉਪਰਾਲੇ ਜੰਗੀ ਪੱਧਰ 'ਤੇ ਜਾਰੀ ਹਨ
Uttarakhand Flood News: ਉੱਤਰਕਾਸ਼ੀ ਵਿਚ ਬੱਦਲ ਫਟਣ ਨਾਲ 1 ਅਧਿਕਾਰੀ ਸਮੇਤ 8 ਜਵਾਨ ਲਾਪਤਾ
ਹਰਸ਼ੀਲ ਤੋਂ 190 ਅਤੇ ਗੰਗੋਤਰੀ ਤੋਂ 274 ਲੋਕਾਂ ਨੂੰ ਬਚਾਇਆ ਗਿਆ
Uttarakhand: ਹੜ੍ਹ ਪ੍ਰਭਾਵਤ ਧਾਰਲੀ 'ਚ ਇਕ ਲਾਸ਼ ਬਰਾਮਦ
ਕੇਰਲ ਦਾ 28 ਮੈਂਬਰੀ ਸਮੂਹ ਲਾਪਤਾ, ਕਈਆਂ ਨੂੰ ਬਚਾਇਆ ਗਿਆ