Uttarakhand
Uttarakhand Weather Update: ਉੱਤਰਾਖੰਡ ਵਿੱਚ ਵਧੇਗੀ ਹੋਰ ਠੰਢ, ਸੂਬੇ ਵਿਚ ਮੀਂਹ ਦੀ ਚੇਤਾਵਨੀ
ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦੀ ਚੇਤਾਵਨੀ ਵੀ ਕੀਤੀ ਜਾਰੀ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਉਤਰਾਖੰਡ, ਡਰਦੇ ਲੋਕ ਘਰਾਂ ਵਿਚੋਂ ਆਏ ਬਾਹਰ
3.7 ਮਾਪੀ ਗਈ ਤੀਬਰਤਾ
ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ, ਬਦਰੀਨਾਥ ਵਿੱਚ ਤਾਪਮਾਨ -10 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ
ਹਰਿਦੁਆਰ ਅਤੇ ਊਧਮ ਸਿੰਘ ਨਗਰ ਵਿੱਚ ਛਾਈ ਧੁੰਦ
Chief Minister ਪੁਸ਼ਕਰ ਸਿੰਘ ਧਾਮੀ ਨਾਲ ਪਬਲਿਕ ਰਿਲੇਸ਼ਨ ਆਫ਼ ਇੰਡੀਆ ਦੇ ਵਫ਼ਦ ਨੇ ਕੀਤੀ ਮੁਲਾਕਾਤ
13,14 ਅਤੇ 15 ਦਸੰਬਰ ਨੂੰ ਦੇਹਰਾਦੂਨ 'ਚ ਹੋਣ ਵਾਲੇ ਸੰਮੇਲਨ ਲਈ ਮੁੱਖ ਮੰਤਰੀ ਨੂੰ ਦਿੱਤਾ ਸੱਦਾ
ਉਤਰਾਖੰਡ ਵਿੱਚ 100 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਪਿਕਅੱਪ, 1 ਦੀ ਮੌਤ, 2 ਜ਼ਖ਼ਮੀ
ਪਿੰਡ ਵਾਸੀਆਂ ਨੇ ਚੀਕਾਂ ਸੁਣ ਕੇ SDRF ਨੂੰ ਬੁਲਾਇਆ
ਸ਼ਾਰਟਕੱਟ ਦੇ ਚੱਕਰ 'ਚ ਗਵਾਈ ਪੁੱਤਰ ਦੀ ਜਾਨ
ਹਾਥੀ ਨੇ ਮਾਂ-ਬਾਪ ਦੇ ਸਾਹਮਣੇ ਬੱਚੇ ਨੂੰ ਪਟਕਿਆ, ਗਈ ਜਾਨ
ਉਤਰਾਖੰਡ ਦੇ ਆਦਿ ਕੈਲਾਸ਼ ਵਿਖੇ ਜੰਮੀ ਝੀਲ, ਤਾਪਮਾਨ ਮਨਫੀ 14 ਡਿਗਰੀ ਸੈਲਸੀਅਸ ਤੱਕ ਡਿੱਗਿਆ
ਹੇਠਲੇ ਇਲਾਕਿਆਂ ਵਿੱਚ ਪਈ ਸੰਘਣੀ ਧੁੰਦ
Badrinath Dham ਦੇ ਕਪਾਟ ਸ਼ਰਧਾਲੂਆਂ ਲਈ ਹੋਏ ਬੰਦ
ਪੁਜਾਰੀ ਨੇ ਮਾਤਾ ਲਕਸ਼ਮੀ ਨੂੰ ਬਦਰੀਨਾਥ ਗਰਭ ਗ੍ਰਹਿ 'ਚ ਵਿਰਾਜਮਾਨ ਹੋਣ ਲਈ ਦਿੱਤਾ ਸੱਦਾ
ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਪੈ ਰਹੀ ਕੜਾਕੇ ਦੀ ਠੰਢੀ, ਕਈ ਜ਼ਿਲ੍ਹਿਆਂ ਵਿੱਚ ਪਈ ਸੰਘਣੀ ਧੁੰਦ
ਅੱਜ ਸੂਬੇ ਵਿਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਉਮੀਦ
ਉਤਰਾਖੰਡ ਦੇ ਮੈਦਾਨੀ ਇਲਾਕਿਆਂ ਵਿਚ ਪਿਆ ਕੋਹਰਾ, ਕੇਦਾਰਨਾਥ ਵਿੱਚ ਮਨਫੀ 12 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਿਆ ਤਾਪਮਾਨ
ਮੈਦਾਨੀ ਇਲਾਕਿਆਂ ਵਿੱਚ ਛਾਏ ਬੱਦਲ