Uttarakhand
Uttarakhand News : ਸ਼ਰਧਾਲੂਆਂ ਲਈ ਖੁਸ਼ਖ਼ਬਰੀ, 2 ਮਈ ਸਵੇਰੇ 7 ਵਜੇ ਤੋਂ ਕੇਦਾਰਨਾਥ ਮੰਦਰ ਦੇ ਖੁੱਲ੍ਹਣਗੇ ਕਪਾਟ
Uttarakhand News : 4 ਮਈ ਨੂੰ ਖੋਲ੍ਹਿਆ ਜਾਵੇਗਾ ਬਦਰੀਨਾਥ ਧਾਮ, ਮੰਦਰ ਕਮੇਟੀ ਨੇ ਕੀਤਾ ਐਲਾਨ
Uttarakhand Launch UCC : ਉੱਤਰਾਖੰਡ ਵਿਚ UCC ਤਹਿਤ ਨਵੇਂ ਨਿਯਮ ਤੇ ਪੋਰਟਲ ਜਾਰੀ
Uttarakhand Launch UCC : ਵਿਆਹ, ਤਲਾਕ, ਬੱਚਾ ਗੋਦ ਲੈਣ, ਜਾਇਦਾਦ ਦੀ ਵੰਡ, ਲਿਵ-ਇਨ ਰਿਲੇਸ਼ਨਸ਼ਿਪ ’ਚ ਹਰ ਨਾਗਰਿਕ ਨੂੰ ਮਿਲੇਗਾ ਇਕੋ ਜਿਹਾ ਕਾਨੂੰਨ
ਉਤਰਾਖੰਡ: ਹਰਿਦੁਆਰ ਵਿੱਚ ਵਿਧਾਇਕ ਦੇ ਦਫ਼ਤਰ 'ਤੇ ਤਾਬੜਤੋੜ ਗੋਲੀਬਾਰੀ, ਸਾਬਕਾ ਵਿਧਾਇਕ ਨੇ ਸਮਰਥਕਾਂ ਸਮੇਤ ਚਲਾਈਆਂ ਗੋਲੀਆਂ
ਸਾਬਕਾ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ 'ਤੇ ਇਲਜ਼ਾਮ
Uttarkashi Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Uttarkashi Earthquake News: ਕੱਲ੍ਹ ਸ਼ੁੱਕਰਵਾਰ ਨੂੰ ਵੀ ਉੱਤਰਕਾਸ਼ੀ ਵਿੱਚ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ ਸਨ।
ਉੱਤਰਾਖੰਡ: ਪੌੜੀ ’ਚ ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ, 17 ਜ਼ਖਮੀ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Haryana News: 4 ਜਿਗਰੀ ਯਾਰਾਂ ਦਾ ਸੜਕ ਹਾਦਸੇ ਵਿਚ ਇਕੱਠਿਆਂ ਹੋਈ ਮੌਤ, ਨਵੇਂ ਸਾਲ ਮੌਕੇ ਹਰਿਦੁਆਰ ਗਏ ਸਨ ਘੁੰਮਣ
Haryana News: ਤੇਜ਼ ਰਫਤਾਰ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ, ਹਰਿਆਣਾ ਦੇ ਰਹਿਣ ਵਾਲੇ ਸਨ ਮ੍ਰਿਤਕ
Uttarakhand News: ਉੱਤਰਾਖੰਡ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 36 ਲੋਕਾਂ ਦੀ ਹੋਈ ਮੌਤ
Uttarakhand News: ਰਾਹਤ ਅਤੇ ਬਚਾਅ ਦਾ ਕੰਮ ਜਾਰੀ
ਬਾਗੇਸ਼ਵਰ 'ਚ ਸ਼ਰਾਬੀ ਨੇ ਗੈਸ ਸਿਲੰਡਰ ਖੋਲ੍ਹ ਕੇ ਲਾਈ ਅੱਗ, 11 ਸੜੇ
ਪੁਲਿਸ ਨੇ ਦਿੱਤੀ ਜਾਣਕਾਰੀ
Prisoners Escape During Ram Leela : ਜੇਲ੍ਹ 'ਚ ਚੱਲ ਰਹੀ ਸੀ ਰਾਮਲੀਲਾ ,ਵਾਨਰ ਬਣੇ 2 ਕੈਦੀ ਸੀਤਾ ਮਾਤਾ ਨੂੰ ਲੱਭਣ ਦੇ ਬਹਾਨੇ ਫਰਾਰ
ਰਾਮਲੀਲਾ ਦੇ ਮੰਚਨ ਦੌਰਾਨ ਹਰਿਦੁਆਰ ਜੇਲ੍ਹ ਤੋਂ ਦੋ ਖੌਫਨਾਕ ਕੈਦੀ ਫਰਾਰ ਹੋ ਗਏ
National Games in Uttarakhand : ਕੌਮੀ ਖੇਡਾਂ ਅਗਲੇ ਸਾਲ 28 ਜਨਵਰੀ ਤੋਂ ਉਤਰਾਖੰਡ ’ਚ ਹੋਣਗੀਆਂ
ਆਈ.ਓ.ਏ. ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਕਿਹਾ, ‘‘ਅਸੀਂ ਉਤਰਾਖੰਡ ’ਚ ਕੌਮੀ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ