Calcutta [Kolkata]
'ਬੁਲਬੁਲ' ਤੂਫ਼ਾਨ ਦੇ ਕਹਿਰ ਨਾਲ ਵੱਡੇ ਪੱਧਰ ’ਤੇ ਮਚੀ ਤਬਾਹੀ
ਸੈਂਕੜੇ ਦਰਖ਼ਤ ਡਿੱਗੇ ਅਤੇ ਪੁੱਲਾਂ ਦਾ ਵੀ ਹੋਇਆ ਭਾਰੀ ਨੁਕਸਾਨ
ਕੋਲਕਾਤਾ ਨੇੜੇ ਵੀਕੈਂਡ ਵਕੇਸ਼ਨ ਲਈ ਪ੍ਰਫੈਕਟ ਹੈ ਇਹ ਸਥਾਨ
ਉੱਤਰੀ ਭਾਗ ਵੱਲੋਂ ਪੂਰਬੀ ਹਿਮਾਚਲ ਅਤੇ ਦੂਰ-ਦੂਰ ਤਕ ਸੰਘਣੇ ਜੰਗਲਾਂ ਨਾਲ ਘਿਰਿਆ ਹੈ।
‘ਗਾਂ ਦੇ ਦੁੱਧ ਵਿਚ ਸੋਨਾ’ ਵਾਲੇ ਬਿਆਨ ‘ਤੇ ਕਾਇਮ ਹਨ ਭਾਜਪਾ ਆਗੂ ਦਲੀਪ ਘੋਸ਼
ਬੋਲੇ ਵਿਦੇਸ਼ੀ ਖੋਜ ਵਿਚ ਸਾਬਿਤ ਹੋਈ ਹੈ ਇਹ ਗੱਲ
BJP ਆਗੂ ਨੇ ਕਿਹਾ, ‘ਗਾਂ ਦੇ ਦੁੱਧ ਵਿਚ ਹੁੰਦੈ ਸੋਨਾ’, ਗਾਂ ਲੈ ਕੇ ਗੋਲਡ ਲੋਨ ਲੈਣ ਪਹੁੰਚਿਆ ਵਿਅਕਤੀ
ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।
ਭਾਜਪਾ ਆਗੂ ਦਾ ਵਿਵਾਦਤ ਬਿਆਨ ‘ਵਿਦੇਸ਼ੀ ਨਸਲ ਦੀਆਂ ਗਾਵਾਂ ਸਾਡੀਆਂ ਮਾਤਾਵਾਂ ਨਹੀਂ ਆਂਟੀਆਂ ਹਨ’
ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਕਿਹਾ ਭਾਰਤ ਗੋਪਾਲ (ਭਗਵਾਨ ਕ੍ਰਿਸ਼ਣ) ਦਾ ਸਥਾਨ ਹੈ ਅਤੇ ਗਾਂ ਦੇ ਪ੍ਰਤੀ ਸਨਮਾਨ ਹਮੇਸ਼ਾਂ ਲਈ ਹੀ ਰਹੇਗਾ।
ਕੋਲਕਾਤਾ ਏਅਰਪੋਰਟ ’ਤੇ ਵਿਕਲਾਂਗ ਮਹਿਲਾ ਵਰਕਰ ਨੂੰ ਪੈਂਟ ਉਤਾਰ ਕੇ ਜਾਂਚ ਕਰਾਉਣ ਲਈ ਆਖਿਆ
ਦੂਜੀ ਵਰਕਰ ਕੁਹੂ ਦਾਸ, ਡਿਸੇਬਿਲਿਟੀ ਅਕਿਟਵਿਸਟ ਫੋਰਸ ਦੀ ਸੈਕਟਰੀ ਸੀ।
ਕਸੂਤਾ ਫਸਿਆ ਗੁਰਦਾਸ ਮਾਨ!
ਗੁਰਦਾਸ ਮਾਨ ਖਿਲਾਫ ਦਰਜ ਹੋਈ ਸ਼ਿਕਾਇਤ
ਪੀਐਮ ਮੋਦੀ ਦੀ ਪਤਨੀ ਨੂੰ ਦੌੜ ਕੇ ਮਿਲੀ ਮਮਤਾ, ਤੋਹਫ਼ੇ ਵਿਚ ਦਿੱਤੀ ਸਾੜ੍ਹੀ
ਪੀਐਮ ਮੋਦੀ ਦੀ ਅਲੋਚਕ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਉਹਨਾਂ ਦੀ ਪਤਨੀ ਜਸ਼ੋਦਾਬੇਨ ਨਾਲ ਕੋਲਕਾਤਾ ਏਅਰਪੋਰਟ ‘ਤੇ ਮੁਲਾਕਾਤ ਕੀਤੀ।
ਪ੍ਰਸਿੱਧ ਬਾਲੀਵੁੱਡ ਸੰਪਾਦਕ ਸੰਜੀਵ ਦੱਤਾ ਦਾ ਦੇਹਾਂਤ
‘ਡੋਰ’, ‘ਮਰਦਾਨੀ’, ‘ਇਕਬਾਲ’, ‘ਏਕ ਹਸੀਨਾ ਥੀ’ ਵਰਗੀਆਂ ਫਿਲਮਾਂ ਦਾ ਸੰਪਾਦਨ ਕਰ ਚੁੱਕੇ ਪ੍ਰਸਿੱਧ ਬਾਲੀਵੁੱਡ ਸੰਪਾਦਕ ਸੰਜੀਵ ਦੱਤਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ।
ਗੰਭੀਰ ਐਮਰਜੈਂਸੀ ਦੇ ਦੌਰ ਵਿਚੋਂ ਲੰਘ ਰਿਹੈ ਦੇਸ਼ : ਮਮਤਾ
ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ