Calcutta [Kolkata]
ਪ੍ਰੋ ਕਬੱਡੀ: ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾਇਆ, ਬੰਗਾਲ ਵਾਰੀਅਰਜ਼ ਨੇ ਬੰਗਲੁਰੂ ਨੂੰ ਦਿੱਤੀ ਹਾਰ
ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ ਵੀਰਵਾਰ ਨੂੰ ਖੇਡੇ ਗਏ ਮੈਚ ਵਿਚ ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।
ਜਿਵੇਂ ਧਾਰਾ-370 ਖ਼ਤਮ ਕੀਤੀ, ਉਂਜ ਹੀ ਰਾਮ ਮੰਦਰ ਵੀ ਬਣੇਗਾ : ਸੰਬਿਤ ਪਾਤਰਾ
ਪਾਤਰਾ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨਾ, ਯੂਨੀਫ਼ਾਰਮ ਸਿਵਲ ਕੋਡ ਅਤੇ ਅਯੁਧਿਆ 'ਚ ਰਾਮ ਮੰਦਰ ਨਿਰਮਾਣ ਜਿਹੇ ਤਿੰਨ ਮੁੱਦੇ ਭਾਜਪਾ ਦੇ ਕੋਰ ਏਜੰਡੇ 'ਚ ਸ਼ਾਮਲ ਹਨ।
ਆਰਥਕ ਮੰਦੀ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਚੰਦਰਯਾਨ-2 : ਮਮਤਾ ਬੈਨਰਜੀ
ਪ੍ਰਚਾਰ ਇੰਜ ਹੋ ਰਿਹੈ ਜਿਵੇਂ ਪਹਿਲਾਂ ਕਦੇ ਅਜਿਹਾ ਮਿਸ਼ਨ ਨਹੀਂ ਚਲਿਆ
ਪਛਮੀ ਬੰਗਾਲ : ਜਨਮ ਅਸ਼ਟਮੀ ਜਸ਼ਨ ਦੌਰਾਨ ਮੰਦਰ ਦੀ ਕੰਧ ਡਿੱਗੀ, 4 ਦੀ ਮੌਤ, 27 ਜ਼ਖ਼ਮੀ
ਮ੍ਰਿਤਕਾਂ ਲਈ 5 ਲੱਖ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਤੋਂ 1 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ
ਮਮਤਾ ਬੈਨਰਜੀ ਨੇ ਸੜਕ ‘ਤੇ ਬਣਾਈ ਚਾਹ, ਵੀਡੀਓ ਸ਼ੇਅਰ ਕਰ ਲਿਖੀ ਇਹ ਗੱਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਦੀਘਾ ਦੇ ਦੱਤਪੁਰ ਪਿੰਡ ਵਿਚ ਕੁਝ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ ਹੈ।
1.14 ਕਰੋੜ ਰੁਪਏ ਦੇ ਹਾਥੀ ਅਤੇ ਬਾਘ ਦੇ ਦੰਦਾਂ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ
ਡਾਇਰੈਕਟੋਰੇਟ ਆਫ ਰਿਵੈਨਿਊ ਇੰਟੈਲੀਜੈਂਸ (ਡੀਆਰਆਈ) ਦੀ ਟੀਮ ਨੇ ਕੋਲਕਾਤਾ ਵਿਚ 1.14 ਕਰੋੜ ਰੁਪਏ ਦੇ ਹਾਥੀ ਅਤੇ ਬਾਘ ਦੇ ਦੰਦ ਸਮੇਤ ਤਿੰਨ ਤਸਕਰਾਂ ਦੀ ਗ੍ਰਿਫ਼ਤਾਰੀ ਕੀਤੀ ਹੈ
ਔਰਤ ਦੇ ਢਿੱਡ ‘ਚੋਂ ਨਿਕਲੇ ਡੇਢ ਕਿਲੋ ਗਹਿਣੇ ਅਤੇ ਸਿੱਕੇ, ਡਾਕਟਰਾਂ ਦੇ ਉਡੇ ਹੋਸ਼
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੂਪ ਤੋਂ ਬਿਮਾਰ ਇਕ ਔਰਤ ਦੇ ਢਿੱਡ ਵਿਚੋਂ 1.5 ਕਿਲੋਗ੍ਰਾਮ ਗਹਿਣੇ ਅਤੇ ਸਿੱਕੇ ਕੱਢੇ ਗਏ।
ਮਮਤਾ ਨੇ ਭਾਜਪਾ ‘ਤੇ ਲਗਾਇਆ ਕਰਨਾਟਕ ‘ਚ ਵਿਧਾਇਕਾਂ ਨੂੰ ਖਰੀਦਣ ਦਾ ਇਲਜ਼ਾਮ
ਮਮਤਾ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਖਤਰੇ ਵਿਚ ਹੈ।
ਛੇੜਛਾੜ ਦੀਆਂ ਘਟਨਾਵਾਂ ਰੋਕਣ ਲਈ ਸਰਕਾਰੀ ਸਕੂਲ ਦਾ ਅਜੀਬੋ-ਗਰੀਬ ਫੁਰਮਾਨ
3 ਦਿਨ ਲੜਕੇ ਅਤੇ 3 ਦਿਨ ਲੜਕੀਆਂ ਆਉਣਗੀਆਂ ਸਕੂਲ
ਸੋਸ਼ਲ ਮੀਡੀਆ ਦੀ ਵਰਤੋਂ ਮਨੁੱਖੀ ਭਲਾਈ ਲਈ ਹੋਣੀ ਚਾਹੀਦੀ ਹੈ: ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਮਨੁੱਖੀ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ।