West Bengal
ਮਮਤਾ ਤੋਂ ਬਾਅਦ EC ਨੇ ਭਾਜਪਾ ਆਗੂਆਂ ਨੂੰ ਜਾਰੀ ਕੀਤੇ ਨੋਟਿਸ
ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਕੋਲੋਂ ਵੀ ਮੰਗਿਆ ਜਵਾਬ
ਬੰਗਾਲ ’ਚੋਂ ਕਾਂਗਰਸ ਗਈ ਤਾਂ ਕਦੀ ਵਾਪਸ ਨਹੀਂ ਆਈ, ਹੁਣ ਦੀਦੀ ਵੀ ਕਦੀ ਵਾਪਸ ਨਹੀਂ ਆਵੇਗੀ- ਪੀਐਮ ਮੋਦੀ
ਚੋਣ ਪ੍ਰਚਾਰ ਲਈ ਬਰਧਮਾਨ ਪਹੁੰਚੇ ਪ੍ਰਧਾਨ ਮੰਤਰੀ
ਚੋਣ ਰੈਲੀ ਦੌਰਾਨ ਮਮਤਾ ਬੈਨਰਜੀ ’ਤੇ ਬਰਸੇ ਪੀਐਮ, ਕਿਹਾ ਭਾਜਪਾ ਦੀ ਜਿੱਤ ਦੇਖ ਕੇ ਬੌਖਲਾ ਗਈ ਹੈ ਦੀਦੀ
ਪੀਐਮ ਮੋਦੀ ਨੇ ਸਿਲੀਗੁੜੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ
ਪੱਛਮੀ ਬੰਗਾਲ ਚੋਣਾਂ ਨੂੰ ਲੈ ਕੇ ਸਿੰਗੁਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਹਨ ਮੈਗਾ ਰੋਡ ਸ਼ੋਅ
ਵੱਖ-ਵੱਖ ਇਲਾਕਿਆਂ ਵਿੱਚ ਚਾਰ ਰੋਡ ਸ਼ੋਅ ਕਰਨਗੇ।
ਚੋਣ ਰੈਲੀ ਦੌਰਾਨ ਬੋਲੇ ਪੀਐਮ, ਜਨਤਾ ਦਾ ਚਿਹਰਾ ਦੇਖ ਕੇ ਪਤਾ ਚੱਲ ਰਿਹਾ ਕਿ ਹਵਾ ਦਾ ਰੁਖ ਕੀ ਹੈ
ਜੇ ਅਸੀਂ ਕਿਹਾ ਹੁੰਦਾ ਕਿ ਸਾਰੇ ਹਿੰਦੂ ਇਕ ਹੋ ਜਾਓ ਤੇ ਭਾਜਪਾ ਨੂੰ ਵੋਟ ਦਿਓ ਤਾਂ ਸਾਨੂੰ ਚੋਣ ਕਮਿਸ਼ਨ ਦਾ ਨੋਟਿਸ ਆ ਜਾਣਾ ਸੀ- ਪੀਐਮ ਨਰਿੰਦਰ ਮੋਦੀ
ਬੰਗਾਲ ਚੋਣਾਂ: EVM ਲੈ ਕੇ ਟੀਐਮਸੀ ਨੇਤਾ ਦੇ ਘਰ ਸੌਂ ਗਿਆ ਸੈਕਟਰ ਅਫਸਰ, EC ਨੇ ਕੀਤੀ ਸਖ਼ਤ ਕਾਰਵਾਈ
ਚੋਣ ਕਮਿਸ਼ਨ ਨੇ ਸੈਕਟਰ ਅਫਸਰ ਨੂੰ ਮੁਅੱਤਲ ਕੀਤਾ
ਪੱਛਮੀ ਬੰਗਾਲ ਅਤੇ ਅਸਾਮ ਵਿਚ ਦੂਜੇ ਪੜਾਅ ਦੀ ਵੋਟਿੰਗ ਸ਼ੁਰੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਬੰਗਾਲ ਵਿਚ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ
ਪੀਐਮ ਮੋਦੀ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਪੱਛਮੀ ਬੰਗਾਲ ਦੇ ਲੋਕਾਂ ਨੇ ਭਾਜਪਾ ਦੀਆਂ ਉਡਾਈਆਂ ਨੀਂਦਾਂ, ਜਿੱਤਣ ਵਾਲੀ ਪਾਰਟੀ ਦਾ ਕਰ ਦਿੱਤਾ ਐਲਾਨ
''ਪੱਛਮੀ ਬੰਗਾਲ ਵਿਚ ਦੀਦੀ ਦੇ ਕੀਤੇ ਕੰਮ ਬੋਲਦੇ ਨੇ''
ਬੰਗਾਲ ਦੇ ਉਜਵਲ ਭਵਿੱਖ ਲਈ ਸਾਡੇ 130 ਵਰਕਰਾਂ ਨੇ ਕੁਰਬਾਨੀ ਦਿੱਤੀ- ਪੀਐਮ ਮੋਦੀ
ਪੱਛਮੀ ਬੰਗਾਲ ਦੇ ਖੜਗਪੁਰ ਪਹੁੰਚੇ ਪੀਐਮ ਮੋਦੀ