West Bengal
Kolkata Rape-Murder Case : CM ਮਮਤਾ ਬੈਨਰਜੀ ਨੇ PM ਮੋਦੀ ਨੂੰ ਫਿਰ ਲਿਖਿਆ ਪੱਤਰ, ਕਿਹਾ- ਮੇਰੇ ਪੱਤਰ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ
ਰੇਪ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਦੁਹਰਾਈ
Kolkata rape-murder: ਕੋਲਕਾਤਾ ਦੇ RG ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ IMA ਨੇ ਮੈਂਬਰਸ਼ਿਪ ਕੀਤੀ ਮੁਅੱਤਲ
ਆਰਜੀ ਕਰ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਹੋਈ ਬੇਰਹਿਮੀ ਤੋਂ ਬਾਅਦ ਪ੍ਰਿੰਸੀਪਲ ਸੰਦੀਪ ਘੋਸ਼ 'ਤੇ ਉੱਠ ਰਹੇ ਹਨ ਸਵਾਲ
Kolkata rape-murder case : ਸੰਦੀਪ ਘੋਸ਼ ਤੋਂ ਬਾਅਦ ਹੁਣ ASI ਅਨੂਪ ਦੱਤਾ ਦਾ ਹੋਵੇਗਾ ਪੋਲੀਗ੍ਰਾਫ਼ ਟੈਸਟ ,CBI ਨੇ ਮੰਗੀ ਇਜਾਜ਼ਤ
ਮੁੱਖ ਮੁਲਜ਼ਮ ਸੰਜੇ ਰਾਏ ਦਾ ਕਰੀਬੀ ਦਸਿਆ ਜਾਂਦਾ ਹੈ ਅਨੂਪ ਦੱਤਾ
Nabanna Protest ਸ਼ੁਰੂ, ਕੋਲਕਾਤਾ ਪੁਲਿਸ ਨੇ ਇਸ ਨੂੰ ਰੋਕਣ ਲਈ ਹਾਵੜਾ ਬ੍ਰਿਜ ਨੂੰ ਕੀਤਾ ਸੀਲ, 4 ਵਿਦਿਆਰਥੀ ਹਿਰਾਸਤ 'ਚ
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ
Kolkata doctor case : CBI ਨੂੰ ਸਾਬਕਾ ਪ੍ਰਿੰਸੀਪਲ ਅਤੇ 4 ਹੋਰ ਡਾਕਟਰਾਂ ਦੇ ਪੋਲੀਗ੍ਰਾਫ ਟੈਸਟ ਲਈ ਅਦਾਲਤ ਤੋਂ ਮਿਲੀ ਮਨਜ਼ੂਰੀ : ਸੂਤਰ
ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ 4 ਟ੍ਰੇਨੀ ਡਾਕਟਰਾਂ ਦਾ ਪੋਲੀਗ੍ਰਾਫ ਟੈਸਟ ਕਰਵਾਏਗੀ CBI
West Bengal News : ਸੀਐਮ ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ , ਰੇਪ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਕੀਤੀ ਮੰਗ
'ਦੇਸ਼ ਭਰ 'ਚ ਰੋਜ਼ਾਨਾ ਰੇਪ ਦੇ ਕਰੀਬ 90 ਮਾਮਲੇ ਸਾਹਮਣੇ ਆਉਂਦੇ ਹਨ'
Kolkata doctor rape-murder case : ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਦਾ ਪੋਲੀਗ੍ਰਾਫ ਟੈਸਟ ਕਰਵਾ ਸਕਦੀ ਹੈ CBI
ਸਵਾਲਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ CBI
Kolkata Doctor Murder : ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਤੀਜੇ ਦਿਨ ਵੀ CBI ਦੀ ਪੁੱਛ-ਪੜਤਾਲ ਜਾਰੀ ,ਮੰਗੀ ਕਾਲ ਡਿਟੇਲ
ਅਧਿਕਾਰੀਆਂ ਨੇ ਦਸਿਆ ਕਿ ਅਧਿਕਾਰੀ ਘੋਸ਼ ਦੇ ਕਾਲ ਵੇਰਵੇ ਅਤੇ ਡਾਟਾ ਵਰਤੋਂ ਦੇ ਵੇਰਵੇ ਮੰਗਣ ਲਈ ਮੋਬਾਈਲ ਫੋਨ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਹੇ ਹਨ
Kolkata Doctor Rape Murder Case : ਕੋਲਕਾਤਾ ਪੁਲਿਸ 24 ਅਗਸਤ ਤੱਕ ਆਰ.ਜੀ. ਕਰ ਹਸਪਤਾਲ ਨੇੜੇ ਭੀੜ ਇਕੱਠਾ ਹੋਣ ਦੀ ਇਜਾਜ਼ਤ ਨਹੀਂ ਦੇਵੇਗੀ
ਆਰ.ਜੀ. ਕਰ ਹਸਪਤਾਲ ’ਚ ਇਕ ਸਿਖਾਂਦਰੂ ਮਹਿਲਾ ਡਾਕਟਰ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧ ਦਾ ਕੇਂਦਰ ਬਣ ਗਿਆ