West Bengal
Kolkata Doctor Rape Murder Case : ਕੋਲਕਾਤਾ ਪੁਲਿਸ 24 ਅਗਸਤ ਤੱਕ ਆਰ.ਜੀ. ਕਰ ਹਸਪਤਾਲ ਨੇੜੇ ਭੀੜ ਇਕੱਠਾ ਹੋਣ ਦੀ ਇਜਾਜ਼ਤ ਨਹੀਂ ਦੇਵੇਗੀ
ਆਰ.ਜੀ. ਕਰ ਹਸਪਤਾਲ ’ਚ ਇਕ ਸਿਖਾਂਦਰੂ ਮਹਿਲਾ ਡਾਕਟਰ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧ ਦਾ ਕੇਂਦਰ ਬਣ ਗਿਆ
West Bengal News : ਮਹਿਲਾ ਡਾਕਟਰ ਦੇ ਕਤਲ ਮਾਮਲੇ 'ਚ ਹਰਭਜਨ ਸਿੰਘ ਨੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
West Bengal News : ਪੱਤਰ ’ਚ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਕਰਨ ਦੀ ਕੀਤੀ ਮੰਗ
Kolkata Rape and Murder Case : ਪੁਲਿਸ ਨੇ ਪੀੜਤਾ ਦੀ ਪਛਾਣ ਉਜਾਗਰ ਕਰਨ 'ਤੇ ਭਾਜਪਾ ਨੇਤਾ ਲਾਕੇਟ ਚੈਟਰਜੀ ਅਤੇ 2 ਡਾਕਟਰਾਂ ਨੂੰ ਕੀਤਾ ਤਲਬ
ਭਾਜਪਾ ਨੇਤਾ ਲਾਕੇਟ ਚੈਟਰਜੀ 'ਤੇ ਪੀੜਤਾ ਦੀ ਪਛਾਣ ਦੱਸਣ ਦਾ ਆਰੋਪ, 'ਫੇਕ ਨਿਊਜ਼' ਨੂੰ ਲੈ ਕੇ 2 ਡਾਕਟਰਾਂ ਨੂੰ ਨੋਟਿਸ ਜਾਰੀ
Bengali actor Victor Banerjee : ਬੰਗਾਲੀ ਅਭਿਨੇਤਾ ਵਿਕਟਰ ਬੈਨਰਜੀ ਮਸੂਰੀ ਦੇ ਹਸਪਤਾਲ 'ਚ ਭਰਤੀ ,ਜਾਣੋਂ ਵਜ੍ਹਾ
ਛਾਤੀ 'ਚ ਤੇਜ਼ ਦਰਦ ਤੋਂ ਬਾਅਦ ਆਈਸੀਯੂ 'ਚ ਕਰਨਾ ਪਿਆ ਭਰਤੀ
Kolkata doctor rape-murder case: ਭਾਜਪਾ ਨੇ ਮਮਤਾ ਬੈਨਰਜੀ ਤੋਂ ਅਸਤੀਫ਼ਾ ਮੰਗਿਆ, ਵਿਰੋਧੀ ਪਾਰਟੀਆਂ ਦੀ ਚੁੱਪ ਦੀ ਵੀ ਕੀਤੀ ਆਲੋਚਨਾ
ਮਮਤਾ ਬੈਨਰਜੀ ਕੋਲਕਾਤਾ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ-ਆਰਪੀ ਸਿੰਘ
Kolkata Doctor Rape Murder: ਕੋਲਕਾਤਾ ਘਟਨਾ ਨੂੰ ਲੈ ਕੇ CBI ਸਾਬਕਾ ਪ੍ਰਿੰਸੀਪਲ ਲੈ ਗਈ ਦਫ਼ਤਰ
ਕੋਲਕਾਤਾ ਵਿਖੇ ਹੋਈ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਹੈ।
Kolkata Doctor Rape-Murder Case : CBI ਨੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਹਿਰਾਸਤ 'ਚ ਲਿਆ
ਕੇਂਦਰ ਦਾ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ - ਜੇਕਰ ਸਿਹਤ ਕਰਮਚਾਰੀਆਂ 'ਤੇ ਹਮਲਾ ਹੁੰਦਾ ਤਾਂ 6 ਘੰਟਿਆਂ 'ਚ ਦਰਜ ਕਰਨੀ ਹੋਵੇਗੀ FIR
Kolkata Doctor Murder: 'ਪ੍ਰਿੰਸੀਪਲ-ਸੀਨੀਅਰ ਡਾਕਟਰ ਸਨ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ', ਹੈਰਾਨ ਕਰਨ ਵਾਲੀ ਆਡੀਓ ਵਾਇਰਲ
Kolkata Doctor Murder: ਇਸ ਕਾਂਡ ਵਿਚ ਇਕ ਲੜਕੀ ਦੇ ਸ਼ਾਮਲ ਹੋਣ ਦੀ ਵੀ ਕੀਤੀ ਗੱਲ
West Bengal News: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਬੋਸ ਦਾ ਵੱਡਾ ਬਿਆਨ, "ਕਾਨੂੰਨ ਦੇ ਰੱਖਿਅਕ ਖੁਦ ਸਾਜ਼ਿਸ਼ਕਰਤਾ ਬਣੇ"
"ਕਾਨੂੰਨ ਦੇ ਰੱਖਿਅਕ ਖੁਦ ਸਾਜ਼ਿਸ਼ਕਰਤਾ ਬਣੇ"
Kolkata Doctor Rape Murder Case : CBI ਦੇ 16 ਅਧਿਕਾਰੀ ਇਨ੍ਹਾਂ ਪਹਿਲੂਆਂ ਦੀ ਕਰਨਗੇ ਜਾਂਚ, ਹਸਪਤਾਲ ਪਹੁੰਚੀਆਂ ਏਜੰਸੀ ਦੀਆਂ 3 ਟੀਮਾਂ
ਸੀਬੀਆਈ ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਹਨ, ਇਹ ਟੀਮਾਂ ਵੱਖਰੇ ਤੌਰ 'ਤੇ ਜਾਂਚ ਕਰਨਗੀਆਂ