India
Haryana Congress Sacks 5 Leaders : ਹਰਿਆਣਾ ’ਚ ਕਾਂਗਰਸ ਦੀ ਵੱਡੀ ਕਾਰਵਾਈ, ਸਾਬਕਾ ਵਿਧਾਇਕ ਸਮੇਤ ਪੰਜ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਿਆ
Haryana Congress Sacks 5 Leaders : ਸਾਬਕਾ ਵਿਧਾਇਕ ਰਾਮਬੀਰ ਸਿੰਘ, ਵਿਜੇ ਕੌਸ਼ਿਕ, ਰਾਹੁਲ ਚੌਧਰੀ, ਪੂਜਾ ਰਾਣੀ ਅਤੇ ਰੂਪੇਸ਼ ਮਲਿਕ ਆਗੂਆਂ ਦੇ ਨਾਂ ਸ਼ਾਮਲ
Punjab News : ਪੰਜਾਬ ਸੈਰ-ਸਪਾਟੇ ਦਾ ਨਵਾਂ ਕੇਂਦਰ ਬਣ ਕੇ ਉੱਭਰ ਰਿਹੈ: ਤਰੁਨਪ੍ਰੀਤ ਸਿੰਘ ਸੌਂਦ
Punjab News : ਪੰਜਾਬ ਸਰਕਾਰ ਨੇ ਇਤਿਹਾਸਕ ਜਹਾਜ਼ ਹਵੇਲੀ ਦੀ ਮੁੜ ਬਹਾਲੀ ਦਾ ਕੰਮ ਕੀਤਾ ਸ਼ੁਰੂ
Delhi News : ਦਿੱਲੀ ਸ਼ਰਾਬ ਨੀਤੀ 'ਤੇ ਕੈਗ ਰਿਪੋਰਟ ਸਬੰਧੀ ਸਪੀਕਰ ਦਾ ਹੁਕਮ, 1 ਮਹੀਨੇ ’ਚ ਕਾਰਵਾਈ ਰਿਪੋਰਟ ਕੀਤੀ ਜਾਵੇਗੀ ਪੇਸ਼
Delhi News : ਸਪੀਕਰ ਵੀਰੇਂਦਰ ਗੁਪਤਾ ਨੇ ਕਿਹਾ ਸੀ ਕਿ ਇਸ ਰਿਪੋਰਟ ਨੂੰ ਪਿਛਲੀ ਸਰਕਾਰ ਨੇ ਲੰਬੇ ਸਮੇਂ ਤੱਕ ਲਟਕਾਇਆ ਹੋਇਆ ਸੀ।
ਪਟਿਆਲਾ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਚਲਾਇਆ ਬੁਲਡੋਜ਼ਰ, ਜਾਣੋ ਪੂਰੇ ਵੇਰਵੇ
2016 ਤੋਂ ਮਹਿਲਾ ਕਰਦੀ ਸੀ ਨਸ਼ਾ ਦੀ ਤਸਕਰੀ
ਗੈਰ ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ : ਬਰਿੰਦਰ ਕੁਮਾਰ ਗੋਇਲ
ਖਣਨ ਮੰਤਰੀ ਵੱਲੋਂ ਮਾਈਨਿੰਗ ਸਾਈਟਾਂ ’ਤੇ ਸਖ਼ਤ ਨਿਗਰਾਨੀ ਯਕੀਨੀ ਬਣਾਉਣ ਦੇ ਨਿਰਦੇਸ਼
ਪੰਜਾਬ ਵਿੱਚ ਅਫ਼ਸਰਾਂ ਦੇ ਹੋਏ ਤਬਾਦਲੇ
1 DC ਸਮੇਤ 5 IAS ਅਤੇ 1 PCS ਅਧਿਕਾਰੀ ਬਦਲੇ
MP ਅਨੁਰਾਗ ਠਾਕੁਰ ਪਹੁੰਚਿਆ ਬਠਿੰਡਾ , ਵਿਦਿਆਰਥੀਆ ਨੂੰ ਕੀਤਾ ਸੰਬੋਧਨ
ਅਨੁਰਾਗ ਠਾਕੁਰ ਵਨ ਨੈਸ਼ਨਲ ਅਤੇ ਵਨ ਵੋਟ ਉੱਤੇ ਦਿੱਤਾ ਜ਼ੋਰ
ਪੇਟੀਐਮ ਨੇ ਐਪ ਵਿੱਚ ਜੋੜਿਆ ਏਆਈ ਸਰਚ ਫੀਚਰ, ਇਸ ਕੰਪਨੀ ਨਾਲ ਕੀਤੀ ਸਾਂਝੇਦਾਰੀ
ਨਵੀਂ ਭਾਈਵਾਲੀ ਡਿਜੀਟਲ ਸਮਾਧਾਨਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੀ ਸਮੱਰਥਾ ਹੈ।
Ludhiana News : ਨਸ਼ਾ ਵੇਚਣ ਨੂੰ ਲੈ ਕੇ ਔਰਤ ਨੇ ਸਰਪੰਚ ਨਾਲ ਕੀਤੀ ਤਿੱਖੀ ਬਹਿਸ, ਵੀਡੀਓ ਵਾਇਰਲ
Ludhiana News : ਵੀਡੀਓ ’ਚ ਮਹਿਲਾ ਕਹਿ ਰਹੀ ਹੈ ਨਸ਼ਾ ਵੇਚਾਂਗੇ, ਕਿਸੇ 'ਚ ਹਿੰਮਤ ਤਾਂ ਰੋਕ ਕੇ ਦੇਖੇ
Sangrur News : ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾ ਮਿਲਣ ਤੇ ਟਰੱਕ ਆਪਰੇਟਰ ਨੇ ਨਿਗਲ ਜ਼ਹਿਰੀਲੀ ਚੀਜ਼
Sangrur News : ਸਿਆਸੀ ਥਾਪੜਾ ਦੇ ਤਹਿਤ ਟਰੱਕ ਆਪਰੇਟਰ ਨੂੰ ਪ੍ਰਧਾਨ ਬਣਾਉਣ ਦਾ ਕੀਤਾ ਗਿਆ ਸੀ ਵਾਅਦਾ ਪਰ ਬਣਾ ਦਿੱਤਾ ਕੋਈ ਹੋਰ