India
Punjab News : MP ਅੰਮ੍ਰਿਤਪਾਲ ਦੇ ਪਿਤਾ ਨੇ ਸੁਖਬੀਰ ਬਾਦਲ 'ਤੇ ਸਾਧਿਆ ਤਿੱਖਾ ਨਿਸ਼ਾਨਾ
Punjab News : ਕਿਹਾ- ਇਨ੍ਹਾਂ ਦੀ ਇਹੋ ਮਨਸ਼ਾ ਕਿ ਜੋ ਵਿਅਕਤੀ ਲੋਕਾਂ ਨੂੰ ਪ੍ਰਵਾਨ ਹਨ ਉਹ ਜੇਲ੍ਹਾਂ 'ਚ ਰਹਿਣ ਤੇ ਅਸੀਂ ਰਾਜ ਕਰੀਏ
ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਭਾਰਤੀ ਨਾਗਰਿਕ ਦੀ ਦੇਹ ਨੂੰ ਭਾਰਤ ਲਿਆਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਹੁਕਮ
ਜਹਾਜ਼ ਬ੍ਰਾਜ਼ੀਲ ਦੇ ਤੱਟ ਤੋਂ 250 ਮੀਲ ਦੂਰ
ਜਲੰਧਰ ਵਾਸੀਆਂ ਨੂੰ ਇਸ ਦਿਨ ਮਿਲੇਗਾ ਮੇਅਰ
ਸਹੁੰ ਚੁੱਕ ਸਮਾਗਮ ਦਾ ਸਮਾਂ ਅਤੇ ਦਿਨ ਵੀ ਤੈਅ
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਮੁੱਦਾ ਪਹੁੰਚੇਗਾ ਹਾਈ ਕੋਰਟ
ਆਮ ਆਦਮੀ ਪਾਰਟੀ ਚੰਡੀਗੜ੍ਹ ਇੱਕ ਵਾਰ ਫਿਰ ਹਾਈ ਕੋਰਟ ਦਾ ਰੁਖ
ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਸਲਾਹਕਾਰ ਨੂੰ ਮੁੱਖ ਸਕੱਤਰ ਵਜੋਂ ਮੁੜ ਨਿਯੁਕਤ ਕਰਨ ਦੀ ਕੀਤੀ ਨਿੰਦਾ
ਸੂਬੇ ਨੂੰ ਕਮਜ਼ੋਰ ਕਰਨ ਦੇ ਵਿਆਪਕ ਏਜੰਡੇ ਦਾ ਹਿੱਸਾ -ਬਾਜਵਾ
ਪਿੰਡ ਜਬੋਵਾਲ ਦੇ ਫ਼ੌਜੀ ਦੀ ਡਿਊਟੀ ਦੌਰਾਨ ਮੌਤ, ਫ਼ੌਜ ਦੀ ਟੁਕੜੀ ਨੇ ਸਲਾਮੀ ਨਾਲ ਦਿੱਤੀ ਆਖ਼ਰੀ ਵਿਦਾਇਗੀ
ਪਤਨੀ ਤੇ ਬੇਟੇ ਨੂੰ ਵਿਲਕਦਿਆਂ ਛੱਡ ਗਿਆ ਫ਼ੌਜੀ ਜੁਗਰਾਜ ਸਿੰਘ
Patiala News : 20000 ਰੁਪਏ ਰਿਸ਼ਵਤ ਲੈੰਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
Patiala News : ਮੁਲਜ਼ਮ ਪ੍ਰਿਥਵੀ ਸਿੰਘ ਸੰਗਰੂਰ ਜ਼ਿਲ੍ਹੇ ਦੇ ਬਲਾਕ ਮੂਨਕ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਤਾਇਨਾਤ ਸੀ ਪੰਚਾਇਤ ਸਕੱਤਰ
khanna News : ਖੰਨਾ 'ਚ ਨੈਸ਼ਨਲ ਹਾਈਵੇ 'ਤੇ ਔਰਤ ਦਾ ਕਤਲ ਮਾਮਲਾ, ਪਤੀ ਹੀ ਨਿਕਲਿਆ ਕਾਤਲ
khanna News : ਕਤਲ ਨੂੰ ਹਾਦਸਾ ਤੇ ਲੁੱਟ-ਖੋਹ ਦਿਖਾਉਣ ਦੀ ਕੋਸ਼ਿਸ਼, ਪੁਲਿਸ ਨੇ12 ਘੰਟਿਆਂ 'ਚ ਸੁਲਝਾਈ ਗੁੱਥੀ
ਸੁਖਬੀਰ ਬਾਦਲ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
'ਦੋ ਦਸੰਬਰ ਦੇ ਹੁਕਮ ਨੂੰ ਨਾ ਮੰਨ ਕੇ ਸੁਖਬੀਰ ਬਾਦਲ ਨੇ ਕੀਤੀ ਵੱਡੀ ਅਵਗਿਆ'
ਫਾਜ਼ਿਲਕਾ ਪੁਲਿਸ ਵੱਲੋ ਮੋਟਰਸਾਈਕਲ ਚੋਰਾਂ ਦੇ ਖਿਲਾਫ਼ ਹਾਸਲ ਕੀਤੀ ਵੱਡੀ ਸਫਲਤਾ
ਥਾਣਾ ਸਿਟੀ ਫਾਜ਼ਿਲਕਾ ਦੀ ਟੀਮ ਵੱਲੋ 02 ਚੋਰਾਂ ਨੂੰ ਗ੍ਰਿਫਤਾਰ ਕਰਕੇ 15 ਮੋਟਰਸਾਈਕਲ ਕੀਤੇ ਬ੍ਰਾਮਦ