India
MP Dr. Vikramjit Sahni News : MP ਡਾ. ਵਿਕਰਮਜੀਤ ਸਾਹਨੀ ਨੇ SGPC ਦੀ ਨਕਲ ਕਰਨ ਵਾਲੇ ਪੈਰੋਡੀ ਖਾਤੇ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ
MP Dr. Vikramjit Sahni News : ਡਾ: ਸਾਹਨੀ ਨੇ ਇਸ ਖਾਤੇ ਦੀ ਸਖ਼ਤ ਨਿੰਦਾ ਕੀਤੀ ਹੈ
Khanuri Border News : ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਜਾਣਿਆਂ ਹਾਲ
Khanuri Border News : ਡੱਲੇਵਾਲ ਦੀ ਸਿਹਤ ਹੋਈ ਨਾਜੁਕ,ਕੇਂਦਰ ਸਰਕਾਰ ਫੌਰੀ ਕਿਸਾਨਾਂ ਦੀਆਂ ਮੰਗਾਂ ਮੰਨਕੇ ਮਰਨ-ਵਰਤ ਕਰਵਾਏ ਖਤਮ-ਟਕੈਤ,ਲੱਖੋਵਾਲ,ਧਨੇਰ,ਚੌਹਾਨ,ਗਿੱਲ
Amritsar News : ਅੰਮ੍ਰਿਤਸਰ ਤੋਂ ਪੱਤਰਕਾਰ ਜਜਬੀਰ ਸਿੰਘ ਦਾ ਹੋਇਆ ਦੇਹਾਂਤ
Amritsar News : ਪਿਛਲੇ ਕੁਝ ਦਿਨਾਂ ਤੋਂ ਸਨ ਬੀਮਾਰ
Khanuri Border News : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 18ਵੇਂ ਦਿਨ ਵੀ ਜਾਰੀ, ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ
Khanuri Border News : ਜਗਜੀਤ ਸਿੰਘ ਡੱਲੇਵਾਲ ਦੇ ਬਲੱਡ ਪ੍ਰੈਸ਼ਰ ਅਤੇ ਪਲਸ ’ਚ ਆ ਰਹੇ ਉਤਰਾਅ-ਚੜ੍ਹਾਅ ਨੂੰ ਲੈ ਕੇ ਡਾਕਟਰ ਜ਼ਿਆਦਾ ਚਿੰਤਤ
Diljit Dosanjh : ਭਲਕੇ ਚੰਡੀਗੜ੍ਹ ’ਚ ਦਿਲਜੀਤ ਦੋਸਾਂਝ ਦਾ ਸ਼ੋਅ, ਪੁਲਿਸ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾਰੀ, ਕੁਝ ਸੜਕਾਂ ਕੀਤੀਆਂ ਬੰਦ
Diljit Dosanjh : ਕੁਝ ਸੜਕਾਂ ਨੂੰ ਕੀਤਾ ਗਿਆ ਬੰਦ
Muktsar News : ਕੈਬਨਿਟ ਮੰਤਰੀ ਨੇ ਚੁਣੇ ਹੋਏ ਸਰਪੰਚਾਂ,ਪੰਚਾਂ ਨੂੰ ਪਿੰਡਾਂ ’ਚ ਨਸ਼ੇ ਦੀ ਰੋਕਥਾਮ ਸਬੰਧੀ ਸਖ਼ਤ ਕਦਮ ਪੁੱਟਣ ਦੀ ਕੀਤੀ ਅਪੀਲ
Muktsar News :ਨਸ਼ੇ ਵੇਚਣ ਵਾਲਿਆਂ ਵਿਰੁੱਧ ਸਰਕਾਰ ਵਲੋਂ ਕੀਤੀ ਜਾਵੇਗੀ ਸਖਤ ਕਾਰਵਾਈ: ਡਾ.ਬਲਜੀਤ ਕੌਰ
Harjit Singh Grewal News : MP ਰਾਮ ਚੰਦਰ ਜਾਂਗੜਾ ਦੇ ਵਿਵਾਦਤ ਬਿਆਨ ’ਤੇ ਬੋਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ
Harjit Singh Grewal News : ਪੰਜਾਬ ਸਰਕਾਰ ਨੂੰ ਇਸ ਭੁੱਖ ਹੜਤਾਲ ਅੰਦੋਲਨ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ,
Diljit Dosanjh show : ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਮਿਲੀ ਹਰੀ ਝੰਡੀ, ਹਾਈ ਕੋਰਟ ਨੇ ਦੋਸਾਂਝ ਦੇ ਸ਼ੋਅ ਨੂੰ ਦਿੱਤੀ ਇਜਾਜ਼ਤ
Diljit Dosanjh show : ਕੁਝ ਸ਼ਰਤਾਂ ਨਾਲ ਹੋਵੇਗਾ ਲਾਈਵ ਸ਼ੋਅ, ਭਲਕੇ ਸੈਕਟਰ 34 ਦੇ ਮੇਲਾ ਗਰਾਊਂਡ ’ਚ ਹੋਵੇਗਾ ਸ਼ੋਅ
Haryana News : ਹਰਿਆਣਾ ਸਰਕਾਰ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਰੇਗੀ ਨਾਇਬ ਸੈਣੀ ਸਰਕਾਰ
Haryana News : ਤਿੰਨ ਸਰਵੋਤਮ ਅਖਾੜਿਆਂ ਨੂੰ ਹਰ ਸਾਲ ਮਿਲੇਗਾ ਇਨਾਮ - ਨਾਇਬ ਸੈਣੀ
Big Breaking: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
ਅਦਾਕਾਰ ਨੂੰ ਅੱਜ 12 ਵਜੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ