India
Harjinder Singh Dhami Controversy: ਮਹਿਲਾ ਕਮਿਸ਼ਨ ਨੇ ਧਾਮੀ ਵਿਰੁਧ ਲਿਆ ਸੂ- ਮੋਟੋ , ਨੋਟਿਸ ਜਾਰੀ ਕਰ ਕੇ 4 ਦਿਨ 'ਚ ਮੰਗਿਆ ਜਵਾਬ
ਨੋਟਿਸ ਦਾ ਜਵਾਬ ਨਾ ਦਿਤਾ ਤਾਂ ਕਰਾਂਗੇ ਕਾਰਵਾਈ : ਲਾਲੀ ਗਿੱਲ
ਦਿਲਜੀਤ ਦੋਸਾਂਝ ਨੇ ਸ਼ੋਅ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਦੇਖੋ ਵੀਡੀਓ...
ਦਿਲਜੀਤ ਨੇ ਗੁਰੂ ਘਰ ਵਿਖੇ ਕੀਰਤਨ ਸਰਵਣ ਵੀ ਕੀਤਾ
Delhi weather update: ਦਿੱਲੀ-NCR 'ਚ ਠੰਢ ਦਾ ਕਹਿਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਜਾਣੋ ਬਾਕੀ ਸੂਬਿਆਂ ਦਾ ਹਾਲ
Delhi weather update: ਲੋਕ ਠੰਢ ਤੋਂ ਬਚਣ ਲਈ ਘਰ ਵਿਚ ਧੂਣੀ ਅਤੇ ਹੀਟਰ ਲਗਾ ਰਹੇ ਹਨ।
ਭੰਗ ਹੋ ਚੁਕੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਮੁੜ ਸੁਖਬੀਰ ਬਾਦਲ 'ਤੇ ਵਿੰਨ੍ਹਿਆ ਨਿਸ਼ਾਨਾ
‘ਹੁਣ ਜੋ ਬਿਰਤਾਂਤ ਸਿਰਜਿਆ ਜਾ ਰਿਹੈ, ਉਸ ਨਾਲ ਨਾ ਉਨ੍ਹਾਂ ਦਾ ਕੇ ਨਾ ਹੀ ਪੰਥ ਦਾ ਭਲਾ ਹੋਣ ਵਾਲਾ ਹੈ'
MP ਰੰਧਾਵਾ ਨੇ ਲੋਕ ਸਭਾ ’ਚ ਕਿਸਾਨਾਂ ਦੇ ਹੱਕ ਵਿਚ ਉਠਾਈ ਆਵਾਜ਼, ਕਿਹਾ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਕੀਤਾ ਜਾ ਰਿਹੈ ਭਾਰੀ ਅਤਿਆਚਾਰ
ਕਿਸਾਨਾਂ ਦੀ ਬਦੌਲਤ ਹੀ ਅੱਜ ਦੇਸ਼ ਦੇ ਅਨਾਜ ਭੰਡਾਰ ਭਰੇ ਹਨ
ਪੰਜਾਬੀਆਂ ਨੂੰ ਮਿਲਿਆ ਤੋਹਫ਼ਾ, ਏਅਰ ਇੰਡੀਆ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਸ਼ੁਰੂ ਕਰੇਗੀ ਨਵੀਂਆਂ ਉਡਾਣਾਂ
ਜਾਰੀ ਸਮਾਂ ਸੂਚੀ ਅਨੁਸਾਰ ਬੈਂਗਾਲੁਰੂ ਤੋਂ ਉਡਾਣ ਸਵੇਰੇ 5:55 ਵਜੇ ਰਵਾਨਾ ਹੋਵੇਗੀ ਅਤੇ 9:20 ਵਜੇ ਅੰਮ੍ਰਿਤਸਰ ਪਹੁੰਚੇਗੀ।
ਭਾਰਤ-ਕੈਨੇਡਾ ਦੇ ਵਿਗੜੇ ਸਬੰਧਾਂ ਨੇ ਪੰਜਾਬੀਆਂ ਦੇ ਸੁਪਨੇ ਤੋੜੇ, ਹੁਣ ਵਿਦਿਆਰਥੀਆਂ ਨੇ ਅਮਰੀਕਾ, ਆਸਟਰੇਲੀਆ ਤੇ ਸਵਿਟਜ਼ਰਲੈਂਡ ਵਲ ਮੂੰਹ ਮੋੜਿਆ
ਜਲੰਧਰ, ਬਠਿੰਡਾ, ਮੋਗਾ ਦੇ ਏਜੰਟਾਂ ਨੇ ਆਇਲੈਟਸ ਕੋਚਿੰਗ ਸੈਂਟਰ ਕੀਤੇ ਬੰਦ
Delhi News : ਵਿਰੋਧੀ ਧਿਰ ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਿਰੁਧ ਮਹਾਦੋਸ਼ ਚਲਾਉਣ ਲਈ ਨੋਟਿਸ ਜਾਰੀ ਕੀਤਾ
Delhi News : ਵਿਰੋਧੀ ਧਿਰ ਦੇ 55 ਸੰਸਦ ਮੈਂਬਰਾਂ ਨੇ ਰਾਜ ਸਭਾ ’ਚ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਾਦਵ ਵਿਰੁਧ ਮਹਾਦੋਸ਼ ਦੇ ਨੋਟਿਸ ’ਤੇ ਦਸਤਖਤ ਕੀਤੇ
Amritsar News : ਸਿੱਖ ਕੌਮ ਦੀਆਂ ਧਾਰਮਿਕ ਸਖਸ਼ੀਅਤਾਂ ਤੇ ਚਿੱਕੜ ਸੁੱਟ ਕੇ ਪੂਰੀ ਕੌਮ ਨੂੰ ਸ਼ਰਮਸਾਰ ਕਰਨ ਤੋਂ ਬਾਜ ਆਉਣ ਅਖੌਤੀ ਪੰਥ ਹਿਤੈਸ਼ੀ
Amritsar News : ਬਦਲੇ ਅਤੇ ਕ੍ਰੋਧ ਦੀ ਭਾਵਨਾਵਾਂ ਨਾਲ ਸਿੰਘ ਸਾਹਿਬਾਨ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼
Chandigrh News : 'ਆਪ' ਨੇ ਕਿਸਾਨਾਂ ਅਤੇ ਪੰਜਾਬੀਆਂ ਵਿਰੁੱਧ ਭਾਜਪਾ ਦੇ ਸੰਸਦ ਮੈਂਬਰ ਦੇ ਅਪਮਾਨਜਨਕ ਬਿਆਨ ਦੀ ਕੀਤੀ ਨਿੰਦਾ
Chandigrh News : ਭਾਜਪਾ ਦੇ ਬੇਬੁਨਿਆਦ ਇਲਜ਼ਾਮ ਉਸ ਦੀ ਘਟੀਆ ਅਤੇ ਪੱਖਪਾਤੀ ਮਾਨਸਿਕਤਾ ਨੂੰ ਦਰਸਾਉਂਦੇ ਹੈ : ਨੀਲ ਗਰਗ