India
ਰਾਜਸਥਾਨ ਦੇ 'ਚ 4 ਸਾਲਾ ਮਾਸੂਮ ਬੱਚਾ ਬੋਰਵੈੱਲ 'ਚ ਡਿੱਗਿਆ, ਮੋਟਰ ਸ਼ਿਫਟ ਕਰਨ ਦੌਰਾਨ ਹੋਇਆ ਹਾਦਸਾ
ਮੋਟਰ ਸ਼ਿਫਟ ਕਰਨ ਦੌਰਾਨ ਹੋਇਆ ਹਾਦਸਾ
ਈਡੀ ਨੇ 'ਵੋਟ ਲਈ ਨਕਦ' ਮਾਮਲੇ ਵਿੱਚ ਦੁਬਈ ਭੱਜਣ ਵਾਲੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ
ਖੰਨਾ 'ਚ ਓਵਰਲੋਡ ਬੱਸ ਦੀ ਵੀਡੀਓ ਹੋਈ ਵਾਇਰਲ, ਪੁਲਿਸ ਨੇ ਕਾਰਵਾਈ ਕਰਦੇ ਹੋਏ ਬੱਸ ਦਾ ਕੀਤਾ ਚਲਾਨ
ਬੱਸ ਦੀ ਛੱਤ 'ਤੇ ਬੈਠੀਆਂ ਸਨ ਸਵਾਰੀਆਂ
Balwant Singh Rajoana News : ਭਰਾ ਦੇ ਭੋਗ ’ਤੇ ਪਹੁੰਚੇ ਬਲਵੰਤ ਸਿੰਘ ਰਾਜੋਆਣਾ, ਅੰਤਿਮ ਅਰਦਾਸ ਦੀ ਰਸਮ ਲਈ ਮਿਲੀ ਸੀ ਪੈਰੋਲ
Balwant Singh Rajoana News : ਰਾਜੋਆਣਾ ਨੇ ਕਿਹਾ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ ਉਹ ਮਿੱਥ ਕੇ ਹੋ ਰਿਹਾ ਹੈ, ਅੱਜ ਸਿੱਖਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ
ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ
ਹੈਲਥ ਸਕਿੱਲ ਡਿਵੈੱਲਪਮੈਂਟ ਸੈਂਟਰ, ਫਰੀਦਕੋਟ ਵਿਖੇ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਤ
ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਮੀਟਿੰਗ, ਲਿਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੂੰਦੜ ਵੀ ਮੌਜੂਦ
ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ਐਵਾਰਡ 'ਕੋਹਿਨੂਰ-ਏ-ਹਿੰਦ' ਨਾਲ ਕੀਤਾ ਜਾਵੇਗਾ ਸਨਮਾਨਿਤ
ਕੋਲਮਾਈਨ ਵਿੱਚ ਫਸੇ 65 ਲੋਕਾਂ ਦੀ ਬਚਾਈ ਸੀ ਜਾਨ
Delhi News: ਅੰਤਰਰਾਸ਼ਟਰੀ ਗੈਂਗ ਦਾ ਪਰਦਾਫਾਸ਼, 100 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਚੀਨੀ ਨਾਗਰਿਕ ਗ੍ਰਿਫਤਾਰ
Delhi News: ਮੁਲਜ਼ਮ ਦੇ ਕਬਜ਼ੇ ਵਿਚੋਂ ਲੈਣ-ਦੇਣ ਲਈ ਵਰਤਿਆ ਜਾਣ ਵਾਲਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।
Moga News : ਮੋਗਾ ਦੀ ਧੀ ਕੈਨੇਡੀਅਨ ਪੁਲਿਸ ‘ਚ ਹੋਈ ਭਰਤੀ
Moga News : ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ ਰਹਿਣ ਵਾਲੀ ਪਰਦੀਪ ਕੌਰ ਧਾਲੀਵਾਲ
Supreme Court : ਤਲਾਕ ਦੀ ਕਾਰਵਾਈ ਦੌਰਾਨ ਪਤਨੀ ਨੂੰ ਵਿਆਹੁਤਾ ਘਰ 'ਚ ਮਿਲਣ ਵਾਲੀਆਂ ਸਹੂਲਤਾਂ ਲੈਣ ਦਾ ਅਧਿਕਾਰ : ਸੁਪਰੀਮ ਕੋਰਟ
Supreme Court : ਪਟੀਸ਼ਨ ਦੇ ਲੰਬਿਤ ਹੋਣ ਦੌਰਾਨ ਵੀ ਵਿਆਹ ਵਾਲੇ ਘਰ ’ਚ ਉਪਲਬਧ ਸਹੂਲਤਾਂ ਦਾ ਆਨੰਦ ਲੈਣ ਦਾ ਅਧਿਕਾਰ ਹੈ