India
Moga News : ਮੋਗਾ ਦੀ ਧੀ ਕੈਨੇਡੀਅਨ ਪੁਲਿਸ ‘ਚ ਹੋਈ ਭਰਤੀ
Moga News : ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ ਰਹਿਣ ਵਾਲੀ ਪਰਦੀਪ ਕੌਰ ਧਾਲੀਵਾਲ
Supreme Court : ਤਲਾਕ ਦੀ ਕਾਰਵਾਈ ਦੌਰਾਨ ਪਤਨੀ ਨੂੰ ਵਿਆਹੁਤਾ ਘਰ 'ਚ ਮਿਲਣ ਵਾਲੀਆਂ ਸਹੂਲਤਾਂ ਲੈਣ ਦਾ ਅਧਿਕਾਰ : ਸੁਪਰੀਮ ਕੋਰਟ
Supreme Court : ਪਟੀਸ਼ਨ ਦੇ ਲੰਬਿਤ ਹੋਣ ਦੌਰਾਨ ਵੀ ਵਿਆਹ ਵਾਲੇ ਘਰ ’ਚ ਉਪਲਬਧ ਸਹੂਲਤਾਂ ਦਾ ਆਨੰਦ ਲੈਣ ਦਾ ਅਧਿਕਾਰ ਹੈ
Abohar News : ਅਬੋਹਰ ਦੇ ਟੋਨੀ ਸੰਧੂ ਨੇ ਅਮਰੀਕਾ 'ਚ ਜਿੱਤੇ 3 ਸੋਨ ਤਗਮੇ
Abohar News : ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ 90 ਕਿਲੋ ਵਰਗ 'ਚ ਹਾਸਲ ਕੀਤਾ ਸਥਾਨ
Machiwara Sahib News : ਸੜਕ ਉਪਰ ਦੋ ਭਰਾਵਾਂ ’ਚ ਹੋਈ ਖ਼ੂਨੀ ਝੜਪ, ਇੱਕ ਭਰਾ ਨੇ ਦੂਜੇ ਭਰਾ ਦਾ ਕੀਤਾ ਕਤਲ
Machiwara Sahib News : ਝੜਪ ਦਾ ਕਾਰਨ ਪਰਿਵਾਰਕ ਕਲੇਸ਼ ਦੱਸਿਆ ਜਾ ਰਿਹਾ
Uttar Pradesh News: ਸ਼ਾਹੀ ਵਿਆਹ 'ਚ ਆਏ ਮਹਿਮਾਨਾਂ ਨੇ ਹਵਾ 'ਚ ਉਡਾਏ 20 ਲੱਖ ਰੁਪਏ, 100, 200 ਅਤੇ 500 ਦੀਆਂ ਗੁੱਥੀਆਂ ਕਾਗਜ਼ ਵਿਚ ਉਡਾਈਆਂ
Uttar Pradesh News: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ
Chandigarh News : ਚੰਡੀਗੜ੍ਹ 'ਚ ਨਾਜਾਇਜ਼ ਖੁਦਾਈ ਕਾਰਨ ਤਿੰਨ ਦਰੱਖਤ ਡਿੱਗੇ, ਮਕਾਨ ਨੂੰ ਪੈਦਾ ਹੋਇਆ ਖਤਰਾ
Chandigarh News :, ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ
Jalandhar News: ਜਿਮ ਆਏ ਨੌਜਵਾਨ 'ਤੇ ਫਾਇਰਿੰਗ ਦੀ ਕੋਸ਼ਿਸ਼, ਮੁਲਜ਼ਮ ਫਾਇਰਿੰਗ ਕਰਨ ਲੱਗਾ ਤਾਂ ਨਹੀਂ ਚੱਲੀ ਗੋਲੀ
Jalandhar News: ਨੌਜਵਾਨ ਦੀ ਮਸਾਂ ਬਚੀ ਜਾਨ
Nawanshahr Accident News: ਨਵਾਂਸ਼ਹਿਰ 'ਚ ਧੁੰਦ ਦਾ ਕਹਿਰ, ਆਪਸ ਵਿਚ ਟਕਰਾਏ 3 ਵਾਹਨ, ਇਕ ਵਿਅਕਤੀ ਗੰਭੀਰ ਜ਼ਖ਼ਮੀ
Nawanshahr Accident News: ਸੜਕ 'ਤੇ ਰੁਕੀ ਆਵਾਜਾਈ
18 ਹਜ਼ਾਰ ਫੁੱਟ ਦੀ ਉਚਾਈ 'ਤੇ ਜੈਪੁਰ-ਦੇਹਰਾਦੂਨ ਫਲਾਈਟ ਦਾ ਹੋਇਆ ਇੰਜਣ ਫੇਲ੍ਹ, 70 ਯਾਤਰੀ ਸਨ ਸਵਾਰ
ਦਿੱਲੀ ਵਿੱਚ ਕਰਵਾਈ ਐਮਰਜੈਂਸੀ ਲੈਂਡਿੰਗ
Anil Joshi Resigned News: ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ, ਅਨਿਲ ਜੋਸ਼ੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Anil Joshi Resigned News: ਸੁਖਬੀਰ ਦੇ ਅਸਤੀਫ਼ੇ ਤੋਂ ਬਾਅਦ ਕੀਤਾ ਰਿਜ਼ਾਇਨ