India
ਅਹਿਮਦਾਬਾਦ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਕਲੇ ਫਰਜ਼ੀ
ਈਮੇਲ ਮਗਰੋਂ ਸਕੂਲਾਂ ਦੀ ਕੀਤੀ ਗਈ ਚੈਕਿੰਗ
ਨਾਭਾ ਵਿੱਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਮੀਂਹ ਦੇ ਪਾਣੀ ਕਾਰਨ ਬਿਜਲੀ ਦੇ ਖੰਭੇ 'ਚ ਆਇਆ ਕਰੰਟ
ਚੰਡੀਗੜ੍ਹ ਵਿੱਚ ਬਣੇਗੀ ਨਵੀਂ ਸਕੇਟਿੰਗ ਰਿੰਗ
50 ਲੱਖ ਖਰਚ ਕੀਤੇ ਜਾਣਗੇ
ਸਿਹਤਮੰਦ ਰਹਿਣ ਲਈ ਅਪਣਾਓ ਇਹ ਪੰਜ ਟਿੱਪਸ
ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸੈਰ ਕਰੋ।
ਚੰਡੀਗੜ੍ਹ ਸਥਿਤ GMCH-32 ਦੇ ਨਵੇਂ ਬਣੇ ਐਡਵਾਂਸਡ ਟਰਾਮਾ ਸੈਂਟਰ 'ਚ ਹਾਦਸਾ
ਉਦਘਾਟਨ ਦੇ ਸਿਰਫ਼ ਚਾਰ ਮਹੀਨਿਆਂ ਬਾਅਦ ਹੀ ਡਿੱਗੀ ‘ਫਾਲਸ ਸੀਲਿੰਗ'
ਪਠਾਨਕੋਟ ਦੇ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਪਿੰਡ ਬਹਾਦਰਪੁਰ 'ਚ ਸਥਿਤ ਮਹਿਲਾ ਡਿਗਰੀ ਕਾਲਜ ਨੂੰ ਮਿਲੀ ਧਮਕੀ
ਸ੍ਰੀ ਹਜੂਰ ਸਾਹਿਬ ਨਾਂਦੇੜ ਦੀ ਧਰਤੀ ਉਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦੇ ਸਬੰਧ 'ਚ 24 ਤੇ 25 ਜਨਵਰੀ ਨੂੰ ਸਮਾਗਮ
ਜੰਮੂ-ਕਸ਼ਮੀਰ ਵਿੱਚ ਹਰਿਆਣਾ ਦੇ ਦੋ ਜਵਾਨ ਸ਼ਹੀਦ, ਇੱਕ ਦਾ ਸਾਲ ਪਹਿਲਾਂ ਹੋਇਆ ਸੀ ਵਿਆਹ ਜਦਕਿ ਦੂਜੇ ਦੀ ਪਤਨੀ ਸੀ ਗਰਭਵਤੀ
ਪਿਤਾ ਦੀ ਮੌਤ ਤੋਂ ਬਾਅਦ ਸੁਧੀਰ ਸਿਰ ਸੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੂਵਨੰਤਪੁਰਮ ਵਿਚ 3 ਅੰਮ੍ਰਿਤ ਭਾਰਤ ਰੇਲਗੱਡੀਆਂ ਤੇ ਵਿਕਾਸ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲ ਦੇ ਵਿਕਾਸ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਹੁਲਾਰਾ ਮਿਲਿਆ ਹੈ
ਬਿਹਾਰ ਵਿੱਚ ਤਾਪਮਾਨ ਵਿੱਚ ਹੋਇਆ ਵਾਧਾ, ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
ਅਗਲੇ 48 ਘੰਟਿਆਂ ਵਿੱਚ ਮੀਂਹ ਪੈਣ ਸੰਭਾਵਨਾ