India
Pappu Yadav Vs Lawrence Bishnoi: ਬਿਸ਼ਨੋਈ ਗੈਂਗ ਨੇ ਪੱਪੂ ਯਾਦਵ ਨੂੰ ਦਿੱਤੀ ਧਮਕੀ, ਸੁਰੱਖਿਆ ਦੀ ਕੀਤੀ ਮੰਗ
ਪੱਪੂ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਦੀ ਕੀਤੀ ਮੰਗ
ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਨੂੰ 1200 ਕਰੋੜ ਰੁਪਏ ਦੇਣ ਬਾਰੇ SC ਨੇ ਕੇਂਦਰ ਨੂੰ ਫ਼ੈਸਲਾ ਲੈਣ ਲਈ 2 ਹਫ਼ਤਿਆਂ ਦਾ ਦਿੱਤਾ ਸਮਾਂ
ਪੰਜਾਬ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਤਸਾਹਨ ਭੁਗਤਾਨ ਲਈ 2,000 ਕਰੋੜ ਰੁਪਏ ਦੀ ਜ਼ਰੂਰਤ
Mansa News : ਮਾਨਸਾ 'ਚ ਪੈਟਰੋਲ ਪੰਪ 'ਤੇ ਬੰਬ ਧਮਾਕਾ, ਫ਼ੋਨ ਕਰਕੇ ਮੰਗੀ 5 ਕਰੋੜ ਦੀ ਫਿਰੌਤੀ
Mansa News : ਕਿਹਾ - ਇਹ ਸਿਰਫ ਇਕ ਟਰੇਲਰ ਹੈ, ਜੇਕਰ 5 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਅਗਲਾ ਨਿਸ਼ਾਨਾ ਘਰ ਹੋਵੇਗਾ
ਮਹਾਰਾਣੀ ਪ੍ਰਨੀਤ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਮੰਡੀਆਂ 'ਚ ਪਹੁੰਚੇ ਸੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ
13 ਦਿਨਾਂ ਤੋਂ ਮਹਾਰਾਣੀ ਪ੍ਰਨੀਤ ਕੌਰ ਦੇ ਘਰ ਦੇ ਬਾਹਰ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ
Rohtak News : ਦਿੱਲੀ ਤੋਂ ਰੋਹਤਕ ਆ ਰਹੀ ਰੇਲ ਗੱਡੀ 'ਚ ਲੱਗੀ ਅੱਗ, ਯਾਤਰੀਆਂ 'ਚ ਹਫੜਾ-ਦਫੜੀ
Rohtak News : ਕਿਸੇ ਨੇ ਟਰੇਨ ਦੀ ਚੇਨ ਖਿੱਚ ਕੇ ਰੇਲ ਨੂੰ ਰੋਕਿਆ ਅਤੇ ਯਾਤਰੀ ਹੇਠਾਂ ਉਤਰੇ
Kiratpur Sahib News : ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕੀਰਤਪੁਰ ਸਾਹਿਬ ਅਨਾਜ ਮੰਡੀ ਦਾ ਕੀਤਾ ਦੌਰਾ, ਕਿਸਾਨਾਂ ਆੜਤੀਆਂ ਨਾਲ ਕੀਤੀ ਮੁਲਾਕਾਤ
Kiratpur Sahib News : ਕੀਰਤਪੁਰ ਸਾਹਿਬ ਅਨਾਜ ਮੰਡੀ ਨੂੰ ਹੋਰ ਲਿਸ਼ਕਾਇਆ ਜਾਵੇਗਾ, ਨੰਬਰ ਇਕ ਬਣੇਗੀ ਅਧੁਨਿਕ ਅਨਾਜ ਮੰਡੀ- ਕੈਬਨਿਟ ਮੰਤਰੀ
Gurdaspur News : ਪ੍ਰਮੁੱਖ ਸਕੱਤਰ ਵਿੱਤ, ਪੰਜਾਬ, ਏ. ਕੇ. ਸਿਨਹਾ ਵੱਲੋਂ ਖਰੀਦ ਏਜੰਸੀਆਂ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
Gurdaspur News : ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੰਡੀਆਂ ’ਚੋਂ ਝੋਨੇ ਦੀ ਖਰੀਦ ਤੇ ਲਿਫਟਿੰਗ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ
Amritsar News : ਪੁਲਿਸ ਨੇ105 ਕਿਲੋ ਹੈਰੋਇਨ ਬਰਾਮਦੀ ਮਾਮਲੇ ਦੀ ਜਾਂਚ ਦੌਰਾਨ 6 ਕਿਲੋ ਹੈਰੋਇਨ ਸਮੇਤ ਇੱਕ ਹੋਰ ਮੁਲਜ਼ਮ ਕੀਤਾ ਕਾਬੂ
Amritsar News : ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਹੈਰੋਇਨ ਦੀ ਖੇਪ ਦੇਣ ਚਲਿਆ ਸੀ ਲਵਪ੍ਰੀਤ : ਡੀਜੀਪੀ ਗੌਰਵ ਯਾਦਵ
ਮੋਦੀ ਤੇ ਸਾਂਚੇਜ਼ ਨੇ ਟਾਟਾ-ਏਅਰਬੱਸ ਫੈਕਟਰੀ ਦਾ ਕੀਤਾ ਉਦਘਾਟਨ
295 ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ।
'ਆਪ' ਦਾ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਜਾਣੋ ਝੋਨੇ ਦੀ ਲਿਫ਼ਟਿੰਗ ਬਾਰੇ ਹਰਪਾਲ ਚੀਮਾ ਨੇ ਕੀ ਕਿਹਾ
ਕਣਕ 'ਚ 40% ਤੋਂ ਵੱਧ ਤੇ ਚੌਲ 'ਚ 22% ਤੋਂ ਵੱਧ ਪੰਜਾਬ ਕੇਂਦਰੀ ਪੂਲ 'ਚ ਹਿੱਸਾ ਪਾਉਂਦਾ