India
Panthak News: ਸ਼੍ਰੋਮਣੀ ਕਮੇਟੀ ਮੈਂਬਰ, ਚਟਾਨ ਵਾਂਗ ਪਾਰਟੀ ਨਾਲ ਹਨ: ਭੂੰਦੜ
Panthak News: ਰਿਕਾਰਡ ਫ਼ਰਕ ਨਾਲ ਐਡਵੋਕੇਟ ਧਾਮੀ ਜਿੱਤਣਗੇ: ਡਾ.ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਨੂੰ ਲੈ ਕੇ ਚਰਨਜੀਤ ਸਿੰਘ ਬਰਾੜ ਨੇ ਕੀਤੇ ਵੱਡੇ ਖੁਲਾਸੇ
"ਅਕਾਲੀ ਦਲ ਸੋਸ਼ਲ ਮੀਡੀਆ ਦੁਆਰਾ ਜਥੇਦਾਰਾਂ ਨੂੰ ਬੋਲਦਾ ਹੈ ਮੰਦਾ"
Mohali News : ਚਿੱਟੇ ਨਾਲ ਫੜੀ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਅੱਜ ਕੋਰਟ ’ਚ ਕੀਤਾ ਪੇਸ਼
Mohali News : ਦੋ ਦਿਨ ਦੇ ਰਿਮਾਂਡ ਵਿੱਚ ਉਸ ਨੂੰ ਫਿਰੋਜ਼ਪੁਰ ਉਸਦੇ ਘਰ ਲਿਜਾਇਆ ਗਿਆ
Punjab News : ਪੰਜਾਬ ਸਰਕਾਰ ਨਾਲ ਮੀਟਿੰਗ ਪਿੱਛੋਂ ਕਿਸਾਨਾਂ ਦਾ ਵੱਡਾ ਐਲਾਨ, ਖੋਲ੍ਹੇ ਗਏ ਜਾਮ, ਅੰਦੋਲਨ ਰਹੇਗਾ ਜਾਰੀ
Punjab News : ਮੰਤਰੀ ਗੁਰਮੀਤ ਖੁੱਡੀਆਂ ਤੇ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੀ ਚੁਕਾਈ 'ਚ ਹੋਰ ਤੇਜ਼ੀ ਲਿਆਉਣ ਦਾ ਦਿੱਤਾ ਭਰੋਸਾ
ਹੁਣ 26/11 ਵਰਗਾ ਹਮਲਾ ਹੋਇਆ ਤਾਂ ਜਵਾਬ ਦਿਤਾ ਜਾਵੇਗਾ : ਵਿਦੇਸ਼ ਮੰਤਰੀ ਐਸ. ਜੈਸ਼ੰਕਰ
ਕਿਹਾ, ਮੁੰਬਈ ਹਮਲੇ ਤੋਂ ਬਾਅਦ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ
ਦੇਸ਼ ਭਰ ਦੀਆਂ 50 ਉਡਾਣਾਂ ’ਚ ਬੰਬ ਧਮਾਕੇ ਦੀਆਂ ਧਮਕੀਆਂ
ਝੂਠੀਆਂ ਧਮਕੀਆਂ ਦੇਣ ਵਾਲਿਆਂ ਦੀ ਹਵਾਈ ਯਾਤਰਾ ’ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕ ਰਹੀ ਹੈ ਕੇਂਦਰ ਸਰਕਾਰ : ਨਾਇਡੂ
ਹੁਣ ਹੋਟਲਾਂ ’ਚ ਬੰਬ ਧਮਾਕੇ ਦੀਆਂ ਧਮਕੀ ਮਿਲਣੀਆਂ ਹੋਈਆਂ ਸ਼ੁਰੂ
ਰਾਜਕੋਟ ਤੋਂ ਬਾਅਦ ਲਖਨਊ ਦੇ 10 ਪ੍ਰਮੁੱਖ ਹੋਟਲਾਂ ’ਚ ਵੀ ਬੰਬ ਹੋਣ ਦੀ ਧਮਕੀ ਦਿਤੀ ਗਈ
Gidderbaha News : ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਕੀਤੇ ਵੱਡੇ ਖੁਲਾਸੇ, ਜਾਣੋ ਕੀ ਕਿਹਾ
Gidderbaha News : ਕਿਹਾ- ਅਕਾਲੀ ਭਗੌੜਿਆਂ ਵਾਂਗ ਭੱਜ ਗਏ ਹਨ
ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਗੱਲ ਕਹਿ ਕੇ ਮੀਟਰ ਲਗਾ ਰਹੀ ਹੈ ਸਰਕਾਰ : ਰਾਕੇਸ਼ ਟਿਕੈਤ
ਕਿਹਾ, ਅਗਨੀਵੀਰਾਂ ਦੀ ਭਰਤੀ ਅਡਾਨੀ ਸਮੂਹ ਲਈ ਹੋ ਰਹੀ ਹੈ
Delhi High Court : ਦਿੱਲੀ ਹਾਈ ਕੋਰਟ ਨੇ 200 ਤੋਂ ਵੱਧ ਨਿਆਂਇਕ ਅਧਿਕਾਰੀਆਂ ਦੇ ਤਬਾਦਲੇ ਕੀਤੇ
Delhi High Court : ਬਦਲੀਆਂ ’ਚ ਬ੍ਰਿਜ ਭੂਸ਼ਣ, ਅਰਵਿੰਦ ਕੇਜਰੀਵਾਲ ਅਤੇ ਜਗਦੀਸ਼ ਟਾਈਟਲਰ ਵਿਰੁਧ ਕੇਸਾਂ ਦੀ ਸੁਣਵਾਈ ਕਰਨ ਵਾਲੇ ਜੱਜ ਵੀ ਸ਼ਾਮਲ