India
Food Recipes : ਘਰ ਵਿਚ ਬਣਾਉ ਪੁਦੀਨੇ ਵਾਲਾ ਨਿੰਬੂ ਪਾਣੀ
Food Recipes : ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਤੁਹਾਨੂੰ ਕਾਫ਼ ਫ਼ਾਇਦਾ ਮਿਲੇਗੀ।
Poem: ਨਾ ਰੋਲੋ ਅਨਾਜ
Poem: ਕਿਉਂ ਨਹੀਂ ਚੁਕ ਦੇ, ਦੇਰ ਕਿਉਂ ਲਾਈ ਜਾਂਦੇ, ਰੁਲੇ ਮੰਡੀਆਂ ਵਿਚ ਅਨਾਜ ਬਾਬਾ, ਟਰਾਲੀ ਲਾਹੁਣ ਨੂੰ ਮਿਲੇ ਨਾ ਥਾਂ ਕੋਈ, ਕੰਮ ਕਰੇ ਨਾ ਕੋਈ ਲਿਹਾਜ ਬਾਬਾ।
ਗੌਤਮ ਗੰਭੀਰ ਦੱਖਣੀ ਅਫ਼ਰੀਕਾ ਦੌਰੇ ’ਤੇ ਨਹੀਂ ਜਾਣਗੇ, ਲਕਸ਼ਮਣ ਹੋਣਗੇ ਟੀਮ ਦੇ ਕੋਚ
ਪਹਿਲਾ ਟੀ-20 ਮੈਚ 8 ਨਵੰਬਰ ਨੂੰ ਡਰਬਨ ’ਚ ਖੇਡੇਗੀ
ਮੁਸਲਮਾਨਾਂ ਅਤੇ ਸਿੱਖਾਂ ਵੱਲੋਂ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਵਾਉਣ ਲਈ ਸਾਂਝਾ ਪਲੇਟਫ਼ਾਰਮ ਖੜਾ ਕਰਨ ਦਾ ਫ਼ੈਸਲਾ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਕੰਪਲੈਕਸ ’ਚ ਹੋਈ ਲੰਮੀ ਮੀਟਿੰਗ
ਮਾਡਲ ਜੇਲ੍ਹ ਸਾਜ਼ਿਸ਼ ਕੇਸ 'ਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਹੋਰਨਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ ਨੇ ਰੱਖਿਆ ਬਰਕਰਾਰ
ਕੇਸ 'ਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ ਸਮੇਤ ਸਾਰੇ ਦੋਸ਼ਾਂ ਤੋਂ ਹੋਏ ਬਰੀ
Chandigarh News : ਭਗਵੰਤ ਮਾਨ ਨੂੰ ਪਾਰਟੀ ਪ੍ਰਧਾਨ ਦੀ ਬਜਾਏ ਮੁੱਖ ਮੰਤਰੀ ਦਾ ਅਹੁਦਾ ਛੱਡਣ ਬਾਰੇ ਸੋਚਣਾ ਚਾਹੀਦਾ ਹੈ: ਬਾਜਵਾ
Chandigarh News : ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ
Chnadigarh News : ਮੁੱਖ ਮੰਤਰੀ ਵੱਲੋਂ ਸੂਬੇ ਦੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਵੱਡੀਆਂ ਪਹਿਲਕਦਮੀਆਂ
Chnadigarh News : ਸ਼ਹਿਰਾਂ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਦਿੱਲੀ ਸਰਕਾਰ ਨਾਲ ਕੀਤੀ ਮੀਟਿੰਗ
Punjab and Haryana High Court : ਸਰਕਾਰੀ ਸਕੂਲਾਂ 'ਚ ਕਿਤਾਬਾਂ ਲੇਟ ਮਿਲਣ ਦਾ ਮਾਮਲਾ, ਪੰਜਾਬ-ਹਰਿਆਣਾ ਹਾਈ ਕੋਰਟ 'ਚ ਹੋਈ ਅਹਿਮ ਸੁਣਵਾਈ
Punjab and Haryana High Court :ਪੰਜਾਬ ਸਰਕਾਰ ਤੇ ਯੂਟੀ ਪ੍ਰਸ਼ਾਸਨ ਨੇ ਹਾਈ ਕੋਰਟ 'ਚ ਦਾਇਰ ਕੀਤਾ ਜਵਾਬ,ਪਟੀਸ਼ਨਕਰਤਾ ਨੂੰ NCERT ਨੂੰ ਧਿਰ ਬਣਾਉਣ ਦਾ ਦਿੱਤਾ ਹੁਕਮ
ਅਤਿਵਾਦੀਆਂ ਨੇ ਫ਼ੌਜੀ ਦੀ ਐਂਬੂਲੈਂਸ ’ਤੇ ਗੋਲੀਆਂ ਚਲਾਈਆਂ
ਜਵਾਬੀ ਕਾਰਵਾਈ ’ਚ ਇਕ ਅਤਿਵਾਦੀ ਹਲਾਕ, ਹੋਰਨਾਂ ਦੀ ਭਾਲ ਜਾਰੀ
Pappu Yadav Vs Lawrence Bishnoi: ਬਿਸ਼ਨੋਈ ਗੈਂਗ ਨੇ ਪੱਪੂ ਯਾਦਵ ਨੂੰ ਦਿੱਤੀ ਧਮਕੀ, ਸੁਰੱਖਿਆ ਦੀ ਕੀਤੀ ਮੰਗ
ਪੱਪੂ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਦੀ ਕੀਤੀ ਮੰਗ