India
NCP ਸ਼ਰਦ ਧੜੇ ਦੀ ਦੂਜੀ ਸੂਚੀ ਜਾਰੀ, 22 ਉਮੀਦਵਾਰਾਂ ਦਾ ਕੀਤਾ ਐਲਾਨ
ਪਾਰਟੀ ਹੁਣ ਤੱਕ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ
Nawanshahr News : ਨਵਾਂਸ਼ਹਿਰ ਪੁਲਿਸ ਨੇ 6 ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Nawanshahr News : ਥਾਣਾ ਕਾਠਗੜ੍ਹ ਨੇੜੇ ਹਾਈਟੈੱਕ ਨਾਕੇ ਦੌਰਾਨ ਕੀਤੀ ਕਾਰਵਾਈ, ਚੈਕਿੰਗ ਦੌਰਾਨ ਪੁਲਿਸ ਨੇ ਕੀਤੀ ਬਰਾਮਦਗੀ
Maharashtra BJP List: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 22 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਪੂਰੀ ਸੂਚੀ
ਵਿਧਾਨ ਸਭਾ ਸੀਟਾਂ ਲਈ 20 ਨਵੰਬਰ ਨੂੰ ਹੋਵੇਗੀ ਵੋਟਿੰਗ
Samarala News : ਸਮਰਾਲਾ ’ਚ ਸਕੂਲ ਵੈਨ ਕੰਡਕਟਰ ਦੀ ਕਰੰਟ ਲੱਗਣ ਨਾਲ ਹੋਈ ਮੌਤ
Samarala News : ਦੀਵਾਲੀ ਪ੍ਰੋਗਰਾਮ ਦੀਆਂ ਚੱਲ ਰਹੀਆਂ ਸੀ ਤਿਆਰੀਆਂ, ਬਿਜਲੀ ਫਿਟਿੰਗ ਕਰਨ ਮੌਕੇ ਲੱਗਿਆ ਕਰੰਟ
ਦਿਲਜੀਤ ਦੋਸਾਂਝ ਦੇ ‘ਦਿਲ-ਲੂਮੀਨਾਤੀ’ ਕੰਸਰਟ ਲਈ ਤਿਆਰ ਦਿੱਲੀ
ਭਾਰਤੀ ਇਤਿਹਾਸ ’ਚ ਸੱਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਅਤੇ ਸੱਭ ਤੋਂ ਵੱਧ ਕਮਾਈ ਕਰਨ ਵਾਲਾ ਸੰਗੀਤ ਸਮਾਰੋਹ ਬਣਿਆ
ਭਾਜਪਾ ਨੇ ਪ੍ਰਿਯੰਕਾ ਗਾਂਧੀ ’ਤੇ ਹਲਫਨਾਮੇ ’ਚ ਜਾਇਦਾਦ ਦਾ ਪੂਰਾ ਵੇਰਵਾ ਨਾ ਦੇਣ ਦੇ ਲਗਾਏ ਇਲਜ਼ਾਮ
ਕੌਮੀ ਬੁਲਾਰੇ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੀ ਹੈ ।
Bigg Boss 18 : ਕਰਨ ਵੀਰ ਮਹਿਰਾ ’ਤੇ ਭੜਕੇ ਸਲਮਾਨ ਖਾਨ ਕਿਹਾ- 'ਤੁਸੀਂ ਪਰਿਵਾਰ ਜੋੜ ਨਹੀਂ ਸਕੇ...'
Bigg Boss 18 : ਸਲਮਾਨ ਖਾਨ ਸ਼ੋਅ 'ਚ ਕੀਤੇ ਗਏ ਕਈ ਕੰਮਾਂ ਲਈ ਕਰਨ ਵੀਰ ਮਹਿਰਾ ਨੂੰ ਨਸੀਹਤ ਦਿੰਦੇ ਨਜ਼ਰ ਆਏ
ICICI ਬੈਂਕ ਦਾ ਦੂਜੀ ਤਿਮਾਹੀ ਦਾ ਲਾਭ ਵਧਿਆ 14 ਫੀਸਦ
ਸ਼ੁੱਧ ਵਿਆਜ ਆਮਦਨ 9.5% ਵਧ ਕੇ ਹੋਈ 20,048 ਕਰੋੜ
ਗੁਲਮਰਗ ਹਮਲੇ ’ਚ ਤਿੰਨ-ਚਾਰ ਅਤਿਵਾਦੀ ਸ਼ਾਮਲ, ਦੂਜੇ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ : ਪੁਲਿਸ
ਫੌਜ ਦੇ ਕਾਫਲੇ ’ਤੇ ਹੋਏ ਹਮਲੇ ’ਚ ਦੋ ਜਵਾਨਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ
ਆਦਿਵਾਸੀ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਤੋਂ ਬਗ਼ੈਰ ਦੇਸ਼ ਦਾ ਵਿਕਾਸ ਸੰਭਵ ਨਹੀਂ : ਰਾਸ਼ਟਰਪਤੀ
ਆਦਿਵਾਸੀ ਭਰਾਵਾਂ ਅਤੇ ਭੈਣਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ - ਰਾਸ਼ਟਰਪਤੀ