India
ਤੇਜ ਗੇਂਦਬਾਜ਼ ਮੁਹੰਮਦ ਸ਼ਮੀ ਦੀ ਕ੍ਰਿਕਟ ਦੇ ਮੈਦਾਨ 'ਚ ਹੋਈ ਵਾਪਸੀ
ਰਣਜੀ ਟਰਾਫੀ ਖੇਡਣ ਲਈ ਬੰਗਾਲ ਦੀ ਟੀਮ 'ਚ ਹੋਏ ਸ਼ਾਮਲ
ਪੰਜਾਬ ਪੁਲਿਸ ਦੇ ਖੁਫੀਆ ਦਫ਼ਤਰ 'ਤੇ ਹੋਏ ਹਮਲੇ ਦੇ ਮਾਮਲੇ 'ਚ 6 ਆਰੋਪੀਆਂ ਖਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ
ਮੁਲਜ਼ਮਾਂ 'ਚ ਦਿਵਯਾਂਸ਼ੂ, ਗੁਰਪਿੰਦਰ ਪਿੰਦਾ, ਨਿਸ਼ਾਨ ਸਿੰਘ, ਚੜ੍ਹਤ ਸਿੰਘ, ਵਿਕਾਸ ਕੁਮਾਰ ਤੇ ਬਲਜਿੰਦਰ ਰੈਂਪੋ ਦਾ ਨਾਂ ਸ਼ਾਮਲ
ਪੰਜਾਬੀ ਗਾਇਕ ਨੀਰਜ ਸਾਹਨੀ ਨੂੰ ਅੱਤਵਾਦੀ ਰਿੰਦਾ ਨੇ ਦਿੱਤੀ ਧਮਕੀ
1.25 ਕਰੋੜ ਰੁਪਏ ਦੀ ਮੰਗੀ ਫਿਰੌਤੀ
ਅੰਮ੍ਰਿਤਸਰ 'ਚ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਦੇ ਮੁਖੀ 'ਤੇ ਹੋਇਆ ਜਾਨ ਲੇਵਾ ਹਮਲਾ
ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਹਮਲੇ 'ਚ ਵਾਲ਼-ਵਾਲ਼ ਬਚੇ ਬਾਬਾ ਲਾਡੀ ਨਾਥ
Farrukhabad Plane Crashes News: ਯੂਪੀ ਦੇ ਫਾਰੂਖਾਬਾਦ ਵਿਚ ਰਨਵੇਅ ਤੋਂ ਫਿਸਲ ਕੇ ਝਾੜੀਆਂ ਵਿੱਚ ਡਿੱਗਿਆ ਜਹਾਜ਼
Farrukhabad Plane Crashes News: ਦੋ ਪਾਇਲਟਾਂ ਸਮੇਤ 6 ਲੋਕ ਸੁਰੱਖਿਅਤ
ਪੰਜਾਬ ਕੈਬਨਿਟ ਦੀ ਮੀਟਿੰਗ 13 ਅਕਤੂਬਰ ਨੂੰ
ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦਫ਼ਤਰ 'ਚ ਹੋਵੇਗੀ ਮੀਟਿੰਗ
ਭਾਰਤ 'ਚ ਖੰਘ ਦਾ ਸਿਰਪ ਪੀਣ ਕਾਰਨ ਬੱਚਿਆਂ ਦੀਆਂ ਮੌਤਾਂ ਨੂੰ ਲੈ ਕੇ WHO ਸਖ਼ਤ
WHO ਨੇ ਬੱਚਿਆਂ ਦੀਆਂ ਮੌਤਾਂ ਉੱਤੇ ਮੰਗਿਆ ਸਪੱਸ਼ਟੀਕਰਨ
ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ 3000 ਤੋਂ ਵੱਧ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ ਨੂੰ ਤੌਹਫ਼ਾ
ਬਰੇਲੀ 'ਚ ਮੁਕਾਬਲੇ ਦੌਰਾਨ ਮਾਰਿਆ ਗਿਆ ਡਕੈਤ ਸ਼ੈਤਾਨ
ਦਿੱਖ ਬਦਲਣ 'ਚ ਮਾਹਰ, ਰਿਕਾਰਡਾਂ ਵਿੱਚ 12 ਨਾਮ, 8 ਸਾਲਾਂ ਤੱਕ ਪੁਲਿਸ ਨੂੰ ਦਿੱਤਾ ਚਕਮਾ
Karamjit Singh Bagga Death News: ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਖਰੜ ਵਿਚ ਲਏ ਆਖ਼ਰੀ ਸਾਹ