India
ਕਿਸਾਨ ਮਜ਼ਦੂਰ ਮੋਰਚੇ ਵੱਲੋਂ 20 ਅਗਸਤ ਨੂੰ ਕੀਤੀ ਜਾਵੇਗੀ “ਜ਼ਮੀਨ ਬਚਾਓ, ਪਿੰਡ ਬਚਾਓ, ਪੰਜਾਬ ਬਚਾਓ ਮਹਾਂਰੈਲੀ”
ਸ਼ੰਭੂ ਤੇ ਖਨੌਰੀ ਬਾਰਡਰ ਤੋਂ ਚੋਰੀ ਹੋਏ ਸਮਾਨ ਦੀ ਭਰਪਾਈ ਕਰਨ ਦੀ ਪੰਜਾਬ ਸਰਕਾਰ ਕੋਲੋਂ ਕੀਤੀ ਮੰਗ
Punjab News : ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ
Punjab News : ਸੀਐਮ ਮਾਨ ਦੀ ਰਿਹਾਇਸ਼ 'ਤੇ ਦੁਪਹਿਰ 12 ਵਜੇ ਹੋਵੇਗੀ ਬੈਠਕ
ਰੋਹਿਤ ਸ਼ਰਮਾ ਦੀ ਰਿਟਾਇਰਮੈਂਟ ਦੀਆਂ ਚਰਚਾਵਾਂ ਵਿਚਾਲੇ ICC ODI Ranking 'ਚ ਦੂਜਾ ਸਥਾਨ
ICC ODI Ranking ਵਿੱਚ ਕਿਹੜੇ ਖਿਡਾਰੀ ਹਨ, ਜਾਣੋ
ਐਡਵੋਕੇਟ ਹਰਜਿੰਦਰ ਧਾਮੀ ਵਲੋਂ ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਹੋਏ ਨਸਲੀ ਹਮਲੇ ਦੀ ਨਿੰਦਾ
ਕੈਲੀਫੋਰਨੀਆ ਵਿਚ ਸਿੱਖ ਬਜ਼ੁਰਗ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦੇਣ ਦੀ ਖ਼ਬਰ ਮੰਦਭਾਗੀ ਹੈ।
Mansa court News : ਸੀਐਮ ਭਗਵੰਤ ਸਿੰਘ ਮਾਨ ਨੂੰ ਮਾਨਸਾ ਅਦਾਲਤ 'ਚ ਮਾਣਹਾਨੀ ਦੇ ਮਾਮਲੇ 'ਚ ਅੰਤਰਿਮ ਰਾਹਤ ਮਿਲੀ
Mansa court News : ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਮਾਨਸਾ ਅਦਾਲਤ 'ਚ ਦਾਇਰ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ
ਦੇਸ਼ ਭਰ 'ਚ ਹਨ 1.53 ਕਰੋੜ ਅਵਾਰਾ ਕੁੱਤੇ
ਸਰਕਾਰ ਨੇ 1 ਸਾਲ 'ਚ 70 ਫ਼ੀ ਸਦੀ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ
ਜਾਣੋ AI ਮੁਤਾਬਿਕ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਸਭ ਤੋਂ ਵਧੀਆ ਲੀਡਰ ਕੌਣ
AI ਨੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ
Ex. CM ਜਗਨ ਮੋਹਨ ਰੈਡੀ ਨੇ ਸੀਐਮ ਚੰਦਰਬਾਬੂ ਨਾਇਡੂ 'ਤੇ ਲਾਏ ਗੰਭੀਰ ਆਰੋਪ ਲਗਾਏ
ਕਿਹਾ : ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸੰਪਰਕ 'ਚ ਹਨ ਚੰਦਰਬਾਬੂ ਨਾਇਡੂ
Supreme Court ਨੇ ਆਯੁਰਵੇਦ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਪਤੰਜਲੀ ਵਿਰੁੱਧ IMA ਦੀ ਪਟੀਸ਼ਨ ਕੀਤੀ ਬੰਦ
ਕਿਹਾ, "ਪਟੀਸ਼ਨ ਵਿੱਚ ਮੰਗੀ ਗਈ ਰਾਹਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਇਸ ਲਈ ਇਸ ਮਾਮਲੇ ਨੂੰ ਅੱਗੇ ਵਧਾਉਣ ਦੀ ਕੋਈ ਲੋੜ ਨਹੀਂ ਹੈ"
Britain ਵਿਦੇਸ਼ੀ ਅਪਰਾਧੀਆਂ ਨੂੰ ਤੁਰੰਤ ਦੇਵੇਗਾ ਦੇਸ਼ ਨਿਕਾਲਾ
ਭਾਰਤ ਇਨ੍ਹਾਂ ਦੇਸ਼ਾਂ ਵਿੱਚ ਸ਼ਾਮਲ, ਪਾਕਿਸਤਾਨ ਸੂਚੀ ਤੋਂ ਬਾਹਰ