India
Mohan Bhagwat News : ਭਾਰਤ ਨੂੰ ਬੰਗਲਾਦੇਸ਼ ਲਈ ਖਤਰਾ ਦਸਿਆ ਜਾ ਰਿਹੈ : ਭਾਗਵਤ
ਕਿਹਾ, ਦੇਸ਼ ਦੇ ਸੰਕਲਪ ਦਾ ਇਮਤਿਹਾਨ ਲੈ ਰਹੀਆਂ ਨੇ ਮਾਇਆਵੀ ਸਾਜ਼ਸ਼ਾਂ
Gujarat News : ਗੁਜਰਾਤ ਦੇ ਮਹਿਸਾਨਾ ’ਚ ਉਸਾਰੀ ਵਾਲੀ ਥਾਂ ’ਤੇ ਜ਼ਮੀਨ ਧਸਣ ਨਾਲ 5 ਮਜ਼ਦੂਰਾਂ ਦੀ ਮੌਤ
ਕਈ ਮਜ਼ਦੂਰ ਜੱਸਲਪੁਰ ਪਿੰਡ ’ਚ ਇਕ ਫੈਕਟਰੀ ਲਈ ਜ਼ਮੀਨਦੋਜ਼ ਟੈਂਕ ਬਣਾਉਣ ਲਈ ਟੋਆ ਪੁੱਟ ਰਹੇ ਸਨ
Haryana News : ਭਾਜਪਾ ਦੀ ਨਵੀਂ ਸਰਕਾਰ 17 ਅਕਤੂਬਰ ਨੂੰ ਚੁੱਕੇਗੀ ਸਹੁੰ , ਸਮਾਗਮ 'ਚ ਸ਼ਾਮਲ ਹੋਣਗੇ PM ਮੋਦੀ
ਸਹੁੰ ਚੁੱਕ ਸਮਾਰੋਹ ਪੰਚਕੂਲਾ ਦੇ ਸੈਕਟਰ 5 ਦੇ ਦੁਸਹਿਰਾ ਮੈਦਾਨ ’ਚ ਸਵੇਰੇ 10 ਵਜੇ ਹੋਵੇਗਾ
Chandigarh News : ਮੁੱਖ ਮੰਤਰੀ ਨੇ ਨਿੱਜੀ ਤੌਰ ‘ਤੇ ਅਧਿਕਾਰੀਆਂ ਤੋਂ ਖਰੀਦ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
Chandigarh News :ਝੋਨੇ ਦੇ ਇੱਕ-ਇੱਕ ਦਾਣੇ ਦੀ ਲਿਫਟਿੰਗ ਲਈ ਵਚਨਬੱਧਤਾ ਦੁਹਰਾਈ
Ludhiana News: ਲੁਧਿਆਣਾ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪੱਖੇ ਨਾਲ ਲਟਕਦੀ ਮਿਲੀ ਲਾਸ਼
Ludhiana News: ਸਾਈਕਲ ਫੈਕਟਰੀ ਵਿਚ ਕਰਦਾ ਸੀ ਕੰਮ
VHP leader murder :NIA ਨੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਅਤੇ 5 ਹੋਰ ਅੱਤਵਾਦੀਆਂ ਖਿਲਾਫ਼ ਚਾਰਜਸ਼ੀਟ ਕੀਤੀ ਦਾਇਰ
VHP leader murder : ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਕਾਸ ਬੱਗਾ ਨੂੰ ਪਿਛਲੇ ਸਾਲ ਗੋਲੀ ਮਾਰ ਕੇ ਕਰ ਦਿੱਤੀ ਸੀ ਹੱਤਿਆ
Prisoners Escape During Ram Leela : ਜੇਲ੍ਹ 'ਚ ਚੱਲ ਰਹੀ ਸੀ ਰਾਮਲੀਲਾ ,ਵਾਨਰ ਬਣੇ 2 ਕੈਦੀ ਸੀਤਾ ਮਾਤਾ ਨੂੰ ਲੱਭਣ ਦੇ ਬਹਾਨੇ ਫਰਾਰ
ਰਾਮਲੀਲਾ ਦੇ ਮੰਚਨ ਦੌਰਾਨ ਹਰਿਦੁਆਰ ਜੇਲ੍ਹ ਤੋਂ ਦੋ ਖੌਫਨਾਕ ਕੈਦੀ ਫਰਾਰ ਹੋ ਗਏ
Chandigarh News : ਭਾਰਤ ਅਤੇ ਵਿਦੇਸ਼ ’ਚ 1 ਲੱਖ ਤੋਂ ਵੱਧ ਲੋਕ ਹੋਏ ਧੋਖਾਧੜੀ ਦਾ ਸ਼ਿਕਾਰ
Chandigarh News : ਪੁਲਿਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਅਮਰੀਕਾ ’ਚ 336 ਪੀੜਤਾਂ ਦੀ ਕੀਤੀ ਗਈ ਪਛਾਣ, ਜਿਨ੍ਹਾਂ ’ਚੋਂ ਇੱਕ ਨਾਲ 2.36 ਕਰੋੜ ਰੁਪਏ ਦੀ ਹੋਈ ਧੋਖਾਧੜੀ
Faridkot News : BSF ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜੇ ਡਰੋਨ ਨੂੰ ਫੜਿਆ ,ਹੈਰੋਇਨ ਅਤੇ ਖਾਲੀ ਮੈਗਜ਼ੀਨ ਬਰਾਮਦ
ਪਿੰਡ ਰਾਜਾ ਰਾਏ ਨੇੜੇ ਰਾਤ ਦੇ ਸਮੇਂ ਵਾਪਰੀ ਘਟਨਾ
Malot News : ਪਿੰਡ ਸਰਾਵਾਂ ਕਿਸਾਨ ’ਚ ਕੀਤੀ ਆਤਮ-ਹੱਤਿਆ, ਜੇਬ 'ਚ ਮਿਲੇ ਸੁਸਾਈਡ ਨੋਟ 'ਚ ਲਿਖਿਆ 4 ਬੰਦਿਆਂ ਦਾ ਨਾਂ
Malot News : ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਚੱਲ ਰਿਹਾ ਸੀ ਪ੍ਰੇਸ਼ਾਨ