India
Maharashtra News : ਨਾਸਿਕ 'ਚ ਅਭਿਆਸ ਦੌਰਾਨ ਤੋਪ ਦਾ ਗੋਲਾ ਫਟਣ ਕਾਰਨ ਦੋ ਅਗਨੀਵੀਰਾਂ ਦੀ ਹੋਈ ਮੌਤ
Maharashtra News : ਘਟਨਾ ਨਾਸਿਕ 'ਚ ਆਰਟਿਲਰੀ ਸੈਂਟਰ 'ਚ ਵਾਪਰੀ
Amritsar News : ‘ਪੰਜਾਬ 95’ ਫ਼ਿਲਮ ’ਤੇ ਖਾਲੜਾ ਤੇ ਗਰੇਵਾਲ ਦੀ ਚਿੱਠੀ ਤੋਂ ਬਾਅਦ ਜਥੇਦਾਰ ਦਾ ਐਕਸ਼ਨ
Amritsar News : ਸਿੱਖ ਵਿਦਵਾਨਾਂ ਦਾ ਇਕ ਉੱਚ ਪੱਧਰੀ ਪੈਨਲ ਗਠਿਤ ਕਰਨ ਦਾ ਦਿੱਤਾ ਆਦੇਸ਼
Patiala News : ਪੰਚਾਇਤੀ ਚੋਣਾਂ ਨੇ ਇੱਕ ਹੋਰ ਘਰ ’ਚ ਵਿਛਾ ਦਿੱਤੇ ਸੱਥਰ, ਜ਼ਹਿਰੀਲੀ ਚੀਜ਼ ਨਿਗਲ ਜੀਵਨ ਲੀਲ੍ਹਾ ਕੀਤੀ ਸਮਾਪਤ
Patiala News : 50 ਹਜ਼ਾਰ ਬਦਲੇ ਪੰਚੀ ਦੇ ਕਾਗਜ਼ ਵਾਪਸ ਲੈਣ ਦੇ ਲੱਗੇ ਸੀ ਇਲਜ਼ਾਮ, ਮਰਨ ਤੋਂ ਪਹਿਲਾਂ ਪੁੱਤਰ ਸ਼ਾਹਰੁਖ ਖਾਨ ਹੱਥ ਫੜਾਇਆ ਸੁਸਾਈਡ ਪੱਤਰ
Coast Guard chopper crash : ਕੋਸਟ ਗਾਰਡ ਹੈਲੀਕਾਪਟਰ ਹਾਦਸੇ ਦੇ ਇਕ ਮਹੀਨੇ ਬਾਅਦ ਗੁਜਰਾਤ ਤੱਟ ਤੋਂ ਮਿਲੀ ਲਾਪਤਾ ਪਾਇਲਟ ਦੀ ਲਾਸ਼
2 ਸਤੰਬਰ ਨੂੰ ਗੁਜਰਾਤ ਦੇ ਪੋਰਬੰਦਰ ਨੇੜੇ ਅਰਬ ਸਾਗਰ ’ਚ ਏਐਲਐਚ ਐਮਕੇ-3 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ
Tarn Taran News : ਗੋਇੰਦਵਾਲ ਸਾਹਿਬ ਵਿਖੇ ਗੈਂਗਸਟਰ ਦੀ ਪੁਲਿਸ ਨਾਲ ਹੋਈ ਮੁੱਠਭੇੜ , ਲੱਤ 'ਚ ਗੋਲੀ ਲੱਗਣ ਕਾਰਨ ਜ਼ਖਮੀ
ਗੈਂਗਸਟਰ ਕਸ਼ਮੀਰ ਸਿੰਘ ਸੀਲੂ ਨੂੰ ਖਡੂਰ ਸਾਹਿਬ ਦੇ ਹਸਪਤਾਲ 'ਚ ਕਰਵਾਇਆ ਦਾਖ਼ਲ
Chandigarh News : ਚੰਡੀਗੜ੍ਹ ’ਚ ਇਕੱਠੇ ਹੋਏ ਕਿਸਾਨ, 13 ਅਕਤੂਬਰ ਨੂੰ 3 ਘੰਟੇ ਲਈ ਪੰਜਾਬ ਦੀਆਂ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ
Chandigarh News : ਮੰਡੀਆਂ ਵਿਚ ਝੋਨੇ ਦੀ ਖਰੀਦ ਨਾ ਹੋਣਾ ਚਿੰਤਾਜਨਕ : ਬਲਬੀਰ ਸਿੰਘ ਰਾਜੇਵਾਲ
PM ਮੋਦੀ ਨੇ ਥਾਈਲੈਂਡ ਦੀ ਅਪਣੀ ਹਮਰੁਤਬਾ ਨਾਲ ਵਪਾਰ, ਸਭਿਆਚਾਰਕ ਸਬੰਧਾਂ ’ਤੇ ਕੀਤੀ ਚਰਚਾ
PM ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਲਾਓਸ ਦੇ ਦੋ ਦਿਨਾਂ ਦੌਰੇ ’ਤੇ
Panchayat Election : ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ, ਚੋਣ ਕਮਿਸ਼ਨ ਨੇ ਪੰਜਾਬ ਦੇ DC's ਨੂੰ ਜਾਰੀ ਕੀਤੇ ਹੁਕਮ
Panchayat Election : ਵੋਟਾਂ ਪੈਣ ਮੌਕੇ ਹੋਵੇਗੀ ਵੀਡੀਓ ਕਾਨਫਰੰਸਿੰਗ
East Asia Summit : ਸਮੱਸਿਆਵਾਂ ਜੰਗ ਦੇ ਮੈਦਾਨ ਤੋਂ ਹੱਲ ਨਹੀਂ ਹੋ ਸਕਦੀਆਂ : PM ਮੋਦੀ
''ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਸੰਘਰਸ਼ਾਂ ਦਾ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਸੱਭ ਤੋਂ ਜ਼ਿਆਦਾ ਨਕਾਰਾਤਮਕ ਅਸਰ ਪਿਆ ਹੈ''
Ludhiana News: ਚੋਰਾਂ ਨੇ ਜੱਜ ਦੇ ਘਰ ਨੂੰ ਬਣਾਇਆ ਨਿਸ਼ਾਨਾ, ਆਈਫੋਨ, LED ਤੇ ਗਹਿਣੇ ਲੈ ਕੇ ਫਰਾਰ
Ludhiana News: ਪੁਲਿਸ ਨੇ ਮਾਮਲਾ ਕੀਤਾ ਦਰਜ