India
Ratan Tata death : ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਦੀ ਮੌਤ ਨਾਲ ਇਕ ਯੁਗ ਦਾ ਅੰਤ ਹੋਇਆ : CM ਭਗਵੰਤ ਮਾਨ
ਰਤਨ ਟਾਟਾ ਨੇ ਬੁੱਧਵਾਰ ਦੇਰ ਸ਼ਾਮ ਮੁੰਬਈ ਵਿਖੇ ਆਖ਼ਰੀ ਸਾਹ ਲਿਆ
Sangrur News : ਛੋਟੇ ਅਪਰਾਧਾਂ ਨੂੰ ਨੱਥ ਪਾਉਣਾ, ਨਸ਼ਿਆਂ ਦਾ ਖਾਤਮਾ ਪੰਜਾਬ ਪੁਲਿਸ ਲਈ ਪ੍ਰਮੁੱਖ ਤਰਜੀਹ : DGP ਪੰਜਾਬ
ਡੀਜੀਪੀ ਪੰਜਾਬ ਨੇ ਪਟਿਆਲਾ ਰੇਂਜ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ
Sri Muktsar Sahib News : ਵੈਨ ਤੇ ਬਾਈਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ,ਇਕ ਦੀ ਮੌਤ; ਦੂਜੇ ਦੀ ਹਾਲਤ ਨਾਜ਼ੁਕ
ਡਾਕਟਰਾਂ ਨੇ ਜ਼ਖਮੀ ਨੌਜਵਾਨ ਨੂੰ ਮੈਡੀਕਲ ਕਾਲਜ ਰੈਫਰ ਕੀਤਾ
Punjab and Haryana HC : ਹਾਈਕੋਰਟ ਨੇ ਪੰਚਾਇਤ ਚੋਣਾਂ 'ਚ ਨਾਮਜ਼ਦਗੀਆਂ ਰੱਦ ਕਰਨ ਵਿਰੁੱਧ ਦਾਇਰ ਸੈਂਕੜੇ ਪਟੀਸ਼ਨਾਂ 'ਤੇ ਦਿੱਤੀ ਰਾਹਤ
Punjab and Haryana High Court : ਕੋਰਟ ਨੇ ਨਾਮਜ਼ਦਗੀਆਂ ਰੱਦ ਕਰਨ ਦੇ ਹੁਕਮਾਂ ’ਤੇ ਰੋਕ ਲਗਾਉਂਦੇ ਹੋਏ ਪਟੀਸ਼ਨਰਾਂ ਨੂੰ ਚੋਣਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ
Delhi drug bust : ਦਿੱਲੀ 'ਚ 2,000 ਕਰੋੜ ਰੁਪਏ ਦੀ ਕੋਕੀਨ ਜ਼ਬਤ, ਡਰੱਗ ਲਿਆਉਣ ਵਾਲਾ ਵਿਅਕਤੀ ਲੰਡਨ ਭੱਜਿਆ
ਜ਼ਬਤ ਕੀਤੀ ਗਈ ਕੋਕੀਨ ਦਾ ਵਜ਼ਨ ਕਰੀਬ 200 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ
Delhi cabinet : ਦਿੱਲੀ 'ਚ ਵਿਧਾਇਕ ਫੰਡ ਨੂੰ 10 ਕਰੋੜ ਤੋਂ ਵਧਾ ਕੇ 15 ਕਰੋੜ ਰੁਪਏ ਕੀਤਾ , ਆਤਿਸ਼ੀ ਸਰਕਾਰ ਦਾ ਵੱਡਾ ਫੈਸਲਾ
ਸੀਐਮ ਆਤਿਸ਼ੀ ਨੇ ਕਿਹਾ ਕਿ ਹੁਣ ਦਿੱਲੀ 'ਚ ਵਿਧਾਇਕਾਂ ਨੂੰ ਹਰ ਸਾਲ ਵਿਧਾਇਕ ਫੰਡ ਵਿੱਚ 15 ਕਰੋੜ ਰੁਪਏ ਦਿੱਤੇ ਜਾਣਗੇ
Punjab News : CM ਭਗਵੰਤ ਮਾਨ ਦੀ ਗਲਤੀ ਨੇ ਕਿਸਾਨਾਂ ਨੂੰ ਸੰਕਟ ਵਿੱਚ ਪਾਇਆ : ਪ੍ਰਤਾਪ ਬਾਜਵਾ
ਬਾਜਵਾ ਨੇ ਕਿਸਾਨਾਂ ਵਿਚ ਵੱਧ ਰਹੀ ਪ੍ਰੇਸ਼ਾਨੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਝੋਨੇ ਦੀ ਲਿਫਟਿੰਗ ਹੌਲੀ ਹੋ ਗਈ ਹੈ, ਜਿਸ ਨਾਲ ਕਿਸਾਨ ਮੰਡੀਆਂ ਵਿਚ ਦਿਨਾਂ ਤੋਂ ਫਸੇ ਹੋਏ ਹਨ
Mohali News :ਅਨਮੋਲ ਗਗਨ ਮਾਨ ਨੇ ਖਰੜ ਵਿੱਚ 8 ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਖਰੜ ਵਾਸੀ ਜਲਦੀ ਹੀ ਕੂੜੇ ਦੇ ਪੁਰਾਣੇ ਡੰਪ ਤੋਂ ਛੁਟਕਾਰਾ ਪਾਉਣਗੇ, ਨਿਪਟਾਰੇ ਲਈ ਕੰਪਨੀ ਹਾਇਰ
Delhi CM's residence sealed : ਮੁੱਖ ਮੰਤਰੀ ਦਾ ਸਮਾਨ ਬਾਹਰ ਕੱਢਣਾ ਜਨਾਦੇਸ਼ ਦਾ ਅਪਮਾਨ : ਸੰਜੇ ਸਿੰਘ
AAP ਸਾਂਸਦ ਦਾ ਦਾਅਵਾ - 4 ਅਕਤੂਬਰ ਨੂੰ ਹੀ CM ਨਿਵਾਸ ਦੀਆਂ ਚਾਬੀਆਂ ਦੇ ਦਿੱਤੀਆਂ ਸਨ
Tarn Taran News : ਰਿਸ਼ਤੇ ਹੋਏ ਤਾਰ-ਤਾਰ ਜੀਜੇ ਨੇ ਸਾਲੇ ਨੂੰ ਉਤਾਰਿਆ ਮੌਤ ਦੇ ਘਾਟ
Tarn Taran News: ਜੀਜਾ ਤੇ ਸਾਲਾ ਦੋਨੋਂ ਪੱਟੀ ਮਠਿਆਈ ਬਣਾਉਣ ਵਾਲੇ ਡਿੱਬਿਆ ਦਾ ਕਰਦੇ ਸਨ ਕੰਮ, ਪੁਲਿਸ ਵਲੋਂ ਲਾਸ਼ ਦਾ ਲਗਾਇਆ ਜਾ ਰਿਹਾ ਪਤਾ