India
Cough Syrup News: ਬੱਚਿਆਂ ਨੂੰ ਕੱਫ ਸਿਰਪ ਨਾ ਦੇਣ ਦੀ ਸਲਾਹ, ਹੁਣ ਤਕ 11 ਮੌਤਾਂ
Cough Syrup News: ਕੇਂਦਰ ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰ ਕੇ ਨਿਰਦੇਸ਼ ਦਿਤਾ
Kabaddi Player Guramritpal Singh News: ਕਬੱਡੀ ਖਿਡਾਰੀ ਗੁਰਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
9 ਭਾਰਤੀਆਂ ਨੂੰ ਵਿਦੇਸ਼ ਭੇਜਣ ਦੇ 6 ਸਾਲ ਪੁਰਾਣੇ ਮਾਮਲੇ ਵਿਚ ਲੋੜੀਂਦਾ ਸੀ ਖਿਡਾਰੀ
Child Marriage Cases News: ਭਾਰਤ ਵਿਚ ਛੇ ਗੁਣਾ ਵਧੇ ਬਾਲ ਵਿਆਹ ਦੇ ਮਾਮਲੇ, 17,000 ਕੁੜੀਆਂ ਨੂੰ ‘ਵਿਆਹ' ਲਈ ਕੀਤਾ ਗਿਆ ਅਗ਼ਵਾ
Child Marriage Cases News: 90 ਪ੍ਰਤੀਸ਼ਤ ਮਾਮਲੇ ਇਕੱਲੇ ਅਸਾਮ ਤੋਂ ਸਾਹਮਣੇ ਆਏ
Punjab Culture: ਹੁਣ ਨਹੀਂ ਰਿਹਾ ਘੁੰਡ ਕੱਢਣ ਦਾ ਰਿਵਾਜ
ਖੁਲ੍ਹੀ ਚੁੰਨੀ ਦੀ ਬੁਕਲ ਮਾਰ ਲੈਣੀ ਤੇ ਅਪਣੇ ਥਾਂ ਸਿਰ ਲਗਦੇ ਵੱਡਿਆਂ ਤੋਂ ਸਿਰ ਢੱਕ ਕੇ ਰਖਣਾ, ਚੁੰਨੀ ਸ਼ਰਮ ਹਿਆ ਇੱਜ਼ਤ ਦੀ ਪ੍ਰਤੀਕ ਸੀ।
Food Recipes: ਘਰ ਦੀ ਰਸੋਈ 'ਚ ਬਣਾਉ ਠੰਢਾ ਫ਼ਾਲੂਦਾ
Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (4 ਅਕਤੂਬਰ 2025)
Ajj da Hukamnama Sri Darbar Sahib: ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥
ਮੁੱਖ ਮੰਤਰੀ ਮਾਨ ਵੱਲੋਂ 19,491 ਕਿਲੋਮੀਟਰ ਲਿੰਕ ਸੜਕਾਂ ਦੇ ਨਿਰਮਾਣ ਲਈ ਯੋਜਨਾ ਦੀ ਸ਼ੁਰੂਆਤ
ਠੇਕੇਦਾਰਾਂ ਨੂੰ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਸੜਕਾਂ ਨੂੰ ਬਣਾਈ ਰੱਖਣ ਦਾ ਦਾਅਵਾ ਕਰਦਾ ਹੈ
ਕਿਸਾਨਾਂ ਨੇ ਪ੍ਰਸ਼ਾਸਨ ਨੂੰ ਪਰਾਲੀ ਚੁਕਵਾਉਣ ਦੀ ਕੀਤੀ ਅਪੀਲ
ਬੇਲਰ ਵਾਲੇ ਸਾਡੇ ਖੇਤ 'ਚੋਂ ਪਰਾਲੀ ਨਹੀਂ ਲੈ ਕੇ ਜਾ ਰਹੇ: ਕਿਸਾਨ
ਆਨਲਾਈਨ ਸ਼ੌਪਿੰਗ ਖ਼ਿਲਾਫ਼ ਚੰਡੀਗੜ੍ਹ ਦੇ ਦੁਕਾਨਦਾਰਾਂ ਨੇ ਛੇੜੀ ਜੰਗ!
ਹਰ ਚੀਜ਼ 'ਤੇ 50 ਤੋਂ 60% ਛੋਟ 'ਤੇ ਨਾਂਅ 'ਤੇ ਗਾਹਕਾਂ ਨਾਲ ਹੁੰਦਾ ਧੋਖਾ?
ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼
ਨਗਰ ਨਿਗਮ ਨੂੰ ਸ਼ਹਿਰ 'ਚ ਨਿਕਾਸੀ ਪ੍ਰਬੰਧਾਂ ਲਈ ਪਹਿਲਾਂ ਹੀ ਤਿਆਰੀ ਕਰਨ ਲਈ ਕਿਹਾ