India
328 ਸਰੂਪਾਂ ਦੇ ਮਾਮਲੇ 'ਚ 16 ਹੋਰ ਮੁਲਜ਼ਮਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ: ਕੁਲਦੀਪ ਧਾਲੀਵਾਲ
ਬੇਅਦਬੀ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ - ਪੰਨੂ
ਅਜੈ ਸਿੰਘਲ ਨੇ ਹਰਿਆਣਾ ਦੇ ਡੀ.ਜੀ.ਪੀ. ਵਜੋਂ ਸੰਭਾਲਿਆ ਅਹੁਦਾ
1992 ਬੈਚ ਦੇ ਹਨ ਆਈ.ਪੀ.ਐਸ. ਅਧਿਕਾਰੀ
ਸਾਲ 2025 'ਚ ਦੇਸ਼ ਵਿਚ 166 ਸ਼ੇਰਾਂ ਦੀ ਹੋਈ ਮੌਤ
ਸਭ ਤੋਂ ਵੱਧ ਮੱਧ ਪ੍ਰਦੇਸ਼ ਵਿਚ ਹੋਈਆਂ 55 ਮੌਤਾਂ
ਗੰਦਰਬਲ 'ਚ 2ਅੱਤਵਾਦੀ ਸਾਥੀ ਹਥਿਆਰਾਂ, ਗ੍ਰਨੇਡਾਂ, 8.4 ਲੱਖ ਰੁਪਏ ਨਕਦੀ ਸਮੇਤ ਗ੍ਰਿਫ਼ਤਾਰ
ਹਥਿਆਰ, ਗੋਲਾ ਬਾਰੂਦ ਅਤੇ ਨਕਦੀ ਬਰਾਮਦ
ਦਸੰਬਰ ਵਿੱਚ ਰੇਨੋ ਇੰਡੀਆ ਦੀ ਵਾਹਨ ਵਿਕਰੀ 33.4 ਪ੍ਰਤੀਸ਼ਤ ਵਧ ਕੇ 3,845 ਇਕਾਈਆਂ ਹੋ ਗਈ
“2025 ਦੇ ਦੂਜੇ ਅੱਧ ਵਿੱਚ ਪ੍ਰਦਰਸ਼ਨ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਰੇਨੋ ਇੰਡੀਆ ਨੇ ਕਿਹੜੀ ਦਿਸ਼ਾ ਲਈ ਹੈ।
SGPC ਦੇ ਕੰਮਾਂ 'ਚ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ : ਗਿਆਨੀ ਹਰਪ੍ਰੀਤ ਸਿੰਘ
‘ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਪੰਥਕ ਏਕਤਾ ਹੋ ਜਾਵੇਗੀ'
328 ਪਾਵਨ ਸਰੂਪਾਂ ਦਾ ਮਾਮਲੇ ਵਿੱਚ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
1 ਹੋਰ ਦੋਸ਼ੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਜਾਰੀ ਕੀਤਾ ਨੋਟਿਸ
328 ਸਰੂਪਾਂ ਦੇ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ: ਕੁਲਤਾਰ ਸੰਧਵਾਂ
6 ਲੋਕਾਂ ਖ਼ਿਲਾਫ਼ ਐਫਆਈਆਰ ਦਰਜ
ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਪੂਰੇ ਪੰਜਾਬ 'ਚ ਲਗਾਏ ਜਾਣਗੇ ਕੈਂਪ : ਮੰਤਰੀ ਬਲਜੀਤ ਕੌਰ
‘16 ਜਨਵਰੀ ਨੂੰ ਮੋਹਾਲੀ ਤੋਂ ਹੋਵੇਗੀ ਸਿਹਤ ਕੈਂਪ ਦੀ ਸ਼ੁਰੂਆਤ'
ਸੁਖਬੀਰ ਬਾਦਲ ਦਾ ਨਜ਼ਦੀਕੀ CA ਸਤਿੰਦਰ ਸਿੰਘ ਕੋਹਲੀ ਗ੍ਰਿਫ਼ਤਾਰ
328 ਪਾਵਨ ਸਰੂਪਾਂ ਵਾਲੇ ਮਾਮਲੇ 'ਚ ਕੀਤੀ ਕਾਰਵਾਈ